Thursday, July 18, 2019
Home > News > ਹੁਣੇ ਹੁਣੇ ਇਸ ਮਸ਼ਹੂਰ ਨਾਮਵਰ ਪੰਜਾਬੀ ਗਾਇਕ ਦੀ ਅਚਾਨਕ ਮੌਤ ਹੋਈ ਮੌਤ ਛਾਇਆ ਸੋਗ …..

ਹੁਣੇ ਹੁਣੇ ਇਸ ਮਸ਼ਹੂਰ ਨਾਮਵਰ ਪੰਜਾਬੀ ਗਾਇਕ ਦੀ ਅਚਾਨਕ ਮੌਤ ਹੋਈ ਮੌਤ ਛਾਇਆ ਸੋਗ …..

‘ਸੀਟੀ ਵਜੇ ਚੁਬਾਰੇ ਵੇ ਨਾਈਆ ਦਿਆ ਮੁੰਡਿਆ’, ‘ਖੜ੍ਹਾ ਲਾਈਨ ਵਿੱਚ ਲਾਇਆ ਨੀ ਤੇਰਾ ਢੈਲਾ ਜੀਤੋ’, ‘ਤੇਰਿਆਂ ਨੈਣਾਂ ਨੇ ਨਾਗਾ ਦੇ ਪੁੱਤ ਕੀਲੇ’, ‘ਪਿੱਛੇ ਜੱਟ ਦਾ ਟਰੈਕਟਰ ਖੜਕੂ’ ਆਦਿ ਮਕਬੂਲ ਗੀਤਾਂ ਦੇ ਗਾਇਕ ਅਤੇ

ਪਿੰਡ ਲੱਖਾ ਸਿੰਘ ਵਾਲਾ ਦੇ ਜੰਮਪਲ ਨਾਮਵਰ ਪੰਜਾਬੀ ਲੋਕ ਗਾਇਕ ਲੱਖੀ ਬਣਜਾਰਾ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ।ਉਨ੍ਹਾਂ ਦਾ ਅੰਤਿਮ ਸਸਕਾਰ ਦੁਪਹਿਰ 3 ਵਜੇ ਉਨ੍ਹਾਂ ਦੇ ਪਿੰਡ ਵਿਖੇ ਹੀ ਕੀਤਾ ਜਾਵੇਗਾ।

Leave a Reply

Your email address will not be published. Required fields are marked *