Sunday, September 22, 2019
Home > News > ਹਾਈ ਅਲਰਟ: ਹੁਣੇ-ਹੁਣੇ ਭਾਰਤ ਦੇ ਇਸ ਇਲਾਕੇ ਚ’ ਦਾਖਿਲ ਹੋਏ 6 ਖ਼ਤਰਨਾਕ ਅੱਤਵਾਦੀ, ਦੇਖੋ ਪੂਰਾ ਵੀਡੀਓ

ਹਾਈ ਅਲਰਟ: ਹੁਣੇ-ਹੁਣੇ ਭਾਰਤ ਦੇ ਇਸ ਇਲਾਕੇ ਚ’ ਦਾਖਿਲ ਹੋਏ 6 ਖ਼ਤਰਨਾਕ ਅੱਤਵਾਦੀ, ਦੇਖੋ ਪੂਰਾ ਵੀਡੀਓ

ਏਸ ਵੇਲੇ ਦੀ ਸਭ ਤੋਂ ਵੱਡੀ ਆ ਰਹੀ ਹੈ ਕਿ ਭਾਰਤ ਵਿਚ 6 ਅੱਤਵਾਦੀ ਦਾਖਿਲ ਹੋ ਚੁੱਕੇ ਹਨ ਤੇ ਈਸ ਸੰਬੰਧੀ ਖੂਫੀਆ ਏਜੰਸੀਆਂ ਨੇ ਹਾਈ ਅਲਰਟ ਜਾਰੀ ਕੀਤਾ ਹੈ ਤੇ ਸੂਤਰਾਂ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਸ਼੍ਰੀ ਲੰਕਾ ਚ’ ਸਮੁੰਦਰ ਦੇ ਰਸਤੇ ਰਾਹੀਂ ਲਸ਼ਕਰੇ ਤਾਇਬਾ ਦੇ 6 ਅੱਤਵਾਦੀਆਂ ਨੇ ਤਮਿਲਨਾਡੂ ਵਿਚ ਘੁਸਪੈਠ ਕੀਤੀ ਹੈ।

ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਅੱਤਵਾਦੀਆਂ ਨੇ ਕਈ ਸ਼ਹਿਰਾਂ ਵਿਚ ਆਪਣੀ ਘੁਸਪੈਠ ਕਰ ਲਈ ਹੈ ਜਿਸਨੂੰ ਦੇਖਦੇ ਹੋਏ ਪੁਲਿਸ ਨੇ ਹਾਈ ਅਲਰਟ ਜਾਰੀ ਕੀਤਾ ਹੈ ਤੇ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਹੈ ਤਾਂ ਜੋ ਅੱਤਵਾਦੀ ਕੋਈ ਨੁਕਸਾਨ ਨਾ ਕਰ ਸਕਣ ਤੇ ਖੂਫੀਆ ਏਜੰਸੀਆਂ ਦੇ ਵੱਲੋਂ ਅੱਤਵਾਦੀਆਂ ਨੂੰ ਫੜ੍ਹਣ ਦੇ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *