Sunday, September 22, 2019
Home > News > ਆਹ ਜੂਸ ਦਾ ਸਿਰਫ਼ 1 ਗਿਲਾਸ ਪੀਣ ਨਾਲ ਮੋਟਾਪਾ ਹੋ ਜਾਵੇਗਾ ਹਮੇਸ਼ਾਂ ਲਈ ਛੂ-ਮੰਤਰ, ਜਾਣਕਾਰੀ ਦੇਖੋ ਤੇ ਸ਼ੇਅਰ ਕਰੋ

ਆਹ ਜੂਸ ਦਾ ਸਿਰਫ਼ 1 ਗਿਲਾਸ ਪੀਣ ਨਾਲ ਮੋਟਾਪਾ ਹੋ ਜਾਵੇਗਾ ਹਮੇਸ਼ਾਂ ਲਈ ਛੂ-ਮੰਤਰ, ਜਾਣਕਾਰੀ ਦੇਖੋ ਤੇ ਸ਼ੇਅਰ ਕਰੋ

ਮੋਟਾਪਾ ਜਾਂ ਸਰੀਰ ਦੇ ਵਧਦੇ ਵਜਨ ਨੂੰ ਘੱਟ ਕਰਨ ਦੇ ਲਈ ਕਸਰਤ ਕਰਨਾ ,ਖੁਰਾਕ ਉੱਪਰ ਨਿਯੰਤਰ ਰੱਖਣਾ ਅਤੇ ਦੌੜਨਾ-ਟਹਿਲਣਾ ਆਦਿ ਕਰਨਾ ਜਰੂਰੀ ਜਰੂਰੀ ਹੁੰਦਾ ਹੈ ਪਰ ਅੱਜ ਇਸ ਪੋਸਟ ਵਿਚ ਅਸੀਂ ਤੁਹਾਨੂੰ ਅਜਿਹੇ ਜੂਸ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਇੱਕ ਹਫਤੇ ਵਿਚ ਤੁਹਾਡਾ ਵਜਨ 5 ਕਿੱਲੋ ਤੱਕ ਘੱਟ ਕਰ ਸਕਦਾ ਹੈ ।ਇਸ ਪ੍ਰਕਿਰਤਿਕ ਜੂਸ ਐਂਟੀ-ਆੱਕਸੀਡੈਂਟ ਤੱਤਾਂ ਨਾਲ ਭਰਪੂਰ ਹੁੰਦਾ ਹੈ ਜੋ ਮੇਟਾਬੋਲਿਜਮ ਰੇਟ ਨੂੰ ਬੂਸਟ ਕਰਦਾ ਹੈ ਅਤੇ ਤੁਹਾਡੇ ਸਰੀਰ ਵਿਚ ਐਕਸਟ੍ਰਾ ਫੈਟ ਨੂੰ ਬਰਨ ਕਰਨ ਵਿਚ ਸਹਾਇਤਾ ਪ੍ਰਦਾਨ ਕਰਦਾ ਹੈ ।ਆਓ ਅਸੀਂ ਜਾਣਦੇ ਹਾਂ ਕਿ ਕਿਸ ਪ੍ਰਕਾਰ ਇਸ ਜੂਸ ਨੂੰ ਤਿਆਰ ਕੀਤਾ ਜਾ ਸਕਦਾ ਹੈ…

ਜਰੂਰੀ ਸਮੱਗਰੀ……ਗਾਜਰ ਦਾ ਜੂਸ – 1/4 ਕੱਪ, ਖੀਰੇ ਦਾ ਜੂਸ – 1/4 ਕੱਪ, ਅਲਸੀ ਦੇ ਬੀਜ – 1 ਚਮਚ, 1/2 ਗਿਲਾਸ ਪਾਣੀਤਿਆਰ ਕਰਨ ਦੀ ਵਿਧੀ……… ਇਹਨਾਂ ਤਿੰਨੋਂ ਪ੍ਰਕਾਰ ਦੇ ਜੂਸਾਂ ਨੂੰ ਇਕ ਮਾਤਰਾ ਵਿਚ ਲੈ ਲਵੋ ।, ਹੁਣ ਦੋਨਾਂ ਪ੍ਰਕਾਰ ਦੇ ਜੂਸਾਂ ਨੂੰ ਮਿਲਾ ਲਵੋ ।ਫਿਰ ਇਹਨਾਂ ਨੂੰ ਇੱਕ ਗਿਲਾਸ ਪਾਣੀ ਵਿਚ ਮਿਲਾ ਦਵੋ ।, ਅਲਸੀ ਦੇ ਬੀਜਾਂ ਨੂੰ ਮਿਕਸਰ ਵਿਚ ਪਾ ਕੇ ਪਾਊਡਰ ਬਣਾ ਲਵੋ ਅਤੇ ਇਸ ਪਾਊਡਰ ਨੂੰ ਜੂਸ ਵਿਚ ਮਿਲਾ ਕੇ ਫੈਟ ਲਵੋ ।

ਸੇਵਨ ਕਰਨ ਦੀ ਵਿਧੀ…ਇਸ ਬਣਾਏ ਗਏ ਮਿਸ਼ਰਣ ਨੂੰ ਹਰ-ਰੋਜ ਸਵੇਰੇ ਖਾਲੀ ਪੇਟ ਪੀਣਾ ਚਾਹੀਦਾ ਹੈ ।ਇਸਨੂੰ ਬਣਾ ਕੇ ਰੱਖਣਾ ਨਹੀਂ ਹੈ ਬਲਕਿ ਬਣਾ ਕੇ ਤੁਰੰਤ ਹੀ ਪੀ ਜਾਓ ।ਇੱਕ ਹਫਤੇ ਵਿਚ ਤੁਸੀਂ ਆਪਣੇ ਸਰੀਰ ਵਿਚ ਪਰਿਵਰਤਨ ਦੇਖੋ ।ਤੁਹਾਨੂੰ ਬਹੁਤ ਫਰਕ ਮਹਿਸੂਸ ਹੋਵੇਗਾ ।

Leave a Reply

Your email address will not be published. Required fields are marked *