Saturday, September 21, 2019
Home > News > ਹੁਣੇ ਹੁਣੇ ਆਈ ਬਹੁਤ ਹੀ ਬੁਰੀ ਖ਼ਬਰ,ਦੁਬਈ ਚ’ ਵਾਪਰਿਆ ਬਹੁਤ ਹੀ ਭਿਆਨਕ ਹਾਦਸਾ ਅਤੇ ਮੌਕੇ ਤੇ ਕਿ ਭਾਰਤੀ ਲੋਕਾ ਦੀ ਹੋਈ ਮੌਤ

ਹੁਣੇ ਹੁਣੇ ਆਈ ਬਹੁਤ ਹੀ ਬੁਰੀ ਖ਼ਬਰ,ਦੁਬਈ ਚ’ ਵਾਪਰਿਆ ਬਹੁਤ ਹੀ ਭਿਆਨਕ ਹਾਦਸਾ ਅਤੇ ਮੌਕੇ ਤੇ ਕਿ ਭਾਰਤੀ ਲੋਕਾ ਦੀ ਹੋਈ ਮੌਤ

ਦੁਬਈ ‘ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋ ਇਥੇ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਕਾਰਨ 17 ਲੋਕਾਂ ਦੀ ਮੌਤ ਹੋ ਗਈ ਜਦਕਿ 5 ਲੋਕ ਗੰਭੀਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ 31 ਲੋਕ ਸਵਾਰ ਸਨ। ਜਿਸ ‘ਚ ਅਲੱਗ-ਅਲੱਗ ਦੇਸ਼ਾਂ ਦੇ ਲੋਕ ਸਵਾਰ ਸਨ |

ਹਾਦਸਾ ਇੰਨਾ ਜਿਆਦਾ ਖਤਰਨਾਕ ਸੀ ਕਿ ਮੌਕੇ ਤੇ ਹੀ ਕਈ ਲੋਕਾਂ ਦੀ ਮੌਤ ਹੋ ਗਈ, ਮਿਲੀ ਜਾਣਕਾਰੀ ਮੁਤਾਬਕ ਮਰਨ ਵਾਲਿਆਂ ‘ਚ 8 ਭਾਰਤੀ ਸ਼ਾਮਲ ਹਨ। ਉਥੇ ਜ਼ਖਮੀਆਂ ਨੂੰ ਦੁਬਈ ਦੇ ਰਾਸ਼ਿਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

Leave a Reply

Your email address will not be published. Required fields are marked *