Wednesday, June 26, 2019
Home > News > ਬਸ ਆਹ ਚੀਜ ਖਾਣੀ ਸ਼ੁਰੂ ਕਰ ਦਿਓ ਤੇ ਵੱਡੀ ਤੋਂ ਵੱਡੀ ਪਥਰੀ ਵੀ ਖੁਰ ਕੇ ਆ ਜਾਵੇਗੀ ਬਾਹਰ,ਜਾਣਕਾਰੀ ਦੇਖੋ ਤੇ ਸ਼ੇਅਰ ਕਰੋ

ਬਸ ਆਹ ਚੀਜ ਖਾਣੀ ਸ਼ੁਰੂ ਕਰ ਦਿਓ ਤੇ ਵੱਡੀ ਤੋਂ ਵੱਡੀ ਪਥਰੀ ਵੀ ਖੁਰ ਕੇ ਆ ਜਾਵੇਗੀ ਬਾਹਰ,ਜਾਣਕਾਰੀ ਦੇਖੋ ਤੇ ਸ਼ੇਅਰ ਕਰੋ

ਪਿਆਜ਼ ਇੱਕ ਅਜਿਹੀ ਚੀਜ਼ ਹੈ ਜੋ ਹਰ ਕਿਸੇ ‘ਚ ਘਰ ‘ਚ ਆਸਾਨੀ ਨਾਲ ਮਿਲ ਜਾਂਦਾ ਹੈ ਕਿਉਂਕਿ ਕਿ ਪਿਆਜ਼ ਤੋਂ ਬਿਨ੍ਹਾਂ ਸਬਜ਼ੀ ਦਾ ਸੁਆਦ ਅਧੂਰਾ ਮੰਨਿਆ ਜਾਂਦਾ ਹੈ। ਅਸੀਂ ਪਿਆਜ਼ ਨੂੰ ਸਬਜ਼ੀ ਵਾਸਤੇ ਅਤੇ ਸਲਾਦ ਵਾਸਤੇ ਵੀ ਵਰਤਦੇ ਹਾਂ। ਮੰਨਿਆ ਜਾਂਦਾ ਹੈ ਕਿ ਕੱਚਾ ਪਿਆਜ਼ ਖਾਣ ਨਾਲ ਪੇਟ ਨੂੰ ਕਈ ਫ਼ਾਇਦੇ ਹੁੰਦੇ ਹਨ । ਦੱਸ ਦੇਈਏ ਕਿ ਕੱਚੇ ਪਿਆਜ਼ ‘ਚ ਭਰਪੂਰ ਮਾਤਰਾ ਵਿਚ ਫਾਈਬਰ ਮੌਜੂਦ ਹੁੰਦਾ ਹੈ ਜੋ ਢਿੱਡ ਦੇ ਅੰਦਰ ਚਿਪਕੇ ਹੋਏ ਖਾਣ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ। ਪਿਆਜ ਖਾਣ ਨਾਲ ਢਿੱਡ ਅੰਦਰੋਂ ਸਾਫ਼ ਹੋ ਜਾਂਦਾ ਹੈ। ਜਿਸਦੇ ਨਾਲ ਕਬਜ਼ ਦੀ ਰੋਗ ਤੋਂ ਛੁਟਕਾਰਾ ਮਿਲਦਾ ਹੈ।

ਪਿਆਜ਼ ‘ਚ ਹੋਰ ਵੀ ਕਈ ਫ਼ਾਇਦੇ ਹਨ, ਜਿਵੇ ਕਿ ਜੀਵਾਣੂਰੋਧੀ, ਤਣਾਅਰੋਧੀ, ਦਰਦ ਨਿਵਾਰਕ, ਸ਼ੂਗਰ ਨੂੰ ਕੰਟਰੋਲ ਕਰਨ ਵਾਲਾ, ਪੱਥਰੀ ਹਟਾਉਣ ਵਾਲਾ ਅਤੇ ਗਠੀਆ ਰੋਧੀ ਵੀ ਹੈ। ਇਹ ਲੂ ਦੀ ਅਚੂਕ ਦਵਾਈ ਹੈ। ਸਾਡੇ ਖਾਣੇ ਨੂੰ ਸਵਾਦਿਸ਼ਟ ਬਨਾਉਣ ਦੇ ਨਾਲ-ਨਾਲ ਪਿਆਜ ਇੱਕ ਚੰਗੀ ਔਸ਼ਧੀ ਵੀ ਹੈ। ਇਹ ਕਈ ਬੀਮਾਰੀਆਂ ਦੀ ਦਵਾਈ ਹੈ। ਪਿਆਜ ਵਿੱਚ ਕੈਲਿਸਿਨ ਅਤੇ ਵਿਟਾਮਿਨ ਬੀ ਸਮਰੱਥ ਮਾਤਰਾ ਵਿੱਚ ਪਾਇਆ ਜਾਂਦਾ ਹੈ।

ਇਸ ਤੋਂ ਇਲਾਵਾ ਦੰਦਾਂ ‘ਚ ਪਾਇਰੀਆ ਦੀ ਸਮੱਸਿਆ ਹੈ ਤਾਂ ਪਿਆਜ ਦੇ ਟੁਕੜੇ ਨੂੰ ਤਵੇ ‘ਤੇ ਗਰਮ ਕਰਕੇ ਦੰਦਾਂ ਦੇ ਹੇਠਾਂ ਦਬਾ ਕੇ ਮੂੰਹ ਬੰਦ ਕਰ ਲਓ, ਅਜਿਹਾ ਕਰਨ ਨਾਲ ਤੁਹਾਡੇ ਮੂੰਹ ਵਿੱਚ ਲਾਰ ਇਕੱਠੀ ਹੋ ਜਾਵੇਗੀ। ਉਸਨੂੰ ਕੁਝ ਦੇਰ ਮੂੰਹ ਵਿੱਚ ਰੱਖਣ ਦੇ ਬਾਅਦ ਬਾਹਰ ਕੱਢ ਦਿਓ। ਅਜਿਹਾ ਕੁਝ ਦਿਨ, ਦਿਨ ਵਿੱਚ 4 – 5 ਵਾਰ ਕਰਨ ਨਾਲ ਪਾਇਰਿਆ ਦੀ ਸਮੱਸਿਆ ਖ਼ਤਮ ਹੋ ਜਾਵੇਗੀ।ਵਾਲ ਝੜਣ ਦੀ ਸਮੱਸਿਆ ਨੂੰ ਖ਼ਤਮ ਕਰਦਾ ਹੈ। ਡਿੱਗਦੇ ਹੋਏ ਵਾਲਾਂ ਦੇ ਸਥਾਨ ‘ਤੇ ਪਿਆਜ ਦਾ ਰਸ ਲਗਾਉਣ ਨਾਲ ਵਾਲਾਂ ਦਾ ਗਿਰਨਾ ਬੰਦ ਹੋ ਜਾਂਦਾ ਹੈ ਅਤੇ ਪਿਆਜ ਦਾ ਲੇਪ ਵਾਲਾਂ ਵਿੱਚ ਲਗਾਉਣ ਨਾਲ ਕਾਲੇ ਵਾਲ ਉੱਗਣੇ ਸ਼ੁਰੂ ਹੋ ਜਾਂਦੇ ਹਨ।

ਸਰੀਰਕ ਸਮਰੱਥਾ ਨੂੰ ਵਧਾਉਣ ਲਈ ਪਿਆਜ ਦਾ ਇਸਤੇਮਾਲ ਹੁੰਦਾ ਆਇਆ ਹੈ। ਪਿਆਜ ਖਾਣ ਨਾਲ ਸੈਕਸ ਸਮਰੱਥਾ ਵਧਦੀ ਹੈ। ਪੁਰਸ਼ਾਂ ਲਈ ਤਾਂ ਪਿਆਜ ਸੈਕਸ ਪਾਵਰ ਵਧਾਉਣ ਦਾ ਸਭ ਤੋਂ ਵਧੀਆ ਟਾਨਿਕ ਹੈ।ਪਿਆਜ ਦੇ ਰਸ ਨੂੰ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਯੂਰਿਨ ਸਬੰਧੀ ਸਮੱਸਿਆ ਖ਼ਤਮ ਹੋ ਜਾਂਦੀ ਹੈ। ਜੇਕਰ ਯੂਰਿਨ ਆਉਣਾ ਬੰਦ ਹੋ ਜਾਵੇ ਤਾਂ ਦੋ ਚੱਮਚ ਪਿਆਜ ਦਾ ਰਸ ਅਤੇ ਕਣਕ ਦਾ ਆਟਾ ਲੈ ਕੇ ਹਲਵਾ ਬਣਾ ਲਓ, ਇਸ ਨੂੰ ਗਰਮ ਕਰ ਕੇ ਪੇਟ ਉੱਤੇ ਇਸਦਾ ਲੇਪ ਲਗਾਉਣ ਨਾਲ ਪੇਸ਼ਾਬ ਦੀ ਸਮੱਸਿਆ ਦੂਰ ਹੋ ਜਾਂਦੀ ਹੈ |ਪੱਥਰੀ ਦੀ ਸ਼ਿਕਾਇਤ ਹੋਣ ‘ਤੇ ਪਿਆਜ ਬਹੁਤ ਲਾਭਦਾਇਕ ਹੁੰਦਾ ਹੈ। ਪਿਆਜ ਦਾ ਰਸ ਸਵੇਰੇ ਖਾਲੀ ਪੇਟ ਪੀਣ ਨਾਲ ਪੱਥਰੀ ਆਪਣੇ ਆਪ ਕੱਟ ਕੇ ਯੂਰਿਨ ਦੇ ਰਸਤੇ ਬਾਹਰ ਨਿਕਲ ਜਾਂਦੀ ਹੈ। ਪਿਆਜ ਦੇ ਰਸ ਨੂੰ ਚੀਨੀ ਦੇ ਨਾਲ ਮਿਲਾ ਕੇ ਪੀਣ ਨਾਲ ਵੀ ਪਥਰੀ ਦੀ ਸ਼ਿਕਾਇਤ ਤੋਂ ਰਾਹਤ ਮਿਲਦੀ ਹੈ।

Leave a Reply

Your email address will not be published. Required fields are marked *