Sunday, September 22, 2019
Home > News > ਇਹ ਹੈ ਕੈਨੇਡਾ ਦਾ ਸਭ ਤੋਂ ਅਮੀਰ ਪੰਜਾਬੀ, ਜਿਸ ਦੀ ਜਾਇਦਦ ਦੇਖ ਕੇ ਰਹਿ ਜਾਉਗੇ ਹੈਰਾਨ…!

ਇਹ ਹੈ ਕੈਨੇਡਾ ਦਾ ਸਭ ਤੋਂ ਅਮੀਰ ਪੰਜਾਬੀ, ਜਿਸ ਦੀ ਜਾਇਦਦ ਦੇਖ ਕੇ ਰਹਿ ਜਾਉਗੇ ਹੈਰਾਨ…!

ਪੰਜਾਬੀਅਾਾਂ ਨੇ ਬਹੁਤ ਤਰੱਕੀ ਕਰ ਲੲੀ ਹੈ ਤੇ ੳੁਹਨਾਂ ਵਿੱਚੋ ਹੀ ੲਿੱਕ ਬੌਬ ਢਿਲੋਂ ਹੈ ਜੋ ਕਿ ਇਕ ਪੰਜਾਬੀ ਇੰਡੀਅਨ-ਕੈਨੇਡੀਅਨ ਸਿੱਖ, ਮਲਟੀ-ਮਿਲੀਨਿਅਰ ਰੀਅਲ ਅਸਟੇਟ ਬਿਜਨਸਮੈਨ ਹੈ ਜੋ ਕਿ ਬਰਨਾਲਾ ਦੇ ਪਿੰਡੇ ਟੱਲੇਵਾਲ ਦਾ ਰਹਿਣ ਵਾਸੀ ਹੈ ੳੇੁਸ ਨੇ ਪੰਜਾਬੀ ਭਾੲੀਚਾਰੇ ਦਾ ਮਾਣ ਵਧਾੲਿਅਾ ਹੈ ਤੇ ੳੁਹ ਕੈਨੇਡਾ ਵਿਚ ਸਭ ਤੋਂ ਅਮੀਰ ਭਾਰਤੀ ਹੈ।

ਉਸਦੇ ਦਾਦਾ ਨੇ ਹਾਂਗਕਾਂਗ ਨੂੰ ਛੱਡ ਕੇ ਉੱਤਰੀ ਚੀਨ ਸ਼ਿਪਿੰਗ ਕੰਪਨੀ ਨੂੰ ਜਾਪਾਨ ਦੇ ਵਿਚਕਾਰ ਸਥਾਪਿਤ ਕੀਤਾ ਸੀ ਤੇ ਬੌਬ1965 ਵਿਚ ਜਾਪਾਨ ਵਿਚ ਪੈਦਾ ਹੋਇਆ ਸੀ ਤੇ ਬੌਬ ਨੂੰ ਸਕੂਲ ਪੜਾਨ ਲੲੀ ਵਾਪਸ ਭਾਰਤ ਵਿਚ ਭੇਜਿਆ ਗਿਆ ਬੌਬ ਸ਼ਿਮਲਾ ਦੇ Bishop Cotton School Shimla ਵਿਚ ਪੜਿਅਾ ਤੇ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਉਹ ਓਨਟਾਰੀਓ ਦੇ ਰਿਚਰਡ ਆਈਵੇ ਸਕੂਲ ਆਫ ਬਿਜਨਸ ਵਿਚ ਆਪਣੀ ਮਾਸਟਰ ਡਿਗਰੀ (ਐਮ ਬੀ ਏ) ਪੂਰਾ ਕਰਨ ਲਈ ੳੁਹ ਕਨੈਡਾ ਚੱਲ ਗਿਅਾ

ਜਦੋਂ ਉਹ ਓਨਟਾਰੀਓ ਯੂਨੀਵਰਸਿਟੀ ਤੋਂ ਐਮ.ਬੀ.ਏ. ਕਰ ਰਿਹਾ ਸੀ ਤਾਂ ੳੁਸ ਨੇ ਪਹਿਲੇ ਸਿੱਖ ਅਰਬਪਤੀ ਬਣਨ ਦੇ ਟੀਚਾ ਬਣਾ ਲਿਅਾ ਸੀ ਉਸ ਦੀ ਕੰਪਨੀ, ਮੇਨਸਟ੍ਰੀਟ, ਕੈਲਗਰੀ, ਅਲਬਰਟਾ ਵਿੱਚ ਸੈਂਕੜੇ ਅਪਾਰਟਮੈਂਟ ਇਮਾਰਤਾਂ ਦੀ ਮਾਲਕ ਹੈ ; ਸਰੀ ਅਤੇ ਐਬਟਸਫੋਰਡ, ਬ੍ਰਿਟਿਸ਼, ਕੋਲੰਬੀਆ, ਟੋਰਾਂਟੋ ਅਤੇ ਹੋਰ ਕਿਤੇ ਵੀ ੳੁਸ ਦੀ ਜਾਇਦਾਦ ਦੀ ਕੀਮਤ 650 ਮਿਲੀਅਨ ਡਾਲਰ ਤੋਂ ਵੱਧ ਹੈ. ਉਸ ਕੋਲ ਬੇਲੀਜ਼ ਵਿਚ 2,700 ਏਕੜ ਦਾ ਇਕ ਟਾਪੂ ਵੀ ਹੈ।

Leave a Reply

Your email address will not be published. Required fields are marked *