Saturday, September 21, 2019
Home > News > ਥੈਲੇ ਚ’ ਪਾ ਕੇ ਕੂੜੇ ਵਿਚ ਸੁੱਟੀ 3 ਘੰਟੇ ਪਹਿਲਾਂ ਜੰਮੀ ਬੱਚੇ ਅੱਗੇ ਜੋ ਹੋਇਆ ਦੇਖ ਕੇ ਹੋ ਜਾਣਗੇ ਰੌਂਗਟੇ ਖੜੇ, ਦੇਖੋ ਵੀਡੀਓ

ਥੈਲੇ ਚ’ ਪਾ ਕੇ ਕੂੜੇ ਵਿਚ ਸੁੱਟੀ 3 ਘੰਟੇ ਪਹਿਲਾਂ ਜੰਮੀ ਬੱਚੇ ਅੱਗੇ ਜੋ ਹੋਇਆ ਦੇਖ ਕੇ ਹੋ ਜਾਣਗੇ ਰੌਂਗਟੇ ਖੜੇ, ਦੇਖੋ ਵੀਡੀਓ

ਪੰਜਾਬ ਦੇ ਵਿਚ ਰੋਜ਼ਾਨਾਂ ਹੀ ਮੰਦਭਾਗੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿੰਨਾਂ ਨੂੰ ਦੇਖ ਕੇ ਬਹੁਤ ਹੈਰਾਨ ਮਹਿਸੂਸ ਹੁੰਦੀ ਹੈ। ਕਦੇ ਧੀਆਂ ਨੂੰ ਸਿਰ ਦਾ ਤਾਜ ਸਮਝਿਆ ਜਾਂਦਾ ਸੀ ਤੇ ਅੱਜ ਧੀਆਂ ਪੁੱਤਰਾਂ ਤੋਂ ਵੀ ਵੱਧ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੀਆਂ ਹਨ ਪਰ

ਲੋਕ ਫਿਰ ਵੀ ਧੀਆਂ ਨੂੰ ਕੁੱਖਾਂ ਵਿਚ ਮਾਰਨ ਤੋਂ ਬਾਜ ਨਹੀਂ ਆ ਰਹੇ ਜਿਸ ਕਰਕੇ ਪੰਜਾਬ ਵਿਚ ਹੀ ਨਹੀਂ ਬਲਕਿ ਪੂਰੇ ਭਾਰਤ ਵਿਚ ਧੀਆਂ ਦਾ ਸ਼ਰੇਆਮ ਕਤਲ ਕਰ ਦਿੱਤਾ ਜਾਂਦਾ ਹੈ ਤੇ ਅੱਜ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਪਾਤੜਾਂ ਤੋਂ ਜਿੱਥੋਂ ਦੇ ਕੁਲਯੁਗੀ ਮਾਂ ਬਾਪ ਦਾ ਕਾਰਨਾਮਾ ਸੁਣ ਕੇ ਤੁਹਾਨੂੰ ਵੀ ਸ਼ਰਮ ਆਵੇਗੀ। ਜੀ ਹਾਂ ਪਾਤੜਾਂ ਦੇ ਵਿਚ ਇੱਕ ਨਵ-ਜੰਮੀ ਬੱਚੀ ਨੂੰ ਲਿਫਾਫੇ ਦੇ ਵਿਚ ਪਾ ਕੇ ਬਾਹਰ ਸੁੱਟ ਦਿੱਤਾ ਗਿਆ।

ਦੱਸਿਆ ਜਾ ਰਿਹਾ ਹੈ ਕਿ ਇਸ ਧੀ ਨੂੰ ਜਨਮ ਤੋਂ 3 ਘੰਟੇ ਬਾਅਦ ਹੀ ਥੈਲੇ ਵਿਚ ਪਾ ਕੇ ਹਸਪਤਾਲ ਤੋਂ ਬਾਹਰ ਸੁੱਟ ਦਿੱਤਾ ਜਿਸ ਤੋਂ ਬਾਅਦ ਡਾਕਟਰਾਂ ਨੇ ਇਸ ਧੀ ਨੂੰ ਥੈਲੇ ਵਿਚੋਂ ਕੱਢਿਆ ਤੇ ਉਸਦਾ ਇਲਾਜ ਕੀਤਾ ਤੇ ਅਜੇ ਵੀ ਇਸ ਧੀ ਦਾ ਇਲਾਜ ਜਾਰੀ ਹੈ। ਲਾਹਨਤ ਹੈ ਅਜਿਹੇ ਮਾਪਿਆਂ ਤੇ ਜੋ ਧੀਆਂ ਨੂੰ 9 ਮਹੀਨੇ ਕੁੱਖ ਚ’ ਪਾਲ ਕੇ ਵੀ ਸੜ੍ਹਕਾਂ ਤੇ ਸੁੱਟ ਦਿੰਦੇ ਹਨ।

Leave a Reply

Your email address will not be published. Required fields are marked *