Sunday, September 22, 2019
Home > News > ਰਾਤ ਨੂੰ ਸੌਂਣ ਲੱਗੇ ਕਦੇ ਭੁੱਲ ਕੇ ਵੀ ਨਾ ਕਹੋ ਆਪਨੇ ਪਾਟਨਰ ਨੂੰ ਇਹ 5 ਗੱਲਾਂ….. ਪੋਸਟ ਜਰੂਰ ਦੇਖੋ

ਰਾਤ ਨੂੰ ਸੌਂਣ ਲੱਗੇ ਕਦੇ ਭੁੱਲ ਕੇ ਵੀ ਨਾ ਕਹੋ ਆਪਨੇ ਪਾਟਨਰ ਨੂੰ ਇਹ 5 ਗੱਲਾਂ….. ਪੋਸਟ ਜਰੂਰ ਦੇਖੋ

ਗੱਲ ਚਾਹੇ ਤੁਹਾਡੀ ਪਤਨੀ ਦੀ ਹੋਵੇ ਜਾਂ ਕਿਸੇ ਹੋਰ ਦੀ ਪਰ ,ਹਰ ਰਿਸ਼ਤੇ ਵਿਚ ਕੁੱਝ ਗੱਲਾਂ ਦਾ ਧਿਆਨ ਰੱਖਣਾ ਬੇਹੱਦ ਅਹਿਮ ਹੁੰਦਾ ਹੈ ।ਤੁਹਾਡੀ ਛੋਟੀ ਜਿਹੀ ਗਲਤ ਗੱਲ ਤੁਹਾਡੇ ਰਿਸ਼ਤੇ ਵਿਚ ਦਰਾਰ ਲਿਆ ਸਕਦੀ ਹੈ ।ਤੁਸੀਂ ਵੀ ਜੇਕਰ ਕਿਸੇ ਰਿਸ਼ਤੇ ਨੂੰ ਨਿਭਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜਰੂਰੀ ਹੈ ।ਇਹ ਹਨ ਉਹ ਗੱਲਾਂ ਜੋ ਸਾਨੂੰ ਸੌਣ ਤੋਂ ਪਹਿਲਾਂ ਪਾਨੇ ਪਾਰਟਨਰ ਦੇ ਨਾਲ ਨਹੀਂ ਕਰਨੀਆਂ ਚਾਹੀਦੀਆਂ………

ਸੌਣ ਤੋਂ ਪਹਿਲਾਂ ਲੈਪਟੋਪ ਜਾਂ ਮੋਬਾਇਲ ਦਾ ਇਸਤੇਮਾਲ – ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਰਾਤ ਨੂੰ ਸੌਣ ਤੋਂ ਪਹਿਲਾਂ ਲੈਪਟੋਪ ਜਾਂ ਮੋਬਾਇਲ ਲੈ ਕੇ ਬੈਠ ਜਾਂਦੇ ਹਾਂ ,ਜਿਸਦੀ ਵਜਾ ਨਾਲ ਵੀ ਤੁਹਾਡੇ ਵਿਚ ਮਨਮੁਟਾਵ ਹੋ ਸਕਦਾ ਹੈ ।ਰਾਤ ਦਾ ਵਕਤ ਸਿਰਫ ਤੁਸੀਂ ਆਪਣੇ ਪਾਰਟਨਰ ਦੇ ਨਾਲ ਬਿਤਾਓ ।ਅਜਿਹਾ ਕਰਨ ਨਾਲ ਤੁਹਾਡੇ ਵਿਚ ਦੀ ਦੂਰੀਆਂ ਘੱਟ ਹੋ ਜਾਣਗੀਆਂ ਨਾਲ ਹੀ ਆਪਸ ਵਿਚ ਪਿਆਰ ਵੀ ਵਧੇਗਾ ।

ਆੱਫਿਸ ਜਾਂ ਰਿਸ਼ਤੇਦਾਰਾਂ ਦੀਆਂ ਗੱਲਾਂ – ਬੈੱਡਰੂਮ ਵਿਚ ਤੁਸੀਂ ਆਪਣੇ ਪਾਰਟਨਰ ਦੇ ਨਾਲ ਤੁਹਾਡੇ ਆੱਫਿਸ ਜਾਂ ਰਿਸ਼ਤੇਦਾਰਾਂ ਦੀਆਂ ਗੱਲਾਂ ਲੈ ਕੇ ਨਾ ਬੈਠ ਜਾਓ ।ਤੁਹਾਡਾ ਅਜਿਹਾ ਕਰਨਾ ਤੁਹਾਡੇ ਪਾਰਟਨਰ ਨੂੰ ਏਰਿਟੇਟ ਕਰ ਸਕਦਾ ਹੈ ।ਇਹ ਵਕਤ ਤੁਹਾਡੇ ਦੋਨਾਂ ਦੇ ਲਈ ਹੁੰਦਾ ਹੈ ।ਇਸ ਵਕਤ ਨੂੰ ਇੱਕ-ਦੂਸਰੇ ਦੇ ਨਾਲ ਪਿਆਰ ਭਰੀਆਂ ਗੱਲਾਂ ਕਰਕੇ ਬਿਤਾਓ ਤਾਂ ਬੇਹਤਰ ਰਹੇਗਾ ।ਗਲਤੀਆਂ ਦਾ ਟੋਕਰਾ ਲੈ ਕੇ ਨਾ ਬੈਠੋ – ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਪਤਨੀ ਨੂੰ ਉਸਦੇ ਪੂਰੇ ਦਿਨ ਦੀਆਂ ਗਲਤੀਆਂ ਦਾ ਚਿੱਠਾ ਸੁਣਾਉਣ ਲੱਗੋਗੇਂ ਤਾ ਉਹ ਤੁਹਾਡੇ ਤੋਂ ਬੋਰ ਹੋ ਜਾਵੇਗੀ ,ਨਾਲ ਹੀ ਤੁਹਾਡੇ ਦੋਨਾਂ ਦੇ ਵਿਚ ਮਨ ਮਿਟਾਵ ਵੀ ਹੋ ਸਕਦਾ ਹੈ ।

ਗੁੜ ਨਾਇਟ ਕਿਸ ਕਰਨੀ ਚਾਹੀਦੀ ਹੈ – ਅਕਸਰ ਲੜਕੀਆਂ ਨੂੰ ਲੜਕਿਆਂ ਦੀ ਇਹ ਗੱਲ ਬਹੁਤ ਬੁਰੀ ਲੱਗਦੀ ਹੈ ਕਿ ਉਹ ਰਾਤ ਨੂੰ ਉਹਨਾਂ ਨਾਲ ਬਿਨਾਂ ਕੁੱਝ ਕਹੇ ਸੌਂ ਜਾਂਦੇ ਹਨ ।ਸੌਣ ਤੋਂ ਪਹਿਲਾਂ ਤੁਹਾਨੂੰ ਆਪਣੇ ਪਾਰਟਨਰ ਨੂੰ ਗੁੱਡ ਨਾਇਟ ਕਿਸ ਜਰੂਰ ਦੇਣੀ ਚਾਹੀਦੀ ਹੈ ।ਇਸ ਨਾਲ ਤੁਹਾਡਾ ਰਿਸ਼ਤਾ ਹੋਰ ਗਹਿਰਾ ਬਣੇਗਾ ।ਪਿਠ ਕਰਕੇ ਬਿਲਕੁਲ ਨਾ ਸੌਂਵੋ – ਲੜਕੀਆਂ ਨੂੰ ਲੜਕਿਆਂ ਦੀ ਇਹ ਆਦਤ ਬਹੁਤ ਹੀ ਨਾਪਸੰਦ ਹੁੰਦੀ ਹੈ ਕਿ ਉਹ ਰਾਤ ਨੂੰ ਸੌਂਦੇ ਸਮੇਂ ਉਹਨਾਂ ਦੇ ਵੱਲ ਆਪਣੀ ਪਿਠ ਕਰਕੇ ਨਾ ਸੌਂਣ ।ਅਜਿਹਾ ਕਰਨ ਦੀ ਜਗਾ ਤੁਹਾਨੂੰ ਇੱਕ ਦੂਸਰੇ ਨੂੰ ਜੱਫੀ ਪਾ ਕੇ ਸੌਣਾ ਚਾਹੀਦਾ ਹੈ ।ਦਰਾਸਲ ਹਰ ਰਿਸ਼ਤੇ ਦੀ ਬੁਨਿਆਦ ਪਿਆਰ ਉੱਪਰ ਟਿਕੀ ਹੁੰਦੀ ਹੈ ਅਤੇ ਇੱਕ ਦੂਸਰੇ ਦੇ ਲਗਾਵ ਉੱਪਰ ਮਜਬੂਤ ਹੁੰਦੀ ਹੈ ।

Leave a Reply

Your email address will not be published. Required fields are marked *