Thursday, July 18, 2019
Home > News > ਦਹੇਜ ਦੇ ਲੋਭੀਆਂ ਨੇ ਬੇਰਹਿਮੀ ਨਾਲ ਵੱਢ ਦਿੱਤੀਆਂ ਨੂੰਹ ਦੀਆਂ ਲੱਤਾਂ ਬਾਹਾਂ, ਦੇਖੋ ਰੂਹ ਕੰਬਾ ਦੇਣ ਵਾਲੀ ਵੀਡੀਓ

ਦਹੇਜ ਦੇ ਲੋਭੀਆਂ ਨੇ ਬੇਰਹਿਮੀ ਨਾਲ ਵੱਢ ਦਿੱਤੀਆਂ ਨੂੰਹ ਦੀਆਂ ਲੱਤਾਂ ਬਾਹਾਂ, ਦੇਖੋ ਰੂਹ ਕੰਬਾ ਦੇਣ ਵਾਲੀ ਵੀਡੀਓ

ਸਾਡੇ ਸਮਾਜ ਵਿਚ ਤਰਾਂ ਤਰਾਂ ਦੇ ਲੋਕ ਹਨ ਕਈ ਬਹੁਤ ਹੀ ਵਧੀਆ ਇਨਸਾਨ ਹਨ ਪਰ ਕਈ ਬਹੁਤ ਹੀ ਘਟੀਆ ਕਿਸਮ ਦੇ ਹਨ ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ ਕੇ ਲੋਕੀ ਕਿੰਨਾ ਗਿਰ ਸਕਦੇ ਹਨ। ਇਸ ਵੀਡੀਓ ਵਿਚ ਤੁਸੀਂ ਦੇਖੋਂਗੇ ਕੇ ਇਕ ਕੁੜੀ ਦੇ ਸੋਹਰਾ ਪਰਿਵਾਰ ਨੇ ਕੀ ਕੀ ਕੀਤਾ ਹੈ ਇਸ ਮਾਸੂਮ ਕੁੜੀ ਨਾਲ ਇਸਦੀ ਜਿੰਦਗੀ ਨਰਕ ਬਣਾ ਕੇ ਰੱਖ ਦਿਤੀ ਹੈ।

ਇਸ ਵੀਡੀਓ ਨੂੰ ਦੇਖ ਕੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾ ਜੋ ਇਸ ਲੜਕੀ ਦੇ ਸੋਹਰਾ ਪਰਿਵਾਰ ਤੇ ਕਾਰਵਾਈ ਹੋ ਸਕੇ , ਰਬ ਦਾ ਵਾਸਤਾ ਹੈ ਦੁਨੀਆਂ ਵਾਲਿਓ ਕਦੇ ਵੀ ਕਿਸੇ ਨਾਲ ਇਸ ਤਰਾਂ ਨਾ ਕਰੋ।

Leave a Reply

Your email address will not be published. Required fields are marked *