Sunday, September 22, 2019
Home > News > ਹੁਣੇ-ਹੁਣੇ ਇਸ ਮਸ਼ਹੂਰ ਕਬੱਡੀ ਖਿਡਾਰੀ ਦੀ ਹੋਈ ਭਿਆਨਕ ਮੌਤ ਤੇ ਪੂਰੇ ਖੇਡ ਜਗਤ ਚ’ ਛਾਇਆ ਸੋਗ, ਦੇਖੋ ਪੂਰੀ ਖ਼ਬਰ

ਹੁਣੇ-ਹੁਣੇ ਇਸ ਮਸ਼ਹੂਰ ਕਬੱਡੀ ਖਿਡਾਰੀ ਦੀ ਹੋਈ ਭਿਆਨਕ ਮੌਤ ਤੇ ਪੂਰੇ ਖੇਡ ਜਗਤ ਚ’ ਛਾਇਆ ਸੋਗ, ਦੇਖੋ ਪੂਰੀ ਖ਼ਬਰ

ਇੱਕ ਦਰਦਨਾਕ ਸੜਕ ਹਾਦਸੇ ਵਿੱਚ ਕੱਬਡੀ ਖਿਡਾਰੀ ਦੀ ਮੌਤ ਤੇ ਚਾਰ ਜਾਣੇ ਜ਼ਖਮੀ ਹੋ ਗਏ ਹਨ। ਇਹ ਹਾਦਸਾ ਪਿੰਡ ਸਿੰਘਾ ਵਾਲਾ ਨੇੜੇ ਮੋਗਾ-ਕੋਟਕਪੂਰਾ ਰੋਡ ‘ਤੇ ਵਾਪਰਿਆ ਹੈ। ਇਹ ਸਾਰੇ ਫਾਰਚੂਨਰ ਗੱਡੀ ‘ਚ ਸਵਾਰ ਸਨ, ਸਾਹਮਣਿਓਂ ਆ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਨਾਲ ਉਨ੍ਹਾਂ ਦੀ ਗੱਡੀ ਦੀ ਟੱਕਰ ਹੋ ਗਈ।

ਜਿਸ ਨਾਲ ਕਾਰ ਸਵਾਰ ਕੱਬਡੀ ਖਿਡਾਰੀ ਜਗਦੀਪ ਸਿੰਘ(25) ਦੀ ਮੌਤ ਹੋ ਗਈ ਤੇ ਉਸਦੇ ਚਾਰ ਸਾਥੀ ਜਖਮੀ ਹੋ ਗਏ। ਜਿੰਨਾਂ ਵਿੱਚੋਂ ਦੋ ਹਸਪਤਾਲ ਵਿੱਚ ਦਾਖਲ ਹਨ ਤੇ ਦੋ ਦੀ ਹਲਾਤ ਗੰਭੀਰ ਹੋਣ ਕਾਰਨ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ‘ਚ ਰੈਫ਼ਰ ਕਰ ਦਿੱਤਾ ਗਿਆ ਹੈ।ਦੱਸਆ ਜਾ ਰਿਹਾ ਹੈ ਕਿ ਜਗਦੀਪ ਤੇ ਉਸ ਦੇ ਦੋਸਤ ਇੱਕ ਫਾਰਚੂਨਰ ਗੱਡੀ ‘ਚ ਸਵਾਰ ਹੋ ਕੇ ਆਪਣੇ ਇੱਕ ਮਿੱਤਰ ਨੂੰ ਦਿੱਲੀ ਦੇ ਹਵਾਈ ਅੱਡੇ ‘ਤੇ ਛੱਡ ਕੇ ਵਾਪਸ ਪਰਤ ਰਹੇ ਸਨ।

Leave a Reply

Your email address will not be published. Required fields are marked *