Monday, October 21, 2019
Home > News > ਤਾਜਾ ਵੱਡੀ ਖਬਰ – ਵਿਦੇਸ਼ ਵਾਪਰਿਆ ਕਹਿਰ ਪੰਜਾਬ ਚ ਪਿਆ ਮਾਤਮ ਛਾਇਆ ਸੋਗ

ਤਾਜਾ ਵੱਡੀ ਖਬਰ – ਵਿਦੇਸ਼ ਵਾਪਰਿਆ ਕਹਿਰ ਪੰਜਾਬ ਚ ਪਿਆ ਮਾਤਮ ਛਾਇਆ ਸੋਗ

ਤਰਨ ਤਾਰਨ ਤੋਂ ਆਸਟ੍ਰੇਲੀਆ ਗਏ ਨੌਜਵਾਨ ਦੀ ਉਥੇ ਹੀ ਜੀਵਨ ਲੀਲ੍ਹਾ ਸਮਾਪਤ ਹੋ ਗਈ। ਪੰਜਾਬ ਤੋਂ ਆਸਟਰੇਲੀਆ ਗਏ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਨੇ ਰਲ ਮਿਲ ਕੇ ਉਪਰਾਲਾ ਕਰਕੇ ਨੌਜਵਾਨ ਦੀ ਲੋਥ ਪੰਜਾਬ ਭੇਜੀ ਹੈ ਤਾਂ ਕਿ ਉਸ ਦੇ ਪਰਿਵਾਰ ਦੇ ਮੈਂਬਰ ਉਸ ਦੇ ਅੰਤਿਮ ਦਰਸ਼ਨ ਕਰਨ ਦੇ ਨਾਲ ਨਾਲ ਸੰ-ਸਕਾਰ ਕਰ ਸਕਣ। ਪਰਿਵਾਰ ਦੀ ਹੋਰ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਸਾਰ ਨਹੀਂ ਲਈ। ਪਰਿਵਾਰ ਨੇ ਮੀਡੀਆ ਰਾਹੀਂ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ। ਸਾਡੇ ਮੁਲਕ ਵਿੱਚ ਰੁਜ਼ਗਾਰ ਦੇ ਸਾਧਨ ਨਾਂ ਦੇ ਬਰਾਬਰ ਹੀ ਹਨ। ਪੜ੍ਹੇ ਲਿਖੇ ਮੁੰਡੇ ਕੁੜੀਆਂ ਵਿਹਲੇ ਫਿਰਦੇ ਹਨ। ਜਦੋਂ ਉਨ੍ਹਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲਦਾ ਤਾਂ ਉਨ੍ਹਾਂ ਨੂੰ ਇੱਕ ਹੀ ਆਸ ਦੀ ਕਿਰਨ ਵਿਦੇਸ਼ ਤੋਂ ਨਜ਼ਰ ਆਉਂਦੀ ਹੈ।

ਫੇਰ ਉਹ ਕਾਫ਼ੀ ਪੈਸਾ ਖਰਚ ਕਰਕੇ ਕੁਝ ਕਰਜ਼ਾ ਚੁੱਕ ਕੇ ਅਤੇ ਕੁਝ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਦੇ ਯਤਨ ਕਰਦੇ ਹਨ। ਕਈਆਂ ਨਾਲ ਤਾਂ ਰਸਤੇ ਵਿੱਚ ਹੀ ਏਜੰਟ ਠੱ-ਗੀ ਕਰ ਜਾਂਦੇ ਹਨ। ਏਜੰਟ ਪੈਸੇ ਲੈ ਕੇ ਆਪ ਪਾਸੇ ਖਿਸਕ ਜਾਂਦੇ ਹਨ। ਕਦੇ ਕਿਸੇ ਨੂੰ ਟੂਰਿਸਟ ਵੀਜ਼ੇ ਤੇ ਬਾਹਰ ਭੇਜ ਦਿੱਤਾ ਜਾਂਦਾ ਹੈ। ਇਸ ਨਾਲ ਏਜੰਟ ਪੈਸੇ ਹੜੱਪ ਲੈਂਦੇ ਹਨ। ਨੌਜਵਾਨ ਧੱਕੇ ਖਾਣ ਲਈ ਮਜ-ਬੂਰ ਹੋ ਜਾਂਦੇ ਹਨ। ਤਰਨ ਤਾਰਨ ਤੋਂ ਇਹ ਨੌਜਵਾਨ ਰੋਜ਼ੀ ਰੋਟੀ ਦੀ ਭਾਲ ਵਿੱਚ ਆਸਟਰੇਲੀਆ ਗਿਆ ਸੀ। ਪਰ ਰੱਬ ਨੂੰ ਕੁਝ ਹੋਰ ਹੀ ਮਨ-ਜ਼ੂਰ ਸੀ। ਲੜਕੇ ਨੇ ਆਸਟਰੇਲੀਆ ਵਿੱਚ ਹੀ ਦਮ ਤੋੜ ਦਿੱਤਾ। ਉਸ ਦੇ ਸਾਥੀ ਮੁੰਡੇ ਕੁੜੀਆਂ ਨੇ ਪੈਸੇ ਜੁਟਾ ਕੇ ਖ਼ਰਚਾ ਕੀਤਾ ਅਤੇ ਉਸਦੀ ਦੇ ਵਾਪਿਸ ਭਾਰਤ ਭੇਜੀ ਹੈ।

ਪੀੜਤ ਪਰਿਵਾਰ ਨੇ ਮੀਡੀਆ ਰਾਹੀਂ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ ਹੈ। ਮਤਕ ਆਪਣੇ ਮਾਤਾ ਪਿਤਾ ਦਾ ਇੱਕੋ ਇੱਕ ਸਹਾਰਾ ਸੀ ਮੌਕੇ ਤੇ ਹਾਜ਼ਰ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਇੱਥੇ ਹੀ ਰੁਜ਼ਗਾਰ ਦੇ ਮੌਕੇ ਪੈਦਾ ਕਰੇ ਤਾਂ ਨੌਜਵਾਨਾਂ ਨੂੰ ਵਿਦੇਸ਼ ਵਿੱਚ ਧੱਕੇ ਖਾਣ ਦੀ ਜ਼ਰੂਰਤ ਨਾ ਪਵੇ। ਉਨ੍ਹਾਂ ਨੇ ਦੱਸਿਆ ਹੈ ਕਿ ਇਲਾਕੇ ਦੇ ਐਮਐਲਏ ਪਰਿਵਾਰ ਨਾਲ ਦੁੱ-ਖ ਸਾਂਝਾ ਕਰਨ ਆਏ ਸਨ। ਪਰ ਕੋਈ ਹੋਰ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀ ਮਦਦ ਕਰਨ ਨਹੀਂ ਆਇਆ। ਮੌਕੇ ਤੇ ਹਾਜ਼ਰ ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਨੂੰ ਪੀੜਤ ਪਰਿਵਾਰ ਦੀ ਸਾਰ ਲੈਣੀ ਚਾਹੀਦੀ ਹੈ।

Leave a Reply

Your email address will not be published. Required fields are marked *