Monday, October 21, 2019
Home > News > ਜੇ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਇੱਕ ਵਾਰ ਜਰੂਰ ਵਰਤੋ ਦਾਦੀ ਮਾਂ ਦਾ ਇਹ ਦੇਸੀ ਨੁਸਖਾ (ਦੇਖੋ ਵੀਡੀਓ ਤੇ ਸ਼ੇਅਰ ਕਰੋ)

ਜੇ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਇੱਕ ਵਾਰ ਜਰੂਰ ਵਰਤੋ ਦਾਦੀ ਮਾਂ ਦਾ ਇਹ ਦੇਸੀ ਨੁਸਖਾ (ਦੇਖੋ ਵੀਡੀਓ ਤੇ ਸ਼ੇਅਰ ਕਰੋ)

ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਅਨੀਂਦਰਾ ਯਾਨਿ ਕਿ ਨੀਂਦ ਨਾ ਆਉਣ ਦੀ ਸਮੱਸਿਆ ਰਹਿੰਦੀ ਹੈ ਜਿਸ ਕਰਕੇ ਉਹ ਰਾਤ ਨੂੰ ਜੀਅ ਭਰ ਕੇ ਨਹੀਂ ਸੌਂ ਪਾਉਂਦੇ ਪਰ ਅੱਜ ਅਸੀਂ ਤੁਹਾਨੂੰ ਗੂੜੀ ਨੀਂਦ ਲੈਣ ਦਾ ਨੁਸਖਾ ਦੱਸਣ ਜਾ ਰਹੇ ਹਾਂ। ਇਹ ਨੁਸਖਾ ਇਸ ਨੂੰ ਬਨਾਂਉਣ ਬਹੁਤ ਹੈ ਸੋਖਾ ਹੈ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸ ਹੋਰ ਵੀਰ ਭੈਣ ਨੂੰ ਇਹ ਨੁਸਖਾ ਚੰਗੀ ਤਰ੍ਹਾਂ ਸਮਝ ਆ ਸਕੇ।

ਕਿਉਂਕਿ ਨੀਦ ਨਾ ਆਉਣਾ ਸਭ ਤੋਂ ਵੱਡਾ ਰੋਗ ਹੈ ਜੋ ਹਰੇਕ ਨੂੰ ਲੱਗ ਸਕਦਾ ਚਾਹੇ ਉਹ ਅਮੀਰ ਹੋਵੇ ਜਾਂ ਗਰੀਬ। ਨੀਂਦ ਸਾਡੇ ਦਿਮਾਗ ਅਤੇ ਸਿਹਤ ਦੋਨਾਂ ਲਈ ਹੀ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਅਸੀਂ ਦਿਨ ਭਰ ਕੰਮ ਕਰਦੇ ਹਾਂ ਉਸ ਤੋਂ ਬਾਅਦ ਸਾਡੇ ਸਰੀਰ ਅਤੇ ਦਿਮਾਗ ਦੀ ਪੂਰੀ ਤਰ੍ਹਾਂ ਨਾਲ ਰੈਸਟ ਲਈ ਇੱਕ ਨੀਂਦ ਹੀ ਅਜਿਹਾ ਸਾਧਨ ਹੈ ਜੋ ਇਨ੍ਹਾਂ ਨੂੰ ਰਿਲੈਕਸ ਕਰ ਸਕਦੀ ਹੈ । ਬੇਸ਼ੱਕ ਆਰਾਮ ਬੈਠ ਕੇ ਵੀ ਕੀਤਾ ਜਾ ਸਕਦਾ ਹੈ ਪ੍ਰੰਤੂ ਅਗਰ ਨੀਂਦ ਨਾ ਆਵੇ ਤਾਂ ਸਰੀਰ ਦੁਬਾਰਾ ਤੋਂ ਮੁੜ ਉਹ ਸ਼ਕਤੀ ਪ੍ਰਾਪਤ ਨਹੀਂ ਕਰ ਸਕਦਾ ਜੋ ਕਿ ਸੌਂ ਕੇ ਪ੍ਰਾਪਤ ਹੁੰਦੀ ।

Leave a Reply

Your email address will not be published. Required fields are marked *