Friday, August 23, 2019
Home > News > ਪਾਕਿਸਤਾਨ ਤੋਂ ਨਿਰਮਾਣ ਕਾਰਜਾਂ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ-Pakistan ਜਾਣ ਵਾਲੇ ਇਹ Video ਜਰੂਰ ਦੇਖ ਲੈਣ

ਪਾਕਿਸਤਾਨ ਤੋਂ ਨਿਰਮਾਣ ਕਾਰਜਾਂ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ-Pakistan ਜਾਣ ਵਾਲੇ ਇਹ Video ਜਰੂਰ ਦੇਖ ਲੈਣ

ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਸਰਹੱਦ ਦੇ ਦੋਵੇਂ ਪਾਸੇ ਲਗਾਤਾਰ ਚੱਲ ਰਿਹਾ ਹੈ।ਪਾਕਿਸਤਾਨ ਤੋਂ ਨਿਰਮਾਣ ਕਾਰਜਾਂ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ।ਰਾਵੀ ਦਰਿਆ ਤੇ ਪੁਲ ਬਣਾਉਣ ਦਾ ਕੰਮ ਆਖਰੀ ਗੇੜ ਚ ਲੱਗ ਰਿਹਾ ਹੈ।

ਇਸਦੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਬਾਕੀ ਉਸਾਰੀਆਂ ਵੀ ਜਾਰੀ ਹਨ।ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬਮੌਕੇ ਸਿੱਖ ਸ਼ਰਧਾਲੂਆਂ ਦੇ ਸਰਹੱਦ ਪਾਰ ਦਰਸ਼ਨਾਂ ਲਈ ਲਾਂਘੇ ਦਾ ਨਿਰਮਾਣ ਕੀਤਾ ਜਾ ਰਿਹਾ।

ਉਮੀਦ ਜਤਾਈ ਜਾ ਰਹੀ ਹੈ ਕਿ ਦੋਵੇਂ ਪਾਸੇ ਇਸ ਸਾਲ ਨਵੰਬਰ ਮਹੀਨੇ ਤੱਕ ਨਿਰਮਾਣ ਕਰਾਜ ਪੂਰੇ ਕਰ ਲਏ ਜਾਣਗੇ। ਪਾਕਿਸਤਾਨ ਵਾਲੇ ਪਾਸੇ ਚੱਲ ਰਹੇ ਨਿਰਮਾਣ ਕਾਰਜ ਨੂੰ ਹੁਣ ਇਧਰ ਦੇ ਸ਼ਰਧਾਲੂ ਦੇਖ ਸਕਦੇ ਹਨ।

Leave a Reply

Your email address will not be published. Required fields are marked *