Sunday, September 22, 2019
Home > News > ਘਰਵਾਲਿਆਂ ਨੇ ਸ਼ਰੇਆਮ ਡਾਕਟਰ ਦਾ ਕੀਤਾ ਕੁਟਾਪਾ ਤੇ ਕਾਰਨ ਜਾਣ ਕੇ ਉੱਡੇ ਸਭ ਦੇ ਹੋਸ਼, ਦੇਖੋ ਲਾਇਵ ਵੀਡੀਓ ਤੇ ਸ਼ੇਅਰ ਕਰੋ

ਘਰਵਾਲਿਆਂ ਨੇ ਸ਼ਰੇਆਮ ਡਾਕਟਰ ਦਾ ਕੀਤਾ ਕੁਟਾਪਾ ਤੇ ਕਾਰਨ ਜਾਣ ਕੇ ਉੱਡੇ ਸਭ ਦੇ ਹੋਸ਼, ਦੇਖੋ ਲਾਇਵ ਵੀਡੀਓ ਤੇ ਸ਼ੇਅਰ ਕਰੋ

ਦਰਾਸਲ ਇਹ ਮਾਮਲਾ ਪਟਿਆਲਾ ਦੇ ਇੱਕ ਹਸਪਤਾਲ ਹੈ ਜਿੱਥੇ ਇੱਕ ਬੱਚੇ ਦੀ ਤਬੀਅਤ ਖਰਾਬ ਹੋਣ ਤੇ ਉਸਨੂੰ ਹਸਪਤਾਲ ਵਿਚ ਲਿਜਾਇਆ ਗਿਆ ਤੇ ਹਸਪਤਾਲ ਦੇ ਡਾਕਟਰ ਨੇ ਉਸਦਾ ਇਲਾਜ ਕਰਨ ਦੀ ਬਜਾਏ ਉਸਨੂੰ Expiry ਯਾਨਿ ਕਿ ਤਰੀਕ ਲੰਘੀ ਵਾਲੀ ਦਵਾਈ ਦੇ ਦਿੱਤੀ ਜਿਸ ਤੋਂ ਬਾਅਦ ਬੱਚੇ ਦੀ ਸਿਹਤ ਹੋਰ ਵੀ ਜਿਆਦਾ ਖਰਾਬ ਹੋ ਗਈ।

ਜਿਸ ਤੋਂ ਬਾਅਦ ਗੁੱਸੇ ਵਿਚ ਆਏ ਘਰਦੇ ਹਸਪਤਾਲ ਪਹੁੰਚੇ ਅਤੇ ਮੈਡੀਕਲ ਵਿਚ ਜਾ ਕੇ ਸ਼ਰੇਆਮ ਡਾਕਟਰ ਦਾ ਕੁਟਾਪਾ ਕੀਤਾ ਤੇ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਿਸ ਤੋਂ ਬਾਅਦ ਇਹ ਵੀਡੀਓ ਕਈ ਵੱਡੇ ਸਵਾਲ ਖੜ੍ਹੇ ਕਰਦੀ ਹੈ ਕਿ ਆਖਿਰ ਹਸਪਤਾਲਾਂ ਦੇ ਵਿਚ ਤਰੀਕ ਲੰਘੀ ਵਾਲੀਆਂ ਦਵਾਈਆਂ ਨੂੰ ਕਿਉਂ ਇਸਤੇਮਾਲ ਕੀਤਾ ਜਾਂਦਾ ਹੈ ਤੇ ਸਮੇਂ ਸਿਰ ਸਟੋਰ ਵਿਚ ਦਵਾਈ ਕਿਉਂ ਨਹੀਂ ਲੈ ਕੇ ਆਂਦੀ ਜਾਂਦੀ।

Leave a Reply

Your email address will not be published. Required fields are marked *