Sunday, September 22, 2019
Home > News > ਆਹ ਹੈ ਗੁਰੂਘਰ ਚ ਵਾਪਰੀ ਇਕ ਸਚੀ ਘਟਨਾ

ਆਹ ਹੈ ਗੁਰੂਘਰ ਚ ਵਾਪਰੀ ਇਕ ਸਚੀ ਘਟਨਾ

ਅੱਜ ਅਸੀ ਇਕ ਸੱਚੀ ਘਟਨਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬ ਵਿੱਚ ਵਾਪਰੀ, ਇਕ ਵਾਰੀ ਇਕ ਡਰਾਇਵਰ ਜਿਸ ਨੇ ਕਿ ਕਰਜ਼ਾ ਲੈ ਕੇ ਆਪਣਾ ਟਰੱਕ ਲੈ ਲਿਆ ਤੇ ਜਿਸ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਵਿੱਖੇ ਅਰਦਾਸ ਕਰਵਾਓਣ ਗਿਆ, ਉਥੇ ਮਜੂੌਦ ਪਾਠੀ ਨੂੰ ਉਹਨਾਂ ਨੇ ਅਰਦਾਸ ਕਰਨ ਲਈ ਕਿਹਾ ਤਾਂ ਪਾਠੀ ਨੇ ਗਲਤੀ ਨਾਲ ਇਹ ਅਰਦਾਸ ਕਰ ਦਿੱਤੀ ਕਿ ਭਾਈ ਸਾਹਿਬ ਨੇ ਗੁਰਦੁਆਰਾ ਸਾਹਿਬ ਲਈ ਟਰੱਕ ਭੇਟ ਕੀਤਾ ਹੈ, ਤਾਂ ਜਦੋਂ ਅਰਦਾਸ ਸਮਾਪਤ ਹੋਈ ਉਸ ਤੋਂ ਬਾਅਦ ਉਹਨਾਂ ਨੇ ਪਾਠੀ ਨੂੰ ਕਿਹਾ ਕਿ ਅਸੀ ਤਾਂ ਅਰਦਾਸ ਕਰਵਾਉਣ ਆਏ ਸੀ ਕਿ ਸਾਡਾ ਕਾਰੋਬਾਰ ਠੀਕ ਚਲੇ ਤੇ ਪਰ ਤੁਸੀ ਅਰਦਾਸ ਇਹ ਕਰ ਦਿੱਤੀ, ਪਾਠੀ ਆਖਣ ਲੱਗਾ ਕਿ ਅਸੀ ਦੁਬਾਰਾ ਅਰਦਾਸ ਕਰ ਦਿੰਦੇ ਹਾਂ, ਤਾਂ ਪਰਿਵਾਰ ਵਾਲਿਆ ਨੇ ਕਿਹਾ ਕਿ ਸਾਨੂੰ ਸਲਾਹ ਕਰ ਲੈਣ ਦੇਵੋਂ, ਜਿਸ ਤੋਂ ਬਾਅਦ ਪਤੀ ਪਤਨੀ ਇਕ ਦੂਜੇ ਨਾਲ ਸਲਾਹ ਕਰਨ ਲੱਗੇ ਤਾਂ ਪਤੀ ਨੇ ਕਿਹਾ ਕਿ ਅਰਦਾਸ ਹੋ ਗਈ ਹੈ,ਹੁਣ ਟਰੱਕ ਇਥੇ ਹੀ ਭੇਟ ਕਰ ਦੇਣਾ ਚਾਹੀਦਾ ਹੈ, ਜਿਸ ਤੋਂ ਬਾਅਦ ਉਸ ਦੀ ਪਤਨੀ ਆਖਣ ਲੱਗੀ ਕਿ 9 ਲੱਖ ਦਾ ਕਰਜ਼ ਹੈ, ਤੁਹਾਡੇ ਸਿਰ ਤੇ ਜਮੀਨ ਗਹਿਣੇ ਹੈ, ਦੇਖ ਲਓ ਤਾਂ ਉਸ ਨੇ ਕਿਹਾ ਕੋਈ ਨਹੀ, ਜਿਸ ਤੋਂ ਬਾਅਦ ਉਹ ਪਾਠੀ ਕੋਲ ਗਏ ਤਾਂ ਕਹਿਣ ਲੱਗੇ ਕਿ ਅਸੀ ਆਪਣੇ ਰਿਸ਼ਤੇਦਾਰ ਸੱਦ ਲੈਂਦੇ ਹਾਂ ਤਾਂ ਜਿਸ ਤੋਂ ਬਾਅਦ ਉਹਨਾਂ ਨੇ ਅਰਦਾਸ ਕੀਤੀ। ਬਾਅਦ ਵਿੱਚ ਦੋਂ ਬੱਚੇ ਗੁਰਦੁਆਰਾ ਸਾਹਿਬ ਆਏ ਤੇ ਉਹਨਾਂ ਨੂੰ ਇਕ ਬੈਗ ਫੜਾ ਦਿੱਤਾ ਤੇ ਕਿਹਾ ਕਿ ਸਾਡੀ ਮਾਂ ਕੀਤੇ ਨਜ਼ਰ ਨਹੀ ਆ ਰਹੀ ਤੁਸੀ ਬੈਗ ਸਾਂਭ ਕੇ ਰੱਖੋਂ ਅਸੀ ਬਾਅਦ ਵਿੱਚ ਆਉਦੇ ਹਾਂ, ਸਮਾਂ ਬੀਤਾ ਦਾ ਗਿਆ ਪਰ ਉਹ ਬੱਚੇ ਨਾ ਆਏ ੳਨਾਂ ਨੇ ਬੈੈਗ ਵਿੱਚ ਦੇਖਿਆ ਕਿ 9 ਲੱਖ ਰੁਪਏ ਸੀ ਤਾਂ ਉਹ ਪਾਠੀ ਕੋਲ ਲੈ ਗਏ ਜਿਸ ਤੋਂ ਬਾਅਦ ਪਾਠੀ ਸਿੰਘ ਨੇ ਕਿਹਾ ਕਿ ਇਹ ਪੈਸੇ ਤੂੰ ਲੈ ਜਾ ਪਰ ਉਹਨਾਂ ਨੇ ਕਿਹਾ ਕਿ ਨਹੀ ਅਸੀ ਨਹੀ ਲੈ ਕੇ ਜਾਣੇ ਤਾਂ ਪਾਠੀ ਨੇ ਕਿਹਾ ਕਿ ਲੈ ਜਾ ਇਹਨਾਂ ਨੂੰ ਹੋਲੀ-ਹੋਲੀ ਵਾਪਸ ਕਰ ਦੇਵੇ, ਤਾਂ ਅੱਜ ਕਹਿੰਦੇ ਆ ਕਿ ਉਸ ਪਰਿਵਾਰ ਨੇ ਆਪਣਾ ਟ੍ਰਾਂਰਸਪੋਰਟ ਖੋਲ ਲਿਆ ਹੈ।

Leave a Reply

Your email address will not be published. Required fields are marked *