Wednesday, June 26, 2019
Home > News > ਹੁਣੇ 9:20 ਵਜੇ ਨਾਲ ਡਾਕਟਰਾਂ ਨੇ ਬਚੇ ਬਾਰੇ ਦਿੱਤੀ ਇਹ ਵੱਡੀ ਖਬਰ ਕਹਿੰਦੇ …

ਹੁਣੇ 9:20 ਵਜੇ ਨਾਲ ਡਾਕਟਰਾਂ ਨੇ ਬਚੇ ਬਾਰੇ ਦਿੱਤੀ ਇਹ ਵੱਡੀ ਖਬਰ ਕਹਿੰਦੇ …

9 ਵਜੇ ਨਾਲ ਡਾਕਟਰਾਂ ਨੇ ਬੱਚੇ ਬਾਰੇ ਇਕ ਖੁਸ਼ੀ ਦੀ ਖਬਰ ਦਿਤੀ ਹੈ ਕੇ ਡਾਕਟਰਾਂ ਅਨੁਸਾਰ ਬੱਚੇ ਦੇ ਹੱਥਾਂ-ਪੈਰਾਂ ਦੀ ਸੋਜ ਘਟੀ ਹੈ ,Doctors ਮੁਤਾਬਕ ਇਹ ਸਲਾਮਤ ਹੋਣ ਦੀ ਨਿਸ਼ਾਨੀ ਹੈ ਸੰਗਰੂਰ: 150 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗੇ ਦੋ ਸਾਲਾ ਫਤਹਿਵੀਰ ਦੇ ਸਾਹ ਚੱਲ ਰਹੇ ਹਨ।ਡਾਕਟਰਾਂ ਵੱਲੋਂ ਤਾਜ਼ਾ ਰਿਪੋਰਟ ਜਾਰੀ ਕੀਤੀ ਗਈ ਹੈ। ਸੀਸੀਟੀਵੀ ਕੈਮਰੇ ਰਾਹੀਂ ਫ਼ਤਹਿ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ,

ਜਿਸ ਤੋਂ ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਬੱਚੇ ਦੇ ਸਾਹ ਚੱਲ ਰਹੇ ਹਨ।ਡਾਕਟਰਾਂ ਦਾ ਕਹਿਣਾ ਹੈ ਕਿ ਫ਼ਤਹਿਵੀਰ ਦੇ ਹੱਥਾਂ-ਪੈਰਾਂ ਦੀ ਸੋਜ ਘਟੀ ਹੈ । ਡਾਕਟਰਾਂ ਦੀ ਟੀਮ ਮੌਕੇ ‘ਤੇ ਮੌਜੂਦ ਹੈ ਅਤੇ ਹਰ ਪਲ ਬੱਚੇ ‘ਤੇ ਨਜ਼ਰ ਬਣਾਏ ਹੋਏ ਹੈ।

ਪਿਛਲੇ 52 ਘੰਟਿਆਂ ਤੋਂ ਵੱਧ ਸਮੇਂ ਤੋਂ ਫ਼ਤਹਿਵੀਰ ਬੋਰਵੈੱਲ ‘ਚ ਮੌਜੂਦ ਹੈ। ਬੀਤੇ ਦਿਨ ਉਹ ਖੇਡਦਾ-ਖੇਡਦਾ 150 ਫੁੱਟ ਡੂੰਘੇ ਬੋਰ ਵਿੱਚ ਡਿੱਗ ਪਿਆ ਸੀ, ਜਿਸ ਤੋਂ ਬਾਅਦ ਉਸ ਨੂੰ ਬਾਹਰ ਕੱਢਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ।

Leave a Reply

Your email address will not be published. Required fields are marked *