Monday, October 21, 2019
Home > Special News > ਇਸਨੂੰ ਖਾਣ ਤੋਂ ਬਾਅਦ ਜ਼ਿੰਦਗੀ ਵਿੱਚ ਦੁਬਾਰਾ ਕਦੇ ਨਹੀਂ ਹੋਵੇਗਾ ਥੈਰੋਇਡ

ਇਸਨੂੰ ਖਾਣ ਤੋਂ ਬਾਅਦ ਜ਼ਿੰਦਗੀ ਵਿੱਚ ਦੁਬਾਰਾ ਕਦੇ ਨਹੀਂ ਹੋਵੇਗਾ ਥੈਰੋਇਡ

ਤਿਤਲੀ ਦੇ ਆਕਾਰ ਦੀ ਥੈਰੋਈਡ ਗ੍ਰੰਥੀ ਗਲੇ ਵਿੱਚ ਪਾਈ ਜਾਂਦੀ ਹੈ। ਇਹ ਊਰਜਾ ਅਤੇ ਪਾਚਨ ਦੀ ਮੁਖ ਗ੍ਰੰਥੀ ਹੈ ਇਹ ਮਾਸਟਰ ਲੀਵਰ ਹੈ। ਇਸ ਤਰ੍ਹਾਂ ਦੇ ਲੋਕਾਂ ਦੀ ਸੰਖਿਆ ਲਗਾਤਾਰ ਵੱਧ ਰਹੀ ਹੈ ਖਾਣ ਪੀਣ ਅਤੇ ਅਨਿਯਮਿਤਾ ਦੇ ਕਾਰਨ ਇਹ ਸਮੱਸਿਆ ਹੁੰਦੀ ਹੈ। ਥੈਰੋਈਡ ਗ੍ਰੰਥੀ ਤਿਤਲੀ ਦੇ ਆਕਾਰ ਦੀ ਹੁੰਦੀ ਹੈ ਜੋ ਗਲੇ ਵਿਚ ਪਾਈ ਜਾਂਦੀ ਹੈ ਇਹ ਗ੍ਰੰਥੀ ਊਰਜਾ ਅਤੇ ਪਾਚਨ ਦੀ ਮੁਖ ਗ੍ਰੰਥੀ ਹੈ। ਇਹ ਇੱਕ ਤਰ੍ਹਾਂ ਦੇ ਮਾਸਟਰ ਲੀਵਰ ਦੀ ਤਰ੍ਹਾਂ ਹੈ ਜੋ ਅਜਿਹੇ ਜੀਨਸ ਦਾ ਰਿਸਾਵ ਕਰਦੀ ਹੈ ਜਿਸ ਨਾਲ ਕੋਸ਼ਕਾਵਾਂ ਆਪਣਾ ਕੰਮ ਠੀਕ ਢੰਗ ਨਾਲ ਕਰਦੀਆਂ ਹਨ ਇਸ ਗ੍ਰੰਥੀ ਦੇ ਸਹੀ ਤਰੀਕੇ ਨਾਲ ਕੰਮ ਨਾ ਕਰ ਪਾਉਣ ਦੇ ਕਾਰਨ ਕਈ ਤਰ੍ਹਾਂ ਦੀਆ ਸਮੱਸਿਆਵਾ ਹੁੰਦੀਆਂ ਹਨ। ਅਖਰੋਟ ਇਸ ਬਿਮਾਰੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਥੈਰਿਓਡ ਨੂੰ ਸਾਈਲੈਂਟ ਕਿਲਰ ਵੀ ਕਿਹਾ ਜਾਂਦਾ ਹੈ। ਕਿਉਂਕਿ ਇਸਦੇ ਲੱਛਣ ਵਿਅਕਤੀ ਨੂੰ ਹੋਲੀ ਹੋਲੀ ਪਤਾ ਲੱਗਦੇ ਹਨ ਅਤੇ ਜਦ ਤੱਕ ਇਹ ਬਿਮਾਰੀ ਦਾ ਪਤਾ ਲੱਗਦਾ ਹੈ ਤਾ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਪਾਚਨ ਤੰਤਰ ਵਿਚ ਗੜਬੜੀ ਨਾਲ ਇਸਦੀ ਸ਼ੁਰੂਆਤ ਹੁੰਦੀ ਹੈ ਪਰ ਜ਼ਿਆਦਾਤਰ ਚਿਕਤਸਿਕ ਐਂਟੀ ਬਾਡੀ ਟੈਸਟ ਨਹੀਂ ਕਰਦੇ ਹਨ ਜਿਸ ਨਾਲ ਆਟੋ ਇਮਿਊਨ ਦਿਖਾਈ ਦਿੰਦੀ ਹੈ।

ਲੱਛਣ :- ਔਰਤਾਂ ਵਿੱਚ ਪੀਰੀਅਡ ਵਿਚ ਬਦਲਾਅ ਅਤੇ ਥੈਰੋਇਡ ਦੇ ਦੌਰਾਨ ਪੇਟ ਵਿੱਚ ਜ਼ਿਆਦਾ ਦਰਦ ਹੁੰਦਾ ਹੈ ਅਤੇ ਪੀਰੀਅਡ ਵੀ ਅਨਿਯਮਿਤ ਰਹਿੰਦੇ ਹਨ। ਗਰਦਨ ਵਿਚ ਸੋਜ਼ ਹੋ ਸਕਦੀ ਹੈ। ਮੋਟਾਪਾ ਵੀ ਤੇਜੀ ਨਾਲ ਵੱਧਦਾ ਹੈ ਏਨਾ ਹੀ ਨਹੀਂ ਸਰੀਰ ਵਿਚ ਕੋਲਸਟ੍ਰੋਲ ਵੀ ਵੱਧ ਜਾਂਦਾ ਹੈ। ਥਕਾਨ ,ਘਬਰਾਹਟ ਮਹਿਸੂਸ ਹੁੰਦੀ ਹੈ ਛੋਟੀਆਂ ਛੋਟੀਆਂ ਗੱਲਾਂ ਤੇ ਦਿਲ ਘਬਰਾ ਜਾਂਦਾ ਹੈ। ਵਾਲਾ ਅਤੇ ਚਮੜੀ ਦੀ ਸਮੱਸਿਆ ਜਿਵੇ ਕਿ ਵਾਲਾ ਦਾ ਝੜਨਾ,ਚਮੜੀ ਵਿਚ ਰੁੱਖਾਪਣ ਆਦਿ ਵਰਗੇ ਲੱਛਣ ਦਿਖਾਈ ਦਿੰਦੇ ਹਨ। ਪੇਟ ਖਰਾਬ ਹੋਣਾ ਇਸ ਸਮੱਸਿਆ ਵਿੱਚ ਜੋੜਾ ਵਿੱਚ ਦਰਦ ਮਾਸਪੇਸ਼ੀਆਂ ਵਿੱਚ ਦਰਦ ਅਕਸਰ ਹੀ ਹੁੰਦਾ ਰਹਿੰਦਾ ਹੈ।

ਘਰੇਲੂ ਇਲਾਜ਼ :- ਔਲੇ ਦਾ ਚੂਰਨ ਅਤੇ ਸ਼ਹਿਦ :- ਭਾਵੇ ਕਿ ਔਲੇ ਦਾ ਚੂਰਨ ਅਤੇ ਸ਼ਹਿਦ ਇਕ ਸਧਾਰਨ ਜਿਹਾ ਨਾਮ ਹੈ ਪਰ ਤੁਹਾਨੂੰ ਦੱਸ ਦੇ ਕਿ ਇਸਦਾ ਅਸਰ ਤੁਹਾਨੂੰ 15 ਦਿਨਾਂ ਦੇ ਵਿਚ ਵਿੱਚ ਮਹਿਸੂਸ ਹੋਣ ਲੱਗੇਗਾ ਸਵੇਰੇ ਉੱਠਦੇ ਹੀ ਖਾਲੀ ਪੇਟ ਇੱਕ ਚਮਚ ਸ਼ਹਿਦ ਵਿਚ 10 -15 ਗ੍ਰਾਮ ਸ਼ਹਿਦ ਨੂੰ ਮਿਕਸ ਕਰਕੇ ਉਂਗਲੀ ਨਾਲ ਚਟੋ ਇਹੀ ਕਿਰਿਆ ਖਾਣਾ ਖਾਣ ਦੇ 2 ਘੰਟੇ ਬਾਅਦ ਜਾ ਸੋਂਦੇ ਵਕ਼ਤ ਦੁਹਰਾਓ ਪਰਿਣਾਮ ਤੁਹਾਡੇ ਸਾਹਮਣੇ ਹੋਵੇਗਾ। ਅਖਰੋਟ :- ਅਖਰੋਟ ਵਿਚ ਸੀਲੀਨੀਅਮ ਨਾਮਕ ਤੱਤ ਪਾਇਆ ਜਾਂਦਾ ਹੈ ਜੋ ਕਿ ਥੈਰੋਈਡ ਦੀ ਸਮੱਸਿਆ ਦੇ ਉਪਚਾਰ ਵਿਚ ਫਾਇਦੇਮੰਦ ਹੈ। ਇੱਕ ਅਓਸ ਅਖਰੋਟ ਵਿਚ 5 ਮੈਕਰੋਗ੍ਰਾਮ ਸੀਲੀਨੀਅਮ ਹੁੰਦਾ ਹੈ। ਗਲੇ ਵਿਚ ਹੋਣ ਵਾਲੀ ਸੋਜ਼ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।

ਸਮੁੰਦਰੀ ਘਾਹ :- ਸਮੁੰਦਰੀ ਘਾਹ ਨੂੰ ਵੀ ਥੈਰੋਈਡ ਗ੍ਰੰਥੀ ਨੂੰ ਨਿਯਮਿਤ ਬਣਾਉਣ ਦੇ ਲਈ ਇੱਕ ਰਾਮਬਾਣ ਦਵਾਈ ਦੀ ਤਰ੍ਹਾਂ ਕੰਮ ਕਰਦੀ ਹੈ। ਸਮੁੰਦਰੀ ਘਾਹ ਦੇ ਸੇਵਨ ਨਾਲ ਸਰੀਰ ਨੂੰ ਮਿਨਰਲਸ ਜਾ ਆਇਓਡੀਨ ਮਿਲਦਾ ਹੈ। ਇਸ ਲਈ ਸਮੁੰਦਰੀ ਘਾਹ ਦਾ ਸੇਵਨ ਇਸ ਬਿਮਾਰੀ ਵਿਚ ਲਾਭਦਾਇਕ ਹੈ।ਨਿੱਬੂ ਦੀਆ ਪੱਤੀਆਂ ਦੀ ਚਾਹ ਬਣਾ ਕੇ ਪੀਣ ਨਾਲ ਵੀ ਇਸ ਬਿਮਾਰੀ ਤੋਂ ਛੁਟਕਾਰਾ ਮਿਲਦਾ ਹੈ। ਅਸ਼ਵਗੰਧਾ :- ਅਸ਼ਵਗੰਦਾ ਸਭ ਤੋਂ ਚਮਤਕਾਰੀ ਦਵਾਈ ਦੇ ਰੂਪ ਵਿਚ ਕੰਮ ਕਰਦਾ ਹੈ। ਇਸਦੇ ਸੇਵਨ ਨਾਲ ਥੈਰਿਓਡ ਦੀ ਅਨਿਯਮਿਤਾ ਤੇ ਨਿਯੰਤ੍ਰਿਤ ਹੁੰਦਾ ਹੈ। ਅਸ਼ਵਗੰਦਾ ਦੇ ਸੇਵਨ ਨਾਲ ਸਰੀਰ ਵਿਚ ਭਰਭੂਰ ਊਰਜਾ ਬਣੀ ਰਹਿੰਦੀ ਹੈ ਨਾਲ ਹੀ ਕਮ ਕਰਨ ਦੀ ਸ਼ਕਤੀ ਵਿਚ ਵਾਧਾ ਹੁੰਦਾ ਹੈ। ਗ੍ਰੀਨ ਓਟਸ ਇੱਕ ਕੁਦਰਤੀ ਔਸ਼ਧੀ ਦੀ ਤਰ੍ਹਾਂ ਕੰਮ ਕਰਦਾ ਹੈ। ਇਸਦੇ ਬਿਨਾ ਦਿਨ ਭਰ ਵਿਚ ਹੋ ਵਾਲੇ ਕੰਮ ਵੀ ਵਧਾ ਦਿਓ। ਹਰੇ ਧਨੀਏ ਦੀ ਤਾਜਾ ਚਟਨੀ ਬਣਾ ਕੇ ਇੱਕ ਵੱਡਾ ਚਮਚ ਇੱਕ ਗਿਲਾਸ ਪਾਣੀ ਵਿਚ ਘੋਲ ਕੇ ਪੀਓ ਰੋਜ਼ਾਨਾ ਇੱਕ ਦਮ ਠੀਕ ਹੋ ਜਾਵੇਗਾ। ਇਸਦੇ ਬਿਨਾ ਬਿੱਠ ਕੇ ਅੱਖਾਂ ਬੰਦ ਕਰਕੇ ਸਾਹ ਕਿਰਿਆ ਕਰੋ। ਇਹ ਹਮੇਸ਼ਾ ਖਾਲੀ ਪੇਟ ਕਰੋ।

Leave a Reply

Your email address will not be published. Required fields are marked *