Wednesday, May 22, 2019
Home > News > ਵੱਡੀ ਖ਼ਬਰ: ਇੱਕ ਵਾਰ ਫਿਰ ਸੰਨੀ ਦਿਓਲ ਨਾਲ ਵਾਪਰਿਆ ਵੱਡਾ ਭਾਣਾ,ਦੇਖੋ ਪੂਰੀ ਖ਼ਬਰ

ਵੱਡੀ ਖ਼ਬਰ: ਇੱਕ ਵਾਰ ਫਿਰ ਸੰਨੀ ਦਿਓਲ ਨਾਲ ਵਾਪਰਿਆ ਵੱਡਾ ਭਾਣਾ,ਦੇਖੋ ਪੂਰੀ ਖ਼ਬਰ

ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਵਲੋਂ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਰੋਡ ਸ਼ੋਅ ਰਾਹੀਂ ਸ਼ਕਤੀ ਪ੍ਰਦਰਸ਼ਨ ਵੀ ਜਾਰੀ ਹੈ ਪਰ ਇੰਝ ਲੱਗ ਰਿਹਾ ਹੈ ਜਿਵੇਂ ਸੰਨੀ ਦੇ ਰੋਡ ਸ਼ੋਅ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੋਵੇ।

ਬੀਤੇ ਦਿਨੀਂ ਰੋਡ ਸ਼ੋਅ ਦੌਰਾਨ ਸੰਨੀ ਦੀ ਰੇਂਜਰੋਵਰ ਹਾਦਸੇ ਦੀ ਸ਼ਿਕਾਰ ਹੋ ਗਈ, ਇਸ ਹਾਦਸੇ ਵਿਚ ਸੰਨੀ ਵਾਲ-ਵਾਲ ਬਚ ਗਏ। ਹੁਣ ਸੰਨੀ ਦੇ ਰੋਡ ਸ਼ੋਅ ਦੌਰਾਨ ਨਵਾਂ ਅੜਿੱਕਾ ਪਠਾਨਕੋਟ ‘ਚ ਪਿਆ।

ਦਰਅਸਲ ਰੋਡ ਸ਼ੋਅ ਦੌਰਾਨ ਸੰਨੀ ਦੀ ਗੱਡੀ ਦੇ ਟਾਇਰਾਂ ਦੀ ਅਲਾਈਨਮੈਂਟ ਆਊਟ ਹੋ ਗਈ, ਜਿਸ ਕਾਰਨ ਸੰਨੀ ਦੇ ਰੋਡ ਸ਼ੋਅ ਨੂੰ ਕੁਝ ਸਮੇਂ ਲਈ ਬ੍ਰੇਕਾਂ ਲੱਗ ਗਈਆਂ।

Leave a Reply

Your email address will not be published. Required fields are marked *