Monday, October 21, 2019
Home > News > ਕਲਪ ਗਿਆ ਸਿੱਧੂ ਮੂਸੇਵਾਲਾ ਕਹਿੰਦਾ ਮੇਰੀ ਮਾਂ ਤੋਂ ਮਾਫ਼ੀ ਮੰਗਵਾਉਣ ਵਾਲਿਆਂ ਨੂੰ (ਦੇਖੋ ਤਾਜਾ ਵੀਡੀਓ )

ਕਲਪ ਗਿਆ ਸਿੱਧੂ ਮੂਸੇਵਾਲਾ ਕਹਿੰਦਾ ਮੇਰੀ ਮਾਂ ਤੋਂ ਮਾਫ਼ੀ ਮੰਗਵਾਉਣ ਵਾਲਿਆਂ ਨੂੰ (ਦੇਖੋ ਤਾਜਾ ਵੀਡੀਓ )

ਣੇ ਹੁਣੇ ਸਿੱਧੂ ਮੂਸੇ ਵਾਲੇ ਨੇ ਇਕ ਵੀਡੀਓ ਜਾਰੀ ਕੀਤੀ ਹੈ ਜਿਸ ਵਿਚ ਸਿੱਧੂ ਨੇ ਉਸ ਦੇ ਘਰੇ ਜਾਣ ਵਾਲਿਆਂ ਤੇ ਇਤਰਾਜ ਜਤਾਇਆ ਹੈ , ਵੀਡੀਓ ਵਿਚ ਸਿੱਧੂ ਬਹੁਤ ਕਲਪਿਆ ਹੋਇਆ ਨਜਰ ਆ ਰਿਹਾ ਹੈ ਉਹ ਦਸ ਰਿਹਾ ਹੈ ਕੇ ਉਸਦਾ ਦੂਸਰਾ ਸ਼ੋ ਵੀ ਇਟਲੀ ਵਿਚ ਕੈਂਸਲ ਹੋ ਗਿਆ ਹੈ ,

ਵੀਡੀਓ ਵਿਚ ਤੁਸੀਂ ਦੇਖੋਂਗੇ ਕੇ ਸਿੱਧੂ ਗੱਡੀ ਵਿਚ ਬੈਠਾ ਹੋਇਆ ਹੈ ਤੇ ਬਾਰ ਬਾਰ ਮਾਫ਼ੀ ਵੀ ਮੰਗ ਰਿਹਾ ਹੈ ਪਰ ਉਹ ਇਹ ਵੀ ਕਹਿ ਰਿਹਾ ਹੈ ਕੇ ਗ਼ਲਤੀ ਤਾਂ ਓਹਨਾ ਲੋਕਾਂ ਦੀ ਵੀ ਹੈ ਜਿਹਨਾਂ ਨੇ ਉਸਦੇ ਘਰੇ ਜਾ ਕੇ ਉਸਦੇ ਮਾਂ ਬਾਪ ਤੋਂ ਮਾਫ਼ੀ ਮੰਗਵਾਈ ਹੈ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਆਪਣੀ ਰਾਏ ਜਰੂਰ ਦੇਣੀ ਧਨਵਾਦ

Leave a Reply

Your email address will not be published. Required fields are marked *