Wednesday, June 26, 2019
Home > News > ਗੁਆਂਢੀ ਨੇ ਹੀ ਨਬਾਲਿਗ ਬੱਚੀ ਨਾਲ ਕੀਤਾ ਕੁੱਝ ਅਜਿਹਾ ਕਿ ਦੇਖ ਕੇ ਤੁਹਾਡੀ ਰੂਹ ਕੰਬਾ ਉਠੇਗੀ,ਦੇਖੋ ਪੂਰੀ ਖ਼ਬਰ…

ਗੁਆਂਢੀ ਨੇ ਹੀ ਨਬਾਲਿਗ ਬੱਚੀ ਨਾਲ ਕੀਤਾ ਕੁੱਝ ਅਜਿਹਾ ਕਿ ਦੇਖ ਕੇ ਤੁਹਾਡੀ ਰੂਹ ਕੰਬਾ ਉਠੇਗੀ,ਦੇਖੋ ਪੂਰੀ ਖ਼ਬਰ…

ਆਏ ਦਿਨ ਬਲਾਤਕਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ ਤੋਂ ਇਹ ਗੱਲ ਪਤਾ ਲਗਦੀ ਹੈ ਕਿ ਲੜਕੀਆਂ ਅਤੇ ਬੱਚੀਆਂ ਕਿਸੇ ਵੀ ਜਗ੍ਹਾ ਸੁਰੱਖਿਅਤ ਨਹੀਂ ਹਨ ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਗ਼ਾਜ਼ਿਆਬਾਦ ਦਾ ਸਾਹਮਣੇ ਆਇਆ ਜਿੱਥੇ ਗੁਆਂਢੀ ਨੌਜਵਾਨ ਨੇ 14 ਸਾਲਾ ਨਾਬਾਲਿਗ ਲੜਕੀ ਨੂੰ ਘਰੇ ਸੱਦ ਕੇ ਦੋਸਤ ਨੂੰ ਪਹਿਰੇ ਤੇ ਤਾਇਨਾਤ ਕਰਕੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ।

ਦੱਸ ਦੇਈਏ ਨਾਬਾਲਿਗ ਨੇ ਘਰ ਆ ਕੇ ਆਪਣੇ ਪਰਿਵਾਰ ਨੂੰ ਆਪਣੀ ਹੱਡਬੀਤੀ ਸੁਣਾਈ। ਪੀੜਤ ਦੇ ਪਿਤਾ ਦੀ ਸ਼ਿਕਾਇਤ ਮਗਰੋਂ ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ਼ ਕਰ ਲਿਆ ਤੇ ਲੜਕੀ ਨੂੰ ਮੈਡੀਕਲ ਲਈ ਹਸਪਤਾਲ ਭੇਜ ਦਿੱਤਾ। ਫ਼ੈਜ਼ਲ ਨਾਂ ਦਾ 20 ਸਾਲਾ ਗੁਆਂਢੀ ਨੌਜਵਾਨ ਦੁਪਹਿਰ ਦੇ 3 ਵਜੇ ਇਕ 14 ਸਾਲਾ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਆਪਣੇ ਘਰੇ ਲੈ ਗਿਆ। ਨੌਜਵਾਨ ਦੇ ਘਰ ਉਸ ਸਮੇਂ ਕੋਈ ਵੀ ਨਹੀਂ ਸੀ।

ਨੌਜਵਾਨ ਨੇ ਘਰ ਚ ਲੈ ਜਾ ਕੇ ਨਾਬਾਲਿਗ ਦੇ ਨਾਲ ਜ਼ਬਰਦਸਤੀ ਕੀਤੀ ਤੇ ਇਸ ਦੌਰਾਨ ਦੋਸ਼ੀ ਨੇ ਆਪਣੇ ਦੋਸਤ ਨੂੰ ਘਰ ਦੇ ਬਾਹਰ ਪਹਿਰੇ ਤੇ ਲਗਾ ਦਿੱਤਾ।ਲੜਕੀ ਨੇ ਸਾਰੀ ਘਟਨਾ ਆਪਣੇ ਪਰਿਵਾਰ ਨੂੰ ਦੱਸੀ। ਪੁਲਿਸ ਨੇ ਦੋਸ਼ੀਆਂ ਖਿਲਾਫ਼ ਮਾਲਾ ਦਰਜ਼ ਕਰ ਜਾਂਚ ਕਰ ਲਈ ਹੈ ।

Leave a Reply

Your email address will not be published. Required fields are marked *