Categories
News

ਟਿੱਕ ਟਾਕ ਚਲਾਉਣ ਵਾਲੇ ਹੋ ਜਾਣ ਸਾਵਧਾਨ! ਹੁਣੇ ਹੁਣੇ ਆਈ ਵੱਡੀ ਖਬਰ

ਇਸ ਸਮੇਂ ਭਾਰਤ ਤੇ ਪੰਜਾਬ ਵਿਚ ਜੇਕਰ ਗੱਲ ਕਰੀਏ ਤਾਂ ਸਭ ਤੋੰ ਵੱਧ ਵਰਤੀ ਜਾਣ ਵਾਲੀ ਐਪ ਟਿਕ ਟਾਕ ਹੈ, ਇਸ ਸਮੇਂ ਟਿਕ ਟਾਕ ਦੀ ਬਹੁਤ ਵੱਡੀ ਖਬਰ ਆ ਰਹੀ ਹੈ ਜੋ ਕਿ ਯੂਜ਼ਰਸ ਵਾਸਤੇ ਬਹੁਤ ਮਹੱਤਵਪੂਰਨ ਹੈ। ਵੀਡੀਓ ਸ਼ੇਅਰਿੰਗ ਐਪ ਟਿਕਟਾਕ ’ਤੇ ਅਮਰੀਕਾ ’ਚ ਫੌਜਦਾਰੀ ਦਾ ਮੁਕਦਮਾ ਦਰਜ ਹੋਇਆ ਹੈ। ਇਸ ਚੀਨੀ ਐਪ ’ਤੇ ਦੋਸ਼ ਹੈ ਕਿ ਇਹ ਵੱਡੀ ਗਿਣਤੀ ’ਚ ਯੂਜ਼ਰ ਦਾ ਡਾਟਾ ਚੋਰੀ-ਚੋਰੀ ਚੀਨ ਨੂੰ ਭੇਜ ਰਹੀ ਹੈ। ਦੋਸ਼ ਲਗਾਇਆ ਗਿਆ ਹੈ ਕਿ ਟਿਕਟਾਕ ਯੂਜ਼ਰ ਦੀ ਮਨਜ਼ੂਰੀ ਤੋਂ ਬਿਨਾਂ ਉਨ੍ਹਾਂ ਦਾ ਕੰਟੈਂਟ ਅਤੇ ਡਾਟਾ ਲੈ ਰਹੀ ਹੈ। ਬੀਜਿੰਗ ਸਥਿਤ ਕੰਪਨੀ ਬਾਈਟਡਾਂਸ ਦੀ ਮਲਕੀਅਤ ਵਾਲੀ ਐਪਟਿਕਟਾਕ ਨੇ ਅਮਰੀਕਾ ’ਚ ਵੀ ਨੌਜਵਾਨਾਂ ’ਚ ਵੱਡ ਫੈਨ ਬੇਸ ਤਿਆਰ ਕਰ ਲਿਆ ਹੈ। ਭਾਰਤ ’ਚ ਵੀ ਇਸ ਐਪ ਦੇ ਲਗਭਗ 20 ਕਰੋੜ ਯੂਜ਼ਰਜ਼ ਹਨ। ਪੂਰੀ ਦੁਨੀਆ ’ਚ ਟਿਕਟਾਕ ਦੇ 50 ਕਰੋੜ ਐਕਟਿਵ ਯੂਜ਼ਰਜ਼ ਹਨ।

ਇਸ ਐਪ ’ਤੇ ਤੁਸੀਂ 15 ਸੈਕਿੰਡ ਤਕ ਦੀ ਵੀਡੀਓ ਸ਼ੇਅਰ ਕਰ ਸਕਦੇ ਹੋ, ਜਿਸ ਨੂੰ ਤੁਸੀਂ ਗਾਣੇ, ਮਿਊਜ਼ਿਕ, ਕਮੇਡੀ ਜਾਂ ਫਿਲਮੀ ਡਾਇਲਾਗ ਦੇ ਨਾਲ ਮਿਕਸ ਕਰ ਕੇ ਆਪਣੇ ਹਿਸਾਬ ਨਾਲ ਐਡਿਟ ਕਰ ਸਕਦੇ ਹੋ। ਹਾਲਾਂਕਿ, ਇਸ ਐਪ ਨੂੰ ਨੋਰਥ ਅਮਰੀਕਾ ’ਚ ਡੇਟਾ ਇਕੱਠਾ ਕਰਨਾ ਅਤੇ ਸੈਂਸਰਸ਼ਿਪ ਦੀਆਂ ਚਿੰਤਾਵਾਂ ਨੂੰ ਲੈ ਕੇ ਚੌਤਰਫਾ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਲੀਫੋਰਨੀਆ ਦੀ ਅਦਾਲਤ ’ਚ ਦਾਇਰ ਮੁਕਦਮੇ ’ਚ ਐਪ ’ਤੇ ਦੋਸ਼ ਲਗਾਇਆ ਗਿਆ ਹੈ ਕਿ ਇਹ ਗੁਪਤ ਰੂਪ ਨਾਲ ਨਿੱਜੀ ਅਤੇ ਵਿਅਕਤੀਗਤ ਰੂਪ ਨਾਲ ਪਛਾਣ ਯੋਗ ਯੂਜ਼ਰ ਡਾਟਾ ਚੀਨ ਨੂੰ ਭੇਜ ਰਹੀ ਹੈ। ਇਸ ਡਾਟਾ ਨਾਲ ਅਮਰੀਕਾ ’ਚ ਹੁਣ ਅਤੇ ਭਵਿੱਖ ’ਚ ਵੀ ਕਿਸੇ ਦੀ ਪਛਾਣ ਕੀਤੀ ਜਾ ਸਕੇਗੀ ਅਤੇ ਉਸ ਨੂੰ ਟ੍ਰੈਕ ਕੀਤਾ ਜਾ ਸਕੇਗਾ।

ਮੁਕਦਮਾ ਦਾਇਰ ਕਰਨ ਵਾਲੀ ਮਿਸਟੀ ਹਾਂਗ ਕੈਲੀਫੋਰਨੀਆ ਸਥਿਤ ਇਕ ਯੂਨੀਵਰਸਿਟੀ ਦੀ ਵਿਦਿਆਰਥਣ ਹੈ। ਭਾਰਤ ’ਚ ਵੀ ਡਾਟਾ ਸਟੋਰੇਜ ਨੂੰ ਲੈ ਕੇ ਵਿਵਾਦਭਾਰਤ ’ਚ ਵੀ ਟਿਕਟਾਕ ਅਤੇ ਹੈਲੋ ਦੇ ਡਾਟਾ ਸਟੋਰੇਜ ਨੂੰ ਲੈ ਕੇ ਕਾਫੀ ਵਿਵਾਦ ਰਿਹਾ ਹੈ। ਡਾਟਾ ਚੋਰੀ ਅਤੇ ਡਾਟਾ ਨੂੰ ਚੀਨ ’ਚ ਸਟੋਰ ਕਰਨ ਨੂੰ ਲੈ ਕੇ ਭਾਰਤ ਸਰਕਾਰ ਨੇ ਟਿਕਟਾਕ ਦੀ ਪ੍ਰਮੋਟਰ ਕੰਪਨੀ ਬਾਈਟਡਾਂਸ ਤੋਂ ਜੁਲਾਈ ’ਚ 24 ਸਵਾਲਾਂ ਦੇ ਜਵਾਬ ਮੰਗੇ ਸਨ। ਇਸ ਤੋਂ ਬਾਅਦ ਟਿਕਟਾਕ ਅਤੇ ਹੈਲੋ ਭਾਰਤ ’ਚ ਸਰਵਰ ਲਗਾਉਣ ਦੀ ਤਿਆਰੀ ਕਰ ਰਹੀਆਂ ਹਨ। ਅਜਿਹੇ ’ਚ ਭਾਰਤੀ ਯੂਜ਼ਰਜ਼ ਦਾ ਡਾਟਾ ਕੰਪਨੀ ਨੇ ਅਮਰੀਕਾ ਅਤੇ ਗਿੰਗਾਪੁਰ ’ਚ ਰੱਖਿਆ ਹੈ। ਕੰਪਨੀ ਨੇ ਕਿਹਾ ਹੈ ਕਿ 6 ਤੋਂ 8 ਮਹੀਨਿਆਂ ’ਚ ਭਾਰਤ ’ਚ ਡਾਟਾ ਸਟੋਰ ਲਈ ਸਰਵਰ ਕੰਮ ਕਰਨ ਲੱਗੇਗਾ।

Categories
News

ਖੁਸ਼ਖਬਰੀ ਖੁਸ਼ਖਬਰੀ ਪੰਜਾਬੀਆਂ ਲਈ ਆਈ ਵੱਡੀ ਖੁਸ਼ਖਬਰੀ ਜਾਣੋ ਪੂਰੀ ਖਬਰ

ਹੁਣ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਗੁਰਦਵਾਰਾ ਕਰਤਾਰਪੁਰ ਸਾਹਿਬ ਲਈ ਸ਼ੁਰੂ ਕਰੇਗੀ ਅਧਿਆਤਮਿਕ ਸੇਵਾ- ਪਹਿਲਾ ਹਜ਼ੂਰੀ ਜੱਥਾ ਜਾਵੇਗਾ ‘ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ: ਰੂਪ ਸਿੰਘ ਅਨੁਸਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਗੁਰਬਾਣੀ ਕੀਰਤਨ ਲਈ ਆਪਣੀਆਂ ‘ਰਾਗੀਆਂ’ ਦੀ ਸੇਵਾ ਦੇਵੇਗੀ।ਪਹਿਲੇ ਦਿਨ, ਭਾਈ ਸ਼ੌਕੀਨ ਸਿੰਘ ਦੀ ਅਗਵਾਈ ਵਾਲੀ ‘ਰਾਗੀ’ ਜੱਥਾ 16 ਦਸੰਬਰ ਨੂੰ ਸਮਰਪਿਤ ਟਰਮੀਨਲ ਰਾਹੀਂ ਅਸਥਾਨ ‘ਤੇ ਪਹੁੰਚੇਗਾ ਅਤੇ ਉਸੇ ਸ਼ਾਮ ਵਾਪਸ ਪਰਤੇਗਾ। ਅਗਲੇ ਦਿਨ ਭਾਈ ਗੁਰਮੇਲ ਸਿੰਘ ਆਪਣਾ ਜਥਾ ਲੈ ਜਾਣਗੇ। ਸ਼੍ਰੋਮਣੀ ਕਮੇਟੀ ਨੇਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਭੇਜੇ ਜਾਣ ਵਾਲੇ ‘ਰਾਗੀ’ ਜਥਿਆਂ ਦੀ ਸੂਚੀ ਵੀ ਤਿਆਰ ਕਰ ਲਈ ਹੈ।

ਯੋਜਨਾ ਦੇ ਤਹਿਤ ਪਹਿਲਾ ‘ਰਾਗੀ’ ਜਥਾ 16 ਦਸੰਬਰ ਨੂੰ ਸਵੇਰੇ ਕਰਤਾਰਪੁਰ ਲਾਂਘੇ ਰਾਹੀਂ ਡੇਰਾ ਬਾਬਾ ਨਾਨਕ ਤੋਂ ਰਵਾਨਾ ਹੋਵੇਗਾ ਅਤੇ ਆਪਣੀ ਕੀਰਤਨ ਸੇਵਾ ਅਸਥਾਨ ‘ਤੇ ਕਰਨ ਤੋਂ ਬਾਅਦ ਵਾਪਸ ਪਰਤੇਗਾ। ਪਿਛਲੇ ਕੁਜ ਸਮੇ ਤੋਂ ਸ੍ਰੀ ਕਰਤਾਰਪੁਰ ਸਾਹਿਬ ਜਾਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿਚ ਉਤਸ਼ਾਹ ਦੇਖਣ ਨੂੰ ਆਇਆ ਹੈ ਜਿਸ ਨਾਲ ਇਹ ਮਹਿਸੂਸ ਕੀਤਾ ਗਿਆ ਕਿ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਵਿਖੇ ਨਿਯਮਿਤ ਗੁਰਬਾਣੀ ਕੀਰਤਨ ਜਾਰੀ ਰੱਖਣ ਲਈ ਵਧੇਰੇ “ਰਾਗੀਆਂ” ਦੀ ਲੋੜ ਹੈ।ਪਾਕਿਸਤਾਨ ਵਿਚ ਸਿੱਖ ਬਹੁਤ ਘੱਟ ਗਿਣਤੀ ਵਿਚ ਹਨ ਅਤੇ ਨਤੀਜੇ ਵਜੋਂ ਪੇਸ਼ੇਵਰ ‘ਰਾਗੀਾਂ’ ਦੀ ਘਾਟ ਹੈ। ਹਾਲਾਂਕਿ ਸ਼੍ਰੋਮਣੀ ਕਮੇਟੀ ਦੁਆਰਾ ਡਿਊਟੀਆਂ ਲਗਾਈਆਂ ਜਾਣਗੀਆਂ, ਪਰ ਇਹ ਜਥਾ ਆਮ ਸ਼ਰਧਾਲੂਆਂ ਦੀ ਤਰ੍ਹਾਂ 20 ਡਾਲਰ ਦੀ ਸੇਵਾ ਫੀਸ ਅਦਾ ਕਰਨ ਤੋਂ ਬਾਅਦ ਜਾਣਗੇ । ਇਸ ਸਭ ਦਾ ਪ੍ਰਬੰਧ ਪਹਿਲਾਂ ਤੋਂ ਹੀ ਸ਼੍ਰੋਮਣੀ ਕਮੇਟੀ ਕਰੇਗੀ।

ਸ਼੍ਰੋਮਣੀ ਕਮੇਟੀ ਨੇ ਪਹਿਲਾਂ ਕੇਂਦਰ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਮੁੱਦੇ ਨੂੰ ਕੂਟਨੀਤਕ ਪੱਧਰ ‘ਤੇ ਆਪਣੇ ਪਾਕਿਸਤਾਨੀ ਹਮਰੁਤਬਾ ਨਾਲ ਚੁੱਕਣ ਤਾਂ ਜੋ ਸ਼੍ਰੋਮਣੀ ਕਮੇਟੀ ਨੂੰ ਇਸ ਦੇ‘ ਰਾਗੀ ’ਜਥਿਆਂ ਅਤੇ ਸੇਵਾਦਾਰਾਂ ਨੂੰ ਵਿਸ਼ੇਸ਼ ਸ਼੍ਰੇਣੀ ਅਧੀਨ ਭੇਜਣ ਲਈ ਵਿਸ਼ੇਸ਼ ਇਜਾਜ਼ਤ ਦਿੱਤੀ ਜਾ ਸਕੇ। ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਣ ਵਾਲੇ ਸ਼ਰਧਾਲੂਆਂ ਨੇ‘ ਰਾਗੀਆਂ ’ਦੀ ਘਾਟ ਵੇਖੀ ਜੋ ਪੂਰਾ ਦਿਨ ਅਸਥਾਨ ਤੇ ਗੁਰਬਾਣੀ ਕੀਰਤਨ ਜਾਰੀਰੱਖਣ ਵਿੱਚ ਮੁੱਠੀ ਭਰ ਪਾਕਿਸਤਾਨੀ ਰਾਗੀਆਂ ਲਈ ਮੁਸਕਿਲ ਹੈ।ਸ਼੍ਰੋਮਣੀ ਕਮੇਟੀ ਨੇ ਉਪਲਬਧ ਚੈਨਲ ਦੇ ਜ਼ਰੀਏ ਆਪਣੇ ਜਥਿਆਂ ਨੂੰ ਭੇਜਣ ਦਾ ਫੈਸਲਾ ਕੀਤਾ ਹੈ| ਉਹ ਹੋਰ ਸ਼ਰਧਾਲੂਆਂ ਵਾਂਗ ਜਾਣਗੇ ਅਤੇ ਉਸੇ ਸ਼ਾਮ ਆਪਣੀਆਂ ਸੇਵਾਵਾਂ ਦੇਣ ਤੋਂ ਬਾਅਦ ਵਾਪਸ ਪਰਤਣਗੇ। ਨਾਲ ਹੀ ਸ਼੍ਰੋਮਣੀ ਕਮੇਟੀ ਦੀ ਯੋਜਨਾ ਹੈ ਕਿ ਗੁਰਬਾਣੀ ਕੀਰਤਨ ਦਾ ਪਾਠ ਕਰਨ ਲਈ ਲੋੜੀਂਦੇ ਹਾਰਮੋਨੀਅਮ, ਟੇਬਲ ਅਤੇ ਹੋਰ ਸਹਾਇਕ ਸਮਾਨ, ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਭੇਟ ਕੀਤੇ ਜਾਣਗੇ।

Categories
News

ਕਿਸਾਨਾਂ ਦੇ ਖਾਤਿਆਂ ਚ ਆਉਣਗੇ ਕਰੋੜਾਂ ਰੁਪਏ ਬਸ ਜਲਦੀ ਤੋਂ ਜਲਦੀ ਕਰ ਲਓ ਇਹ ਛੋਟਾ ਜਿਹਾ ਕੰਮ…

ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਕੀਮ ਕਿਸਾਨ ਨਿਧੀ ਯੋਜਨਾਂ ਦਾ ਬਹੁਤ ਸਾਰੇ ਕਿਸਾਨ ਵੀਰ ਲਾਭ ਲੈ ਰਹੇ ਹਨ। ਕਿਸਾਨ ਵੀਰਾਂ ਨੂੰ ਇਸ ਯੋਜਨ ਲਈ ਅਪਲਾਈ ਕਰਨ ਵਿਚ ਬਹੁਤ ਮੁਸ਼ਕਿਲ ਆ ਰਹੀ ਹੈ ਕਿ ਉਹ ਆਪਣੇ ਖਾਤੇ ਨੰਬਰ ਦੀ ਗਲਤੀ ਕਾਰਨ ਪੈਸਾ ਨਹੀਂ ਵਸੂਲ ਪਾ ਰਹੇ।

ਪਰ ਅੱਜ ਅਸੀਂ ਇਹ ਵੀਡੀਓ ਕਿਸਾਨ ਵੀਰਾਂ ਲਈ ਲੈ ਕੇ ਆਏ ਹਾਂ ਕਿ ਕਿਸ ਤਰਾਂ ਕਿਸਾਨ ਵੀਰ ਆਪਣੇ ਖਾਤਾ ਨੰਬਰ ਨੂੰ ਸੈੱਟ ਕਰ ਸਕਦੇ ਹਨ ਤੇ ਜੇਕਰ ਤੁਹਾਨੂੰ ਵੀ ਕਿਸਾਨ ਨਿਧੀ ਯੋਜਨਾਂ ਦਾ ਲਾਭ ਲੈਣ ਵਿਚ ਇਸ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖੋ ਤੇ ਸ਼ੇਅਰ ਕਰੋ।

Categories
News

ਸਕੂਲ ਆ ਰਹੀ ਅਧਿਆਪਕ ਨਾਲ ਦੇਖੋ ਕੀ ਹੋ ਗਿਆ

ਪੰਜਾਬ ਵਿਚ ਅਜਕਲ ਦੀਨੋ ਦਿਨ ਗੁੰ ਡਾ ਗਰਦੀ ਵੱਧ ਦੀ ਜਾ ਰਹੀ ਹੈ ।ਪੁਲਿਸ ਪ੍ਰਸ਼ਾਸ਼ਨ ਤੋਂ ਬੇਖੌ ਫ ਹੋਕੇ ਮੁਲਜ਼ਮ ਆਪਣੇ ਗੁੰ ਡਾ ਗਰਦੀ ਨੂੰ ਅੰਜਾ ਮ ਦਿੰਦੇ ਹਨ ।ਅੱਜ ਤੁਹਾਨੂੰ ਦਸਦੇ ਹਾਂ ਤਾਜਾ ਖ਼ਬਰ ਖਰੜ ਨੇੜੇ ਪ੍ਰਾਈਵੇਟ ਸਕੂਲ ਦੇ ਬਾਹਰ ਅਧਿਆਪਕਾ ਦਾ ਗੋ ਲੀਆਂ ਮਾ ਰ ਕੇ ਕ ਤਲ ਕਰ ਦਿੱਤਾ ਗਿਆ।ਸਰਬਜੀਤ ਕੌਰ ਨਾਮ ਦੀ ਇਹ ਅਧਿਆਪਕ ਰੋਜ ਦੀ ਤਰਾਂ ਹੀ ਸਕੂਲ ਨੂੰ ਜਾ ਰਹੀ ਸੀ ।

ਇਹ ਸਵੇਰੇ ਤਕਰੀਬਨ ਸਵਾ ਅੱਠ ਵਜੇ ਦੀ ਘਟਨਾ ਹੈ।ਹਾਸਲ ਜਾਣਕਾਰੀ ਮੁਤਾਬਕ ਪੈਦਲ ਚੱਲ ਕੇ ਆਏ ਸ਼ਖਸ ਨੇ ਮਹਿਲਾ ਨੂੰ ਦੋ ਗੋ ਲੀਆਂ ਮਾ ਰੀਆਂ ਜਿਸ ਨਾਲ ਉਸ ਦੀ ਮੌ ਤ ਹੋ ਗਈ। ਇਹ ਮਹਿਲਾ ਮੁਹਾਲੀ ਵਿੱਚ ਆਪਣੇ ਦੂਜੇ ਪਤੀ ਨਾਲ ਰਹਿੰਦੀ ਸੀ। ਇਸ ਤੋਂ ਪਹਿਲਾਂ ਉਹ ਫਰਾਂਸ ਰਹਿੰਦੀ ਸੀ।ਅਧਿਆਪਕਾ ਸਰਬਜੀਤ ਮੁਹਾਲੀ ਵਿੱਚ ਸੰਨੀ ਇਨਕਲੇਵ ਨੇੜੇ ਜੰਡਪੁਰ ਰੋਡ ‘ਤੇ ਸਕੂਲ ‘ਚ ਪੜ੍ਹਾਉਂਦੀ ਸੀ।

ਉਹ ਪਿਛਲੇ ਤਕਰੀਬਨ 8 ਮਹੀਨੇ ਤੋਂ ਇਸ ਸਕੂਲ ਵਿੱਚ ਪੰਜਾਬੀ ਤੇ ਫਰੈਂਚ ਪੜ੍ਹਾਉਂਦੀ ਸੀ। ਮੁਲਜ਼ਮ ਪੈਦਲ ਆਇਆ ਤੇ ਸਕੂਲ ਦੇ ਬਾਹਰ ਹੀ ਅਧਿਆਪਕਾ ‘ਤੇ ਗੋ ਲੀ ਚਲਾ ਦਿੱਤੀ। ਸੀਸੀਟੀਵੀ ਵਿੱਚ ਗੋਲੀਆਂ ਮਾ ਰਨ ਤੋਂ ਬਾਅਦ ਭੱਜਿਆ ਜਾਂਦਾ ਸ਼ਖਸ ਨਜ਼ਰ ਆਇਆ ਹੈ।ਦੇਖਣਾ ਇਹ ਹੈ ਕਿ ਪੁਲਿਸ ਕੀਨੇ ਸਮੇ ਦੇ ਵਿਚ ਇਸ ਮੁਲਜ਼ਮ ਨੂੰ ਫੜਨ ਦੇ ਵਿਚ ਸਫਲ ਹੁੰਦੀ ਹੈ ।ਅਸੀਂ ਰੋਜਾਨਾ ਹੀ ਅਜਿਹੀਆਂ ਘ ਟਨਾਵਾਂ ਅਕਸਰ ਈ ਦੇਖਦੇ ਰਹਿੰਦੇ ਹਾਂ ।

ਹਾਲੇ ਤਕ ਕੋਈ ਖਾਸ ਵਜ੍ਹਾ ਇਸ ਮਾ ਮਲੇ ਪਿੱਛੇ ਪਤਾ ਨਹੀਂ ਚਲੀ ਹੈ ਕਿ ਕਿਊ ਇਸ ਅਧਿਆਪਕ ਨੂੰ ਗੋ ਲੀਆਂ ਮਾ ਰੀਆ ਗਈਆਂ ਤੇ ਇਸਦੇ ਪਿੱਛੇ ਕਿਸਦਾ ਹੱਥ ਹੈ ।ਇਹ ਤਾ ਹੁਣ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਚਲੇਗਾ ਕਿ ਇਸਦਾ ਮੁਖ ਦੋ ਸ਼ੀ ਕੌਣ ਹੈ ।

Categories
Special News

ਮੌਤ ਤੋਂ ਬਾਅਦ ਜਿੰਦਾ ਹੋਈ ਔਰਤ ਨੇ ਦੱਸੀ ਰਹੱਸਮਈ ਗੱਲ

ਜਿਨ੍ਹਾਂ ਨੂੰ ਯਕੀਨ ਨਹੀਂ ਹੈ ਰੱਬ ਤੇ ਬਸ ਅੱਜ ਯਕੀਨ ਹੋਣਾ ਸ਼ੁਰੂ ਹੋ ਜਾਏਗਾ ਦੋਸਤੋ ਇਹ ਘਟਨਾ ਹੈ ਮੱਧ ਪ੍ਰਦੇਸ਼ ਦੀ ਜਿਥੇ ਇਕ ਹਿੰਦੂ ਬੀਬੀ ਮ ਰ ਕੇ ਜੀ ਹੁੰਦੀ ਓ ਗਈ ਅਤੇ ਅਰਥੀ ਤੋਂ ਊਠ ਕੇ ਬੈਠ ਗਈ ਇਹ ਗੱਲ ਕਿਵੇਂ ਹੋਏ ਤੁਹਾਨੂੰ ਆਓ ਪੂਰਾ ਵਿਸਥਾਰ ਨਾਲ ਦੱਸਦੇ ਆ…ਬਟਾਲਾ ਦੇ ਰਾਗੀ ਗੁਰਨਾਮ ਸਿੰਘ ਮੱਧ ਪ੍ਰਦੇਸ਼ ਕੀਰਤਨ ਕਰਨ ਗੇ ਹੋਏ ਸਨ। ਓਥੇ ਇਕ ਹਿੰਦੂ ਬੀਬੀ ਵੀ ਕੀਰਤਨ ਸੁਣਨਾਂ ਆਈ ਅਤੇ ਉਸਨੂੰ ਕੀਰਤਨ ਬਹੁਤ ਚੰਗਾ ਲਗਿਆ ਫਿਰ ਜਦੋ ਕੀਰਤਨ ਸਮਾਪਤ ਹੋਇਆ ਤਾਂ ਓਹਨੇ ਰਾਗੀ ਸਿੰਗਾ ਨੂੰ ਬੇਨਤੀ ਕੀਤੀ ਕਿ

ਸਾਡੇ ਘਰ ਅਵ ਕੇ ਵੀ ਕੀਰਤਨ ਕਰ ਲਵੋ ਮੇਰੇ ਨਾਲ ਘਰੇ ਚਲ ਪੋ ਦੋਸਤੋ ਇਹ ਸਾਰੀ ਗੱਲ ਰਾਗੀ ਸਿੰਘ ਨੇ ਕਿਤਾਬ ਵਿਚ ਵੀ ਲਿਖੀ ਹੈ ਤੇ ਫਿਰ ਰਾਗੀ ਸਿੰਘ ਉਸਦੇ ਘਰ ਕੀਰਤਨ ਕਰਨ ਚਲ ਗਏਬੀਬੀ ਦਾ ਨਾਮੁ ਧਨਾ ਦੇਵੀ ਸੀ ਬੀਬੀ ਨੇ ਆਪਣੇ ਘਰ ਫੋਟੋਆਂ ਲਗਾ ਕੇ ਅਸਾਂ ਲਗਾ ਕੇ ਕੀਰਤਨ ਕਰਨ ਲਈ ਕਿਹਾ ਪਰ ਰਾਗੀ ਜੀ ਨੇ ਹਿੰਦੂ ਤਸਵੀਰਾਂ ਦੇਖ ਕੇ ਕੀਰਤਨ ਕਰਨ ਤੋਂ ਜਿਜਕਨਦੇ ਰਹੇ।

Categories
News

ਸਲਾਮ ਹੈ ਇਸ ਵੀਰ ਦੇ ਜਜ਼ਬੇ ਨੂੰ,ਇੱਕ ਬਾਂਹ ਨਾਂ ਹੋਣ ਤੇ ਵੀ ਮਿੰਟਾਂ ਚ ਬਦਲਦਾ ਹੈ ਟਾਇਰ…

ਕਹਿੰਦੇ ਨੇ ਇਨਸਾਨ ਦੇ ਅੰਦਰ ਜੇਕਰ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਉਹ ਕੀ ਨਹੀਂ ਕਰ ਸਕਦਾ ਅਜਿਹਾ ਹੀ ਕੁਝ ਕਰਕੇ ਦਿਖਾ ਰਿਹਾ ਇਹ ਨੌਜਵਾਨ ਸਰੀਰ ਅਧੂਰਾ ਅਤੇ ਹੌਂਸਲਾ ਪੂਰੇ ਦੀ ਮਿਸਾਲ ਕਾਇਮ ਕਰਨ ਵਾਲੇ ਨੌਜਵਾਨ ਲਖਬੀਰ ਸਿੰਘ ਉਨ੍ਹਾਂ ਲੋਕਾਂ ਲਈ ਮਿਸਾਲ ਬਣ ਰਿਹਾ ਹੈ, ਜੋ ਸਹੀ ਸਲਾਮਤ ਹੋਣ ਦੇ ਬਾਵਜੂਦ ਕੰਮ ਨਹੀਂ ਕਰਦੇ। ਬਰਨਾਲਾ ’ਚ ਰਹਿ ਰਿਹਾ ਲਖਬੀਰ ਇਕ ਹੱਥ ਹੋਣ ਦੇ ਬਾਵਜੂਦ ਪਲਾਂ ’ਚ ਆਸਾਨੀ ਨਾਲ ਟਰੱਕ ਦੇ ਟਾਇਰ ਬਦਲ ਕੇ ਰੱਖ ਦਿੰਦਾ ਹੈ।

ਉਸ ਨੇ ਦੱਸਿਆ ਕਿ ਹਾਦਸੇ ’ਚ ਬਾਂਹ ਕੱਟ ਜਾਣ ਕਾਰਨ ਉਹ ਇਕੋਂ ਹੱਥ ਨਾਲ ਰੋਜ਼ਾਨਾਂ ਬਾਈਕ ‘ਤੇ 90 ਕਿਲੋਮੀਟਰ ਦਾ ਸਫਰ ਤੈਅ ਕਰਦਾ ਹੈ। ਲੁਧਿਆਣਾ-ਚੰਡੀਗੜ੍ਹ ਹਾਈਵੇਅ ’ਤੇ ਬਣੇ ਆਪਣੇ ਖੋਖੇ ’ਤੇ ਉਹ ਟਰੱਕਾਂ ਦੇ ਟਾਇਰ ਬਦਲਣ ਦਾ ਕੰਮ ਕਰਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਖਬੀਰ ਨੇ ਦੱਸਿਆ ਕਿ 12-13 ਸਾਲ ਦੀ ਉਮਰ ’ਚ ਪਿਤਾ ਦੇ ਮਰ ਜਾਣ ਮਗਰੋਂ ਘਰ ਦੀ ਜ਼ਿੰਮੇਵਾਰੀ ਲੱਖਵੀਰ ਦੇ ਸਿਰ ’ਤੇ ਆ ਗਈ ਸੀ। ਛੋਟੀ ਉਮਰ ’ਚ ਹਿੰਮਤ ਰੱਖਦੇ ਹੋਏ

ਉਸ ਨੇ ਆਪਣੇ ਪਰਿਵਾਰ ਸੰਭਾਲਣਾ ਸ਼ੁਰੂ ਕਰ ਦਿੱਤਾ ਸੀ ਪਰ ਕੁਦਰਤ ਨੂੰ ਕੁਝ ਹੋਰ ਵੀ ਮਨਜ਼ੂਰ ਸੀ। ਆਪਣੀ ਦੁਕਾਨ ’ਚ ਕੰਮ ਕਰਦੇ ਸਮੇਂ ਹਵਾ ਭਰਨ ਵਾਲੀ ਟੈਂਕੀ ਫੱਟ ਜਾਣ ਕਾਰਨ ਉਸ ਨਾਲ ਹਾਦਸਾ ਵਾਪਰ ਗਿਆ ਅਤੇ ਉਸ ਦੀ ਜਾਨ ਖਤਰੇ ’ਚ ਆ ਗਈ। ਜਾਨ ਦੀ ਪਰਵਾਹ ਨਾ ਕਰਦੇ ਹੋਏ ਉਸ ਨੇ ਆਪਣਾ ਹੌਂਸਲਾ ਕਾਇਮ ਰੱਖਿਆ, ਜਿਸ ਕਾਰਨ ਉਸ ਦੀ ਜਾਨ ਬਚ ਗਈਪਰ ਉਸ ਦੀ ਇਕ ਬਾਂਹ ਹਾਦਸੇ ਕਾਰਨ ਡਾਕਟਰਾਂ ਨੂੰ ਕੱਟਣੀ ਪੈ ਗਈ।

Categories
News

ਆਉ ਜਾਣਦੇ ਹਾਂ ਕਿੰਨੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਦੀ ਤਨਖਾਹ ਤੇ ਕਿਹੜੀ-ਕਿਹੜੀ ਮਿਲਦੀ ਹੈ ਸੁਵਿਧਾ

ਦੁਨੀਆ ਵਿਚ ਕੁਝ ਸਵਾਲ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਜਾਣਨ ਲਈ ਹਰ ਕਿਸ ਦਾ ਦਿਲ ਕਰਦਾ ਹੈ ਅਜਿਹਾ ਹੀ ਇੱਕ ਸਵਾਲ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਤਨਖਾਹ ਕਿੰਨੀ ਹੈ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕਿੰਨੀ ਸੈਲਰੀ ਮਿਲੀ ਹੈ। ਜੇਕਰ ਨਹੀਂ ਤਾਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦੁਨੀਆ ਦੇ ਟਾਪ 20 ਨੇਤਾਵਾਂ ਬਾਰੇ, ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਸੈਲਰੀ ਮਿਲਦੀ ਹੈ। ਅਕਸਰ ਲੋਕਾਂ ਦੇ ਮਨ ‘ਚ ਇਹ ਸਵਾਲ ਉਠਦਾ ਹੈ ਕਿ ਦੁਨੀਆ ‘ਚ ਜ਼ਿਆਦਾ ਤਨਖਾਹ ਪਾਉਣ ਵਾਲੇ ਰਾਸ਼ਟਰ ਮੁਖੀ ਕੌਣ ਹੈ।

ਇਹ ਸਵਾਲ ਹਰ ਕਿਸੇ ਦੇ ਮੰਨ ‘ਚ ਆਉਂਦਾ ਹੈ, ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਸ ਦੇਸ਼ ਦੇ ਨੇਤਾ ਨੂੰ ਸਭ ਤੋਂ ਜ਼ਿਆਦਾ ਤਨਖਾਹ ਮਿਲਦੀ ਹੈ। ਜਾਣਕਾਰੀ ਅਨੁਸਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਅਤੇ ਸਭ ਤੋਂ ਤਾਕਤਵਰ ਆਦਮੀ ਸਾਡੇ ਦੇਸ਼ ‘ਚ ਪ੍ਰਧਾਨ ਮੰਤਰੀ ਨੂੰ ਹੀ ਮੰਨਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਦੇ ਹੱਥਾਂ ‘ਚ ਪੂਰੇ ਦੇਸ਼ ਦੀ ਵਾਗਡੋਰ ਹੁੰਦੀ ਹੈ। ਤੁਹਾਨੂੰ ਦੱਸ ਦਈਏ ਕਿ ਸੰਵਿਧਾਨ ਮੁਤਾਬਕ, ਭਾਰਤ ਦਾ ਪ੍ਰਧਾਨ ਮੰਤਰੀ, ਭਾਰਤ ਸਰਕਾਰ ਦਾ ਮੁਖੀ, ਭਾਰਤ ਦੇ ਰਾਸ਼ਟਰਪਤੀ ਦਾ ਮੁੱਖ ਸਲਾਹਕਾਰ, ਮੰਤਰੀ ਪ੍ਰੀਸ਼ਦ ਦਾ ਮੁਖੀ ਅਤੇ ਲੋਕ ਸਭਾ ‘ਚ ਬਹੁਮਤ ਵਾਲੇ ਦਲ ਦਾ ਨੇਤਾ ਹੁੰਦਾ ਹੈ। ਭਾਰਤ ਦੀ ਰਾਜਨੀਤਕ ਪ੍ਰਣਾਲੀ ‘ਚ, ਮੰਤਰੀ ਮੰਡਲ ਦਾ ਸੀਨੀਅਰ ਮੈਂਬਰ ਵੀ ਹੁੰਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੀ ਤਨਖਾਹ 1.60 ਲੱਖ ਰੁਪਏ ਪ੍ਰਤੀ ਮਹੀਨਾ ਹੁੰਦੀ ਹੈ। 2012 ‘ਚ ਪਾਈ ਗਈ ਇਕ ਆਰ.ਟੀ.ਆਈ. ਤੋਂ ਇਸ ਗੱਲ ਦਾ ਖੁਲਾਸਾ ਹੋਇਆ ਸੀ। ਦੱਸਣਯੋਗ ਹੈ ਕਿ ਆਰ.ਟੀ.ਆਈ. ਦਾ ਜਵਾਬ ਜੁਲਾਈ, 2013 ‘ਚ ਦਿੱਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ‘ਚ ਦੱਸਿਆ ਗਿਆ ਸੀ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਬੇਸਿਕ ਸੈਲਰੀ 50,000 ਪ੍ਰਤੀ ਮਹੀਨਾ ਹੈ।ਨਾਲ ਹੀ ਉਨ੍ਹਾਂ ਨੂੰ ਖਰਚੇ ਲਈ 3,000 ਰੁਪਏ ਹਰ ਮਹੀਨੇ ਭੱਤੇ ਦੇ ਤੌਰ ‘ਤੇ ਮਿਲਦੇ ਹਨ। ਉਥੇ ਹੀ ਪੀ.ਐੱਮ. ਮੋਦੀ ਨੂੰ ਰੋਜ਼ਾਨਾ ਭੱਤਾ ਵੀ ਮਿਲਦਾ ਹੈ, ਜੋ 2000 ਰੁਪਏ ਹੁੰਦਾ ਹੈ।

Categories
News

ਕਨੇਡਾ ਜਾਣ ਵਾਲਿਆਂ ਲਈ ਆਈ ਵੱਡੀ ਖ਼ਬਰ ਲਾਗੂ ਹੋਏ ਨਵੇਂ ਇਮੀਗ੍ਰੇਸ਼ਨ ਨਿਯਮ

ਕੈਨੇਡਾ ਸਰਕਾਰ ਦੁਆਰਾ 3 ਦਸੰਬਰ ਤੋਂ ਇਮੀਗਰੇਸ਼ਨ ਨਿਯਮਾਂ ਵਿੱਚ ਸੋਧ ਕੀਤੀ ਗਈ ਹੈ। ਜਿਨ੍ਹਾਂ ਵਿਦੇਸ਼ੀ ਲੋਕਾਂ ਕੋਲ ਕੈਨੇਡਾ ਦਾ ਵਿਜ਼ਟਰ ਵੀਜ਼ਾ ਵਰਕ ਪਰਮਿਟ ਜਾਂ ਸਟੱਡੀ ਵੀਜ਼ਾ ਹੈ। ਉਹ ਇਸ ਦੀ ਮਿਆਦ ਵਧਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਬਾਇਓਮੈਟ੍ਰਿਕ ਨਮੂਨੇ ਦੇਣੇ ਪੈਣਗੇ ਤਾਂ ਕਿ ਗ਼ਲਤ ਅਨਸਰਾਂ ਦੀ ਆਸਾਨੀ ਨਾਲ ਪਹਿਚਾਣ ਕੀਤੀ ਜਾ ਸਕੇ। ਇਸ ਕੰਮ ਲਈ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਇਸ ਕੰਮ ਨਾਲ ਸਬੰਧਿਤ 58 ਸੇਵਾ ਕੇਂਦਰ ਹੋਂਦ ਵਿੱਚ ਆ ਚੁੱਕੇ ਹਨ।

ਜਿੱਥੇ ਇਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਆਪਣੀਆਂ ਉਂਗਲਾਂ ਦੇ ਨਿਸ਼ਾਨ ਅਤੇ ਡਿਜ਼ੀਟਲ ਤਸਵੀਰਾਂ ਦੇਣੀਆਂ ਪੈਣਗੀਆਂ। ਜਿੱਥੇ ਇਸ ਨਿਯਮ ਨਾਲ ਇਮੀਗ੍ਰੇਸ਼ਨ ਅਧਿਕਾਰੀਆਂ ਦਾ ਜਾਂਚ ਦਾ ਕੰਮ ਸੌਖਾ ਹੋ ਜਾਵੇਗਾ। ਉੱਥੇ ਹੀ ਵਿਦੇਸ਼ੀ ਨਾਗਰਿਕਾਂ ਨੂੰ ਵੀ ਵਾਰ ਵਾਰ ਚੱਕਰ ਕੱਟਣੇ ਨਹੀਂ ਪੈਣਗੇ। ਇਸ ਨਾਲ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੀ ਵੀ ਬੱਚਤ ਹੋਵੇਗੀ। ਜਿਹੜੇ ਵਿਅਕਤੀ ਕੱਚੇ ਤੌਰ ਤੇ ਰਹਿ ਰਹੇ ਹਨ ਅਤੇ ਹੁਣ ਪੀ ਆਰ ਲਈ ਅਪਲਾਈ ਕਰਨ ਦੀ ਤਿਆਰੀ ਕਰ ਰਹੇ ਹਨ।

ਉਨ੍ਹਾਂ ਤੇ ਵੀ ਇਹ ਨਿਯਮ ਲਾਗੂ ਹੁੰਦਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਡੀਸੀਨੋ ਦੇ ਦੱਸਣ ਮੁਤਾਬਿਕ ਦੁਨੀਆਂ ਦੇ ਲੱਗਭੱਗ 70 ਮੁਲਕਾਂ ਨੇ ਵਿਦੇਸ਼ੀ ਨਾਗਰਿਕਾਂ ਲਈ ਇਸ ਸਿਸਟਮ ਨੂੰ ਅਪਣਾਇਆ ਹੋਇਆ ਹੈ। ਕਈ ਕੈਨੇਡਾ ਵਿੱਚ ਰਹਿਣ ਵਾਲੇ ਵਿਦੇਸ਼ੀ ਨਾਗਰਿਕ ਹੋ ਸਕਦਾ ਹੈ। ਇਸ ਸਮੇਂ ਕਿਸੇ ਹੋਰ ਮੁਲਕ ਵਿੱਚ ਗਏ ਹੋਣ। ਉਨ੍ਹਾਂ ਨੂੰ ਚਾਹੀਦਾ ਹੈ ਕਿ

ਉਹ ਉਸ ਮੁਲਕ ਵਿੱਚ ਹੀ ਆਪਣੇ ਬਾਇਓਮੈਟ੍ਰਿਕ ਨਮੂਨੇ ਉੱਥੋਂ ਦੇ ਵੀਜ਼ਾ ਅਰਜ਼ੀ ਕੇਂਦਰ ਦੇ ਵਿੱਚ ਦੇ ਦੇਣ ਨਹੀਂ ਤਾਂ ਉਨ੍ਹਾਂ ਦਾ ਕੈਨੇਡਾ ਵਿੱਚ ਵਾਪਸ ਆਉਣਾ ਜਾਇਜ਼ ਨਹੀਂ ਮੰਨਿਆ ਜਾਵੇਗਾ। ਵਿਦੇਸ਼ੀ ਮੂਲ ਦੇ ਵਿਅਕਤੀਆਂ ਨੂੰ ਆਪਣੇ ਨੇੜੇ ਦੇ ਕੇਂਦਰਾਂ ਤੇ ਆਨਲਾਈਨ ਬੇਨਤੀ ਕਰਨੀ ਪਵੇਗੀ। ਜੇਕਰ ਕੋਈ ਆਦਮੀ ਸੇਵਾ ਕੇਂਦਰ ਤੇ ਜਾਣਾ ਚਾਹੁੰਦਾ ਹੈ ਤਾਂ ਨਿੱਜੀ ਤੌਰ ਤੇ ਜਾ ਕੇ ਵੀ ਬੇਨਤੀ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਬਾਇਓਮੈਟ੍ਰਿਕ ਨਮੂਨੇ ਦਰਜ਼ ਕਰਵਾਏ ਜਾ ਸਕਣਗੇ।

Categories
News

ਹੁਣੇ-ਹੁਣੇ ਕੈਪਟਨ ਅਮਰਿੰਦਰ ਸਿੰਘ ਦਾ ਔਰਤਾਂ ਲਈ ਵੱਡਾ ਐਲਾਨ

ਸਾਡੇ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਪ੍ਰਤੀ ਵਧ ਰਹੀ ਫਿਕਰਮੰਦੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਰਾਤ 9 ਵਜੇ ਤੋਂ ਸਵੇਰੇ 6 ਵਜੇ ਦਰਮਿਆਨ ਔਰਤਾਂ ਨੂੰ ਘਰ ਜਾਣ ਲਈ ਢੁੱਕਵਾਂ ਸਾਧਨ ਨਾ ਮਿਲਣ ਦੀ ਸੂਰਤ ’ਚ ਉਨ੍ਹਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਮੁਫਤ ਪੁਲਸ ਸਹਾਇਤਾ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ।ਸੂਬਾ ਭਰ ’ਚ ਇਹ ਸਹੂਲਤ 100, 112 ਅਤੇ 181 ਨੰਬਰ’ਤੇ ਮੌਜੂਦ ਹੋਵੇਗੀ, ਜਿਨ੍ਹਾਂ ਰਾਹੀਂ ਸੰਪਰਕ ਕਰਨ ਵਾਲੀ ਮਹਿਲਾ ਤੁਰੰਤ ਪੁਲਸ ਕੰਟਰੋਲ ਰੂਮ (ਪੀ. ਸੀ. ਆਰ.) ਨਾਲ ਜੁਡ਼ ਜਾਵੇਗੀ। ਮੁੱਖ ਮੰਤਰੀ ਨੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਇਹ ਸੁਵਿਧਾ ਸੂਬੇ ਭਰ ’ਚ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ।

ਘਰੋਂ ਲਿਜਾਣ ਅਤੇ ਛੱਡਣ ਦੀ ਸੁਵਿਧਾ ਉਨ੍ਹਾਂ ਮਹਿਲਾਵਾਂ ਨੂੰ ਹਾਸਲ ਹੋਵੇਗੀ, ਜਿਨ੍ਹਾਂ ਦੀ ਟੈਕਸੀ ਜਾਂ ਥ੍ਰੀ-ਵ੍ਹੀਲਰ ਵਰਗੇ ਸੁਰੱਖਿਅਤ ਵਾਹਨ ਤੱਕ ਪਹੁੰਚ ਨਾ ਹੋਵੇ। ਔਰਤਾਂ ’ਚ ਸੁਰੱ-ਖਿਆ ਦੀ ਭਾਵਨਾ ਵਜੋਂ ਮੁੱਖ ਮੰਤਰੀ ਨੇ ਹੁਕਮ ਦਿੱਤੇ ਕਿ ਆਵਾਜਾਈ ਦੌਰਾਨ ਸਬੰਧਤ ਔਰਤ ਨਾਲ ਘੱਟੋ-ਘੱਟ ਇਕ ਮਹਿਲਾ ਪੁਲਸ ਅਫ਼ਸਰ ਜ਼ਰੂਰ ਹੋਣੀ ਚਾਹੀਦੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਡੀ. ਜੀ. ਪੀ. ਨੇ ਇਸ ਸਬੰਧੀ ਦੱਸਿਆ ਕਿ ਸੂਬੇ ’ਚ ਮੋਹਾਲੀ, ਪਟਿਆਲਾ ਅਤੇ ਬਠਿੰਡਾ ਸਮੇਤ ਹੋਰ ਵੱਡੇ ਸ਼ਹਿਰਾਂ ’ਚ ਪੁਲਸ ਹੈੱਡਕੁਆਰਟਰਾਂ ’ਤੇ ਸਮਰਪਿਤ ਪੀ. ਸੀ. ਆਰ. ਵਾਹਨ ਮੌਜੂਦ ਹੋਣਗੇ। ਹਰੇਕ ਜ਼ਿਲੇ ’ਚ ਇਸ ਸਕੀਮ ਨੂੰ ਅਮਲ ’ਚ ਲਿਆਉਣ ਲਈ ਡੀ. ਐੱਸ. ਪੀ./ਏ. ਸੀ. ਪੀ. (ਔਰਤਾਂ ਵਿਰੁੱਧ ਅਪਰਾਧ ਵਿੰਗ) ਨੋਡਲ ਅਫ਼ਸਰ ਵਜੋਂ ਤਾਇਨਾਤ ਹੋਵੇਗੀ।

ਇਨ੍ਹਾਂ ਮਹਿਲਾ ਪੁਲਸ ਅਫ਼ਸਰਾਂ ਦੇ ਸੰਪਰਕ ਨੰਬਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਵੈੱਬਸਾਈਟਾਂ ’ਤੇ ਉਪਲੱਬਧ ਹੋਣਗੇ। ਏ. ਡੀ. ਜੀ. ਪੀ. (ਅਪਰਾਧ) ਗੁਰਪ੍ਰੀਤ ਕੌਰ ਦਿਓ ਇਸ ਸੁਵਿਧਾ ਲਈ ਸੂਬਾਈ ਨੋਡਲ ਅਫ਼ਸਰ ਹੋਣਗੇ।ਤੇਲੰਗਾਨਾ ’ਚ ਇਕ ਵੈਟਰਨਰੀ ਡਾਕਟਰ ਨੂੰਦੋਸ਼ੀਆਂ ਵਲੋਂ ਅਗਵਾ ਕਰਕੇ ਰੇਪ ਪਿੱਛੋਂ ਅੱਗ ਲਾ ਕੇ ਸਾਡ਼ ਦੇਣ ਨਾਲ ਕੌਮੀ ਪੱਧਰ ’ਤੇ ਪੈਦਾ ਹੋਏ ਜਨਤਕ ਰੋਸ ਦੇ ਸੰਦਰਭ ’ਚ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਤੇਲੰਗਾਨਾ ਦੀ ਘ-ਟ-ਨਾ ’ਤੇ Dukh ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ’ਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗੀ।

Categories
News

ਸਾਵਧਾਨ ਪੰਜਾਬੀਓ ਫਾਸਟੈਗ ਨਾਲ ਹੋਣ ਲੱਗੀ ਠੱਗੀ, ਆਹ ਬਾਈ ਨੇ ਕਰਤੇ ਵੱਡੇ ਖੁਲਾਸੇ !

ਫਾਸਟੈਗ ਲਗਵਾਉਣ ਤੋਂ ਬਾਅਦ ਲੋਕਾਂ ਨੂੰ ਦਿੱਕਤਾਂ ਵੀ ਆਉਣ ਲੱਗੀਆਂ ਹਨ ਜਿਸੇ ਦੇ ਹੱਲ ਵਾਸਤੇ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਅਧਿਆਪਕ ਹਰਿੰਦਰ ਕੁਮਾਰ ਨੇ ਦੱਸਿਆ ਕਿ 15 ਦਸੰਬਰ ਨੂੰ ਫ਼ਾਸਟਟੈਗ ਜ਼ਰੂਰੀ ਕਰ ਦਿੱਤਾ ਹੈ। ਉਹਨਾਂ ਨੇ 27 ਨਵੰਬਰ ਨੂੰ ਸੰਗਰੂਰ ਜਾ ਰਹੇ ਸਨ ਤਾਂ ਇਸੇ ਦੌਰਾਨ ਉਹਨਾਂ ਨੇ ਚੰਡੀਗੜ•-ਬਠਿੰਡਾ ਨੈਸ਼ਨਲ ਹਾਈਵੇ ‘ਤੇ ਸਥਿਤ ਬਡਬਰ ਟੋਲ ਪਲਾਜ਼ਾ ਤੋਂ ਫ਼ਾਸਟਟੈਗ ਪੇਟੀਐਮ ਦੇ ਰਾਹੀਂ ਖਰੀਦਿਆ। ਪ੍ਰੰਤੂ ਇਹ ਫ਼ਾਸਟਟੈਗ ਉਹਨਾਂ ਦੀ ਲੁੱਟ ਦਾ ਜ਼ਰੀਆ ਬਣ ਗਿਆ ਹੈ। ਉਹਨਾਂ ਦੱਸਿਆ ਕਿ 27 ਨਵੰਬਰ ਨੂੰ ਫਾਸਟਟੈਗ ਖ਼ਰੀਦਣ ਦੇ ਬਾਅਦ ਉਹ ਸੰਗਰੂਰ ਗਏ ਅਤੇ ਫਾਸਟਟੈਗ ਤੋਂ ਉਹਨਾਂ ਦੇ ਖ਼ਾਤੇ ‘ਚ 85 ਰੁਪਏ ਕੱਟ ਲਏ ਗਏ। ਉਹ ਉਸੇ ਦਿਨ ਸੰਗਰੂਰ ਤੋਂ ਵਾਪਸ ਆਏ ਅਤੇ ਫ਼ਿਰ ਤੋਂ ਉਹਨਾਂ ਦੇ ਖ਼ਾਤੇ ‘ਚੋਂ 85 ਰੁਪਏ ਕੱਟ ਲਏ ਗਏ। ਇਸ ਤਰ•ਾਂ ਇੱਕ ਦਿਨ ਉਹਨਾਂ ਦੇ ਆਉਣ ਜਾਣ ‘ਤੇ 170 ਰੁਪਏ ਕੱਟ ਲਏ ਗਏ।

ਜਦੋਂਕਿ ਇੱਕ ਦਿਨ ਦਾ ਟੋਲ 125 ਰੁਪਏ ਬਣਦਾ ਹੈ, ਜਿਸਦੀ ਸ਼ਿਕਾਇਤ ਕਰਨ ਦੇ ਲਈ ਉਹਨਾਂ ਨੇ ਐਨਐਚਏਆਈ ਦੇ ਕਸਟਮਰ ਕੇਅਰ ਨੰਬਰ ‘ਤੇ ਫ਼ੋਨ ਲਗਾਇਆ। ਲੇਕਿਨ ਕਸਟਮਰ ਕੇਅਰ ‘ਤੇ ਕਿਸੇ ਨੇ ਫ਼ੋਨ ਨਹੀਂ ਉਠਾਇਆ, ਜਿਸਦੇ ਬਾਅਦ ਉਹ ਉਹਨਾਂ ਇੱਕ ਹੋਰ ਹੈਲਪਲਾਈਨ ਨੰਬਰ ‘ਤੇ ਇਸਦੀ ਸ਼ਿਕਾਇਤ ਦਰਜ਼ ਕਰਵਾਈ। ਉਹਨਾਂ ਦੀ ਪਹਿਲੀ ਸ਼ਿਕਾਇਤ ਦਾ ਵੀ ਅਜੇ ਤੱਕ ਕੋਈ ਨਿਪਟਾਰਾ ਨਹੀਂ ਹੋਇਆ ਸੀ ਕਿ 30 ਨਵੰਬਰ ਨੂੰ ਸ਼ਾਮ ਨੂੰ ਲਗਭਗ 5.30 ਵਜੇ ਉਸਨੂੰ ਇੱਕ ਹੋਰ ਮੈਸੇਜ ਆਇਆ ਕਿ ਉਹਨਾਂ ਦੀ ਗੱਡੀ ਬਡਬਰ ਟੋਲ ਪਲਾਜ਼ੇ ਤੋਂ ਕਰਾਸ ਹੋਈ ਹੈ। ਇਸ ਲਈ ਉਸਦੇ ਖ਼ਾਤੇ ਵਿੱਚੋਂ 85 ਰੁਪਏ ਹੋ ਕੱਟ ਲਏ ਗਏ। ਜਦੋਂਕਿ ਉਸ ਦਿਨ ਉਹਨਾਂ ਦੀ ਗੱਡੀ ਸਾਰਾ ਦਿਨ ਘਰ ‘ਚ ਹੀ ਖੜੀ ਸੀ। ਜਿਸਦੀ ਸ਼ਿਕਾਇਤ ਕਰਨ ਦੇ ਲਈ ਉਹ ਕਈ ਦਿਨ ਤੋਂ ਯਤਨ ਕਰ ਰਹੇ ਹਨ, ਪ੍ਰੰਤੂ ਇਸ ਤਰ•ਾਂ ਦੀ ਕੋਈ ਸ਼ਿਕਾਇਤ ਦੇ ਲਈ ਐਨਐਚਏਆਈ ਨੇ ਟੋਲ ਪਲਾਜ਼ਾ ਜਾਂ ਜ਼ਿਲ•ੇ ‘ਚ ਕੋਈ ਵੀ ਅਧਿਕਾਰੀ ਤੈਨਾਨ ਨਹੀਂ ਕੀਤਾ ਹੈ।

ਇਸ ਸਬੰਧੀ ਉਹਨਾਂ ਨੇ ਪੇਟੀਐਮ ਦੇ ਟੋਲ ਫ਼੍ਰੀ ਨੰਬਰ ‘ਤੇ ਵੀ ਸ਼ਿਕਾਇਤ ਦਰਜ਼ ਕਰਵਾਈ, ਪ੍ਰੰਤੂ ਉਹਨਾਂ ਇਸ ਮਾਮਲੇ ਤੋਂ ਪੱਲਾ ਝਾੜਦਿਆਂ ਕਿਹਾ ਕਿਉਹ ਇਸ ਮਾਮਲੇ ‘ਤੇ ਕੁੱਝ ਨਹੀਂ ਕਰ ਸਕਦੇ। ਉਹਨਾਂ ਦੱਸਿਆ ਕਿ ਉਹ ਪੜੇ ਲਿਖ਼ੇ ਹਨ ਅਤੇ ਇੱਕ ਸਰਕਾਰੀ ਅਧਿਆਪਕ ਹਨ। ਜਦੋਂ ਉਹਨਾਂ ਦੀ ਇਸ ਤਰ•ਾਂ ਲੁੱਟ ਹੋ ਰਹੀ ਹੈ ਤਾਂ ਆਮ ਆਦਮੀ ਜੋ ਲੋਕ ਅਨਪੜ ਹਨ, ਜਿਹਨਾਂ ਨੂੰ ਈ-ਵਾਲੇਟ, ਡਿਜ਼ੀਟਲ ਪੇਮੈਂਟ ਬਾਰੇ ਪਤਾ ਵੀ ਨਹੀਂ ਹੈ, ਉਹਨਾਂ ਦਾ ਕੀ ਹੋਵੇਗਾ? ਉਹਨਾਂ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਉਹ ਪਹਿਲਾਂ ਬਠਿੰਡਾ ਦੇ ਨਜ਼ਦੀਕ ਸਥਿਤ ਟੋਲ ਪਲਾਜ਼ੇ ਤੋਂ ਨਿਕਲੇ ਤਾਂ ਉਹਨਾਂ ਦਾ ਟੋਲ ਟੈਕਸ ਸਹੀ ਕੱਟਿਆ, ਪ੍ਰੰਤੂ ਬਡਬਰ ਟੋਲ ਪਲਾਜ਼ੇ ‘ਤੇ ਉਹਨਾਂ ਨਾਲ ਦੋ ਵਾਰ ਠੱਗੀ ਹੋ ਚੁੱਕੀ ਹੈ। ਹੋ ਸਕਦਾ ਹੈ ਕਿ ਬਡਬਰ ਟੋਲ ਪਲਾਜ਼ੇ ਤੋਂ ਖ਼ਰੀਦਿਆ ਉਹਨਾਂ ਦਾ ਫ਼ਾਸਟਟੈਗ ਦਾ ਕਿਸੇ ਨੇ ਕਲੋਨ ਬਣਾ ਕੇ ਉਸਦੀ ਦੁਰਵਰਤੋਂ ਸ਼ੁਰੂ ਕਰ ਦਿੱਤੀ ਹੋਵੇ।