Wednesday, June 26, 2019
Home > News > ਗਰਮੀਆਂ ਵਿਚ ਲੱਸੀ ਚ’ ਆਹ ਚੀਜ ਮਿਲਾ ਕੇ ਪੀਣ ਨਾਲ ਮੋਟਾਪਾ ਸਿਰਫ਼ 1 ਹਫ਼ਤੇ ਚ’ ਹੋ ਜਾਵੇਗੀ ਛੂ-ਮੰਤਰ, ਦੇਖੋ ਵੀਡੀਓ ਤੇ ਸ਼ੇਅਰ ਕਰੋ

ਗਰਮੀਆਂ ਵਿਚ ਲੱਸੀ ਚ’ ਆਹ ਚੀਜ ਮਿਲਾ ਕੇ ਪੀਣ ਨਾਲ ਮੋਟਾਪਾ ਸਿਰਫ਼ 1 ਹਫ਼ਤੇ ਚ’ ਹੋ ਜਾਵੇਗੀ ਛੂ-ਮੰਤਰ, ਦੇਖੋ ਵੀਡੀਓ ਤੇ ਸ਼ੇਅਰ ਕਰੋ

ਖਾਲੀ ਪੇਟ ਇਹ ਖ਼ਾਸ ਲੱਸੀ ਨੂੰ ਪੀ ਕੇ ਸਾਰਾ ਦਿਨ ਤੁਹਾਨੂੰ ਟਿੱਡ ਭਰਿਆ ਮਹਿਸੂਸ ਹੋਵੇਗਾ ਅਤੇ ਇਸ ਨਾਲ ਤੁਹਾਡਾ ਵਜਨ ਵੀ ਕਾਫ਼ੀ ਜਲਦੀ ਘੱਟ ਹੋਏਗਾ।ਅੱਗ ਵਾਂਗੂ ਵਰਦੀ ਗਰਮੀ ਵਿਚ ਲੋਕ ਸਕੂਨ ਲੈਣ ਲਈ ਕਈ ਤਰਾਹ ਦੇ ਪੀਣ ਵਾਲੇ ਪਦਾਰਥ ਲੈਂਦੇ ਹਨ। ਇਸ ਮੌਸਮ ਵਿਚ ਮੈਂਗੋ ਸ਼ੇਕ, ਗੰਨੇ ਦਾ ਰਸ ਅਤੇ ਲੱਸੀ ਪਿਆਸ ਭੁਜਾਣ ਲਈ ਅਤੇ ਤੇਜ਼ੀ ਨਾਲ ਰਾਹਤ ਪਾਉਣ ਲਈ ਚੰਗਾ ਤਰੀਕਾ ਹੈ। ਲੱਸੀ ਦਹੀਂ ਤੋਹ ਬਣਾਈ ਜਾਂਦੀ ਹੈ।

ਇਸ ਦੀ ਠੰਢੀ ਤਸੀਰ ਹੋਣ ਦੇ ਕਾਰਨ ਇਹ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਹੈ। ਇਸ ਵਿਚ ਅਜਿਹੇ ਕਈ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਰੀਰ ਲਈ ਕਾਫ਼ੀ ਫ਼ਾਇਦੇਮੰਦ ਹਨ। ਕਿ ਤੁਸੀਂ ਜਾਣਦੇ ਹੋ ਕਿ ਲੱਸੀ ਮੋਟਾਪਾ ਘਟਾਣ ਵਿਚ ਕਾਫ਼ੀ ਮਦਦ ਕਰਦੀ ਹੈ।ਆਓ ਜਾਣੀਏ ਕਿਵੇਂ। ਰੋਜ਼ ਸਵੇਰੇ ਦਹੀਂ ਨਾਲ ਇੱਕ ਕੇਲਾ ਪਾਕੇ ਮਿਕਸੀ ਵਿਚ ਘੁਮਾ ਲੋ। ਖਾਲੀ ਪੇਟ ਇਹ ਖ਼ਾਸ ਲੱਸੀ ਨੂੰ ਪੀਣ ਨਾਲ ਸਾਰਾ ਦਿਨ ਤੁਹਾਨੂੰ ਟਿੱਡ ਭਰਿਆ ਮਹਿਸੂਸ ਹੋਵੇਗਾ ਅਤੇ ਇਸ ਨਾਲ ਤੁਹਾਡਾ ਵੱਜਣ ਵੀ ਕਾਫ਼ੀ ਜਲਦੀ ਘਟਨਾ ਸ਼ੁਰੂ ਹੋ ਜਾਏਗਾ।

ਇਸ ਲੱਸੀ ਨੂੰ ਪੀ ਕੇ ਤੁਹਾਡੀ ਖਾਣਾ ਨਾ ਪਚਣ ਦੀ ਸ਼ਿਕਾਇਤ, ਟਿੱਡ ਵਿਚ ਜਲਨ, ਭਾਰਾਪਣ ਅਤੇ ਸੀਨੇ ਵਿਚ ਜਲਨ ਦੀ ਸ਼ਿਕਾਇਤ ਵੀ ਦੂਰ ਹੋ ਜਾਏਗੀ।ਲਸੀ ਵਿੱਚ ਕਾਫ਼ੀ ਘੱਟ ਕੈਲੋਰੀ ਹੋਣ ਦੇ ਬਾਵਜੂਦ ਵੀ ਇਸ ਵਿਚ ਵੱਡੀ ਮਾਤਰਾ ਤੇ ਵਿਟਾਮਿਨ ਭਰਪੂਰ ਹੁੰਦੇ ਹਨ। ਸਰੀਰ ਦੇ ਵਿਕਾਸ ਲਈ ਇਹ ਕਾਫ਼ੀ ਜ਼ਰੂਰੀ ਹੁੰਦੇ ਹਨ। ਰੋਟੀ ਦੇ ਨਾਲ ਨਮਕੀਨ ਲੱਸੀ ਪੀਣ ਨਾਲ ਰੋਟੀ ਆਸਾਨੀ ਨਾਲ ਪਚ ਜਾਂਦੀ ਹੈ।

ਇਸ ਨਾਲ ਟਿੱਡ ਵਿਚ ਭਾਰੀਪਨ ਅਤੇ ਖਾਣਾ ਨਾ ਪਚਣ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਗੈਸ ਦੀ ਸਮੱਸਿਆ ਦੂਰ ਕਰਨ ਲਈ ਮੱਠੇ ਵਿਚ ਬਾਰੀਕ ਪੀਸੀ ਹੋਈ ਮਿਸ਼ਰੀ, ਪੀਸੀ ਹੋਈ ਕਾਲੀ ਮਿਰਚ ਅਤੇ ਸੇਂਧਾ ਨਮਕ ਮਿਲਾਕੇ ਪੀ ਸਕਦੇ ਹੋ। ਲੱਸੀ ਵਿਚ ਲੈਟੋਕਸ ਪਾਇਆ ਜਾਂਦਾ ਜਿਸ ਨਾਲ ਸਰੀਰ ਦੀ ਇਮਯੂਨੀਟੀ ਵਧਦੀ ਹੈ ਸਰੀਰ ਵਿਚ ਤਾਕਤ ਆਉਂਦੀ ਹੈ।

Leave a Reply

Your email address will not be published. Required fields are marked *