Thursday, July 18, 2019
Home > News > ਰਾਤ ਦੀ ਰੋਟੀ ਖਾਣ ਤੋਂ ਬਾਅਦ ਕਦੇ ਭੁੱਲ ਕੇ ਵੀ ਨਾ ਕਰੋ ਆਹ 7 ਖਤਰਨਾਕ ਕੰਮ, ਪੋਸਟ ਬਿਨਾਂ ਪੜ੍ਹੇ ਨਾ ਛੱਡੋ ਜੀ

ਰਾਤ ਦੀ ਰੋਟੀ ਖਾਣ ਤੋਂ ਬਾਅਦ ਕਦੇ ਭੁੱਲ ਕੇ ਵੀ ਨਾ ਕਰੋ ਆਹ 7 ਖਤਰਨਾਕ ਕੰਮ, ਪੋਸਟ ਬਿਨਾਂ ਪੜ੍ਹੇ ਨਾ ਛੱਡੋ ਜੀ

ਵਾਰ-ਵਾਰ ਪੇਸ਼ਾਬ ਆਉਣਾ ਇੱਕ ਬਹੁਤ ਆਮ ਸਮੱਸਿਆ ਹੈ |ਜੇਕਰ ਕਿਸੇ ਬੱਚੇ ਨੂੰ ਹੁੰਦੀ ,ਜੇਕਰ ਕਿਸੇ ਬਜੁਰਗ ਨੂੰ ਜਾਂ ਫਿਰ ਕਿਸੇ ਨੌਜਵਾਨ ਨੂੰ ਹੈ ਤਾਂ ਇਹ ਇੱਕ ਬਹੁਤ ਹੀ ਗੰਭੀਰ ਸਮੱਸਿਆ ਹੋ ਸਕਦੀ ਹੈ ਅਤੇ ਇਸਦੇ ਕਈ ਕਾਰਨ ਹਨ ਜਿਸਦੀ ਵਜਾ ਨਾਲ ਲੋਕਾਂ ਨੂੰ ਵਾਰ-ਵਾਰ ਪੇਸ਼ਾਬ ਆਉਣ ਜਿਹੀ ਸਮੱਸਿਆ ਹੋ ਜਾਂਦੀ ਹੈ ਅਤੇ ਇਹ ਸਮੱਸਿਆ ਮੂਤਰਸ਼ਯ ਦੇ ਜਿਆਦਾ ਸਕਿਰ ਹੋਣ ਦੀ ਵਜਾ ਨਾਲ ਸਰੀਰ ਵਿਚ ਯੂਰਿਨ ਦੀ ਮਾਤਰਾ ਬਹੁਤ ਜਿਆਦਾ ਹੋ ਜਾਂਦੀ ਹੈ ਅਤੇ ਇਸ ਵਜਾ ਦੇ ਕਾਰਨ ਅਕਸਰ ਦੇਖਿਆ ਜਾਂਦਾ ਹੈ |

ਇਹ ਸਮੱਸਿਆ ਛੋਟੇ-ਛੋਟੇ ਬੱਚਿਆਂ ਵਿਚ ਜਿਆਦਾ ਹੁੰਦੀ ਹੈ ,ਅਤੇ ਇਸਦੇ ਹੋਣ ਦੇ ਕਈ ਕਾਰਨ ਹਨ |ਜਿੰਨਾਂ ਨੂੰ ਜਾਨਣਾ ਤੁਹਾਡੇ ਲਈ ਬਹੁਤ ਹੀ ਜਰੂਰੀ ਹੈ |toilet ਜਾਣਾ ਮਨੁੱਖੀ ਜੀਵਨ ਦਾ ਸਭ ਤੋਂ ਮਹੱਤਵਪੂਰਨ ਕੰਮ ਹੈ |ਵੈਸੇ ਦੇਖਿਆ ਜਾਵੇ ਤਾਂ ਰੋਜ toilet ਜਾਣਾ ਚੰਗੀ ਸਿਹਤ ਦੇ ਲਈ ਬਹੁਤ ਜਰੂਰੀ ਹੈ ,ਕਿਉਂਕਿ toilet ਜਾਣਾ ਇੱਕ ਅਜਿਹੀ ਜਰੂਰੀ ਪ੍ਰਕਿਰਿਆਂ ਹੈ ਜਿਸਨੂੰ ਕਰਨ ਨਾਲ ਸਾਡੇ ਸਰੀਰ ਵਿਚ ਜਿੰਨੀਂ ਵੀ ਗੰਦਗੀ ਹੁੰਦੀ ਹੈ ਉਹ toilet ਜਾਣ ਨਾਲ ਬਾਹਰ ਨਿਕਲ ਜਾਂਦੀ ਹੈ |ਪਰ ਦਿਨ ਨੂੰ ਛੱਡ ਕੇ ਜੇਕਰ ਰਾਤ ਦੀ ਗੱਲ ਕੀਤੀ ਜਾਵੇ ਤਾਂ ਕਈ ਲੋਕਾਂ ਨੂੰ ਦਿਨ ਦੇ ਮੁਕਾਬਲੇ ਰਾਤ ਵਿਚ ਵਾਰ-ਵਾਰ toilet ਜਾਣ ਦੀ ਆਦਤ ਹੁੰਦੀ ਹੈ |ਰਾਤ ਨੂੰ ਪੇਸ਼ਾਬ ਜਾਣ ਦੀ ਇਹ ਆਦਤ ਤੁਹਾਡੇ ਲਈ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ |

ਹਾਲ ਹੀ ਵਿਚ ਇੱਕ ਸੋਧ ਤੋਂ ਪਤਾ ਚੱਲਿਆ ਹੈ ਕਿ ਰਾਤ ਨੂੰ ਵਾਰ-ਵਾਰ toilet ਜਾਣਾ ਇੱਕ ਤਰਾਂ ਦੀ ਬਿਮਾਰੀ ਹੈ |ਇਸ ਬਿਮਾਰੀ ਨੂੰ ਸਲੀਪ ਏਪਨਿਆ ਨਾਮ ਨਾਲ ਜਾਣਿਆਂ ਜਾਂਦਾ ਹੈ |ਇਸਦੇ ਹੋਣ ਤੇ ਵਿਅਕਤੀ ਦੀ ਰਾਤ ਨੂੰ ਵਾਰ-ਵਾਰ ਨੀਂਦ ਖੁੱਲ ਜਾਂਦੀ ਹੈ |ਅਤੇ ਉਹ ਬਾਥਰੂਮ ਜਾਂਦਾ ਹੈ ,ਜਿਸਦਾ ਮੁੱਖ ਕਾਰਨ ਨੋਕਟੂਰਿਯਾ ਹੈ |ਜਦ ਸਾਨੂੰ ਰਾਤ ਨੂੰ ਪੇਸ਼ਾਬ ਆਉਂਦਾ ਹੈ ਤਾਂ ਅਸੀਂ ਇਕਦਮ ਉਠ ਜਾਂਦੇ ਹਨ ਪਰ ਕੀ ਤੁਸੀਂ ਕਦੇ ਇਹ ਮਹਿਸੂਸ ਕੀਤਾ ਹੈ ਕਿ ਇਸ ਤਰਾਂ ਰਾਤ ਨੂੰ ਇਕਦਮ ਨਾਲ ਉਠ ਜਾਣ ਤੇ ਤੁਹਾਡੀ ਮੌਤ ਵੀ ਹੋ ਸਕਦੀ ਹੈ |

ਜੀ ਹਾਂ ! ਜਦ ਅਸੀਂ ਰਾਤ ਨੂੰ ਅਚਾਨਕ ਉਠਦੇ ਹਾਂ ਤਾਂ ਸਾਡੇ ਦਿਮਾਗ ਤੱਕ ਖੂਨ ਨਹੀਂ ਪਹੁੰਚ ਪਾਉਂਦਾ |ਇਹ 3:30 ਮਿੰਟ ਬਹੁਤ ਹੀ ਮਹੱਤਵਪੂਰਨ ਹੁੰਦੇ ਹਨ |ਅੱਧੀ ਰਾਤ ਨੂੰ ਜਦ ਅਸੀਂ ਪੇਸ਼ਾਬ ਕਰਨ ਲਈ ਉਠਦੇ ਹਾਂ ਤਾਂ ਸਾਡਾ ACG ਦਾ ਪੈਟਰਨ ਬਦਲ ਜਾਂਦਾ ਹੈ |ਇਸ ਵੀਡੀਓ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀਂ ਵੀ ਰਾਤ ਨੂੰ ਪੇਸ਼ਾਨ ਕਰਨ ਉਠਦੇ ਹੋ ਤਾਂ ਤੁਹਾਡੇ ਨਾਲ ਵੀ ਘਟ ਸਕਦੀ ਹੈ ਇਹ ਵੱਡੀ ਦੁਰਘਟਨਾ |

Leave a Reply

Your email address will not be published. Required fields are marked *