Sunday, September 22, 2019
Home > News > ਹੁਣ ਨਹੀ ਹੋਵੇਗੀ ਕੈਂਸਰ ਨਾਲ ਕਿਸੇ ਦੀ ਵੀ ਮੌਤ, ਇਜ਼ਰਾਇਲੀ ਸਾਇੰਸਦਾਨਾਂ ਨੇ ਕੀਤਾ ਦਾਵਾ…!

ਹੁਣ ਨਹੀ ਹੋਵੇਗੀ ਕੈਂਸਰ ਨਾਲ ਕਿਸੇ ਦੀ ਵੀ ਮੌਤ, ਇਜ਼ਰਾਇਲੀ ਸਾਇੰਸਦਾਨਾਂ ਨੇ ਕੀਤਾ ਦਾਵਾ…!

ਦੁਨੀਅਾਂ ਦੇ ਸਭ ਤੋਂ ਖਤਰਨਾਕ ਤੇ ਲਾੲਿਲਾਜ਼ ਬਿਮਾਰੀ ਕੈਂਸਰ ਨਾਲ ਹੋਣ ਕਿਸੇ ਦੀ ਮੌਤ ਨਹੀ ਹੋਵੇਗੀ, ੲਿਸ ਦਾ ਦਾਵਾ ੲਿਜ਼ਰਾੲਿਲੀ ਸਾੲਿੰਸਦਾਨਾਂ ਨੇ ਕੀਤਾ ਹੈ, ਕਿ ਉਨ੍ਹਾਂ ਨੇ ਕੈਂਸਰ ਦਾ ਇਲਾਜ਼ ਲੱਭ ਲਿਆ ਹੈ, ਜੋ ਇੱਕ ਸਾਲ ਦੇ ਅੰਦਰ-ਅੰਦਰ ਪੂਰੀ ਤਰਾਂ ਵਰਤੋਂ ‘ਚ ਲਿਆਂਦਾ ਜਾਵੇਗਾ। ਇਹ ਇਲਾਜ ਸਸਤਾ, ਛੋਟਾ ਅਤੇ ਅਸਰਦਾਇਕ ਹੋਵੇਗਾ ਤੇ ਇਸਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੋਵੇਗਾ।

ੲਿਹ ੲਿਲਾਜ ਹੋਰ ਦੂਜਿਅਾਂ ੲਿਲਾਜ਼ਾਂ ਨਾਲ ਬਹੁਤ ਸਸਤਾ ਹੋਵੇਗਾ, ੳੁਹਨਾਂ ਨੇ ੲਿਸੇ ਸਾਲ ਦਵਾੲੀ ੲਿਜਾਦਾ ਕਰਨ ਦੀ ਗੱਲ ਅਾਖੀ ਹੈ, ੲਿਸ ੲਿਲਾਜ਼ ਨੂੰ MuTaTo ਦਾ ਨਾਮ ਦਿੱਤਾ ਗਿਅਾ ਹੈ. ਜਿਸ ਦਾ ਅਰਥ ਹੈ ਕਿ ਮਲਟੀ ਟਾਰਗੇਟ ਟੋਕਸਿਨ, ਕੰਪਨੀ ਦਾ ਕਹਿਣਾ ਹੈ ਕਿ ੲਿਸ ਵਿਧੀ ਰਾਂਹੀ ੲਿੱਕ ਵਾਰ ਹੀ ਸਾਰੀ ਕੋਸ਼ੀਕਾਵਾਂ ਤੇ ਹਮਲਾ ਕਰਕੇ ੳੁਹਨਾਂ ਨੂੰ ਖਤਮ ਕੀਤਾ ਜਾਦਾਂ ਹੈ, ਕੲੀ ਲੇਵਲ ਤੇ ਕੈਂਸਰ ਕੋਸ਼ਿਕਾਵਾਂ ਤੇ ਹੋਣ ਵਾਲੇ ਹਮਲਾ ਹੋਰ ਪਾਸੇ ਨਹੀ ਜਾਣ ਦਿੰਦਿਅਾਂ ਹਨ ੲਿਹ ਹੀ ੲਿਸ ੲਿਲਾਜ ਦੀ ਖਾਸ ਗੱਲ ਹੈ।

ਮੋਰਾਡ ਨੇ ਦਾਵਾ ਕੀਤਾ ਹੈ ਕਿ AEBi ਨੇ ਅਾਪਣੇ ਕੈਂਸਰ ਟ੍ਰੀਟਮੇਂਟ ਦਾ ਪ੍ਰਯੋਗ ਚੂਹਿਅਾਂ ਤੇ ਕੀਤਾ ਗਿਅਾ ਤੇ ੲਿਸ ਨਾਲ ਚੂਹਿਅਾਂ ਦੀ ਸਵੱਸਥ ਕੋਸ਼ਿਸਕਾਵਾਂ ਨੂੰ ਕੋੲੀ ਵੀ ਨੁਕਸਾਨ ਨਹੀ ਹੋੲਿਅਾ, ਕੰਪਨੀ ਨੇ ਕੲੀ in-vitro ਟ੍ਰਾੲਿਲ ਪੂਰਾ ਕਰ ਲਿਅਾ ਤੇ ਜਲਦ ਹੀ ੲਿਸ ਦਾ ਕਲੀਨਿਕਲ ਟ੍ਰਾੲਿਲ ਸ਼ੂਰ ਕੀਤਾ ਜਾਵੇਗਾ।

Leave a Reply

Your email address will not be published. Required fields are marked *