Monday, October 21, 2019
Home > News > ਫੌਰਨ ਵਿੱਚ ਕੁੜੀ ਨਾਲ ਵਾਪਰੀ ਵੱਡੀ ਘਟਨਾ ਸੁਣਕੇ ਉੱਡ ਜਾਣਦੇ ਹੋਸ !

ਫੌਰਨ ਵਿੱਚ ਕੁੜੀ ਨਾਲ ਵਾਪਰੀ ਵੱਡੀ ਘਟਨਾ ਸੁਣਕੇ ਉੱਡ ਜਾਣਦੇ ਹੋਸ !

ਆਉ ਤੁਹਾਨੂੰ ਦਿੰਦੇ ਆ ਪੂਰੀ ਜਾਣਕਾਰੀ ਇਸ ਖਬਰ ਬਾਰੇ ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਿ੍ਤਸਰ ਦਾ ਹੈ ਇੱਥੋ ਦੀ ਇੱਕ ਵਿਆਹੁਤਾ ਲੜਕੀ ਦੀ ਫਰਾਂਸ ਵਿੱਚ ਜਾਨ ਚਲੀ ਗੲੀ।ਜਾਣਕਾਰੀ ਅਨੁਸਾਰ ਉਹ ਲੜਕੀ ਆਪਣੇ ਪਤੀ ਨਾਲ ਉੱਥੇ ਰਹਿੰਦੀ ਸੀ ਪਤਾ ਇਹ ਲੱਗਿਆ ਕਿ ਉਸਦਾ ਘਰਵਾਲਾ ਸਰਾਬ ਪੀਣ ਦਾ ਆਦੀ ਸੀ। ਦਾ ਪਤੀ ਦਾਰਉ ਪੀਣ ਦਾ ਆਦੀ ਸੀ।

ਉਸਨੂੰ ਕੈਸਰ ਦੀ ਬਿਮਾਰੀ ਸੀ ਤੇ ਉਸਦੇ ਪਤੀ ਨੇ ਸਹੀ ਢੰਗ ਨਾਲ ਉਸਦਾ ਇਲਾਜ ਨਹੀਂ ਕਰਵਾਇਆ।ਉਸ ਲੜਕੀ ਦੇ ਪਿਤਾ ਨੇ ਜਾਣਕਾਰੀ ਦਿੱਤੀ ਕਿ1997 ਵਿੱਚ ਆਪਣੀ ਕੁੜੀ ਵਿਆਹ ਅੰਬਾਲਾ ਵਿੱਚ ਕੀਤਾ ਸੀ।ਹੁਣ ਮਾਤਾ ਪਿਤਾ ਨੇ ਕਾਰਵਾਈ ਦੀ ਮੰਗ ਕੀਤੀ ਹੈ ਮਿਲੀ ਜਾਣਕਾਰੀ ਅਨੁਸਾਰ ਇਹ ਪਤਾ ਲੱਗਿਆ ਕਿ ਉਹ ਕੁੜੀ ਨੌਕਰੀ ਕਰਕੇ ਪਰਿਵਾਰ ਦਾ ਖਰਚਾ ਚਲਾਉਂਦੀ ਸੀ ਤੇ ਉਸਦਾ ਪਤੀ ਤਾ ਸਰਾਬ ਵਿੱਚ ਡੁੱਬਿਆ ਰਹਿੰਦਾ ਸੀ।

ਜਿਸ ਕਰਕੇ ਉਸ ਕੁੜੀ ਦੀ ਜਾਨ ਚਲੀ ਗਈ ਮਾਤਾ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਜਵਾਈ ਨੇ ਧੀ ਦੀਆਂ ਫੋਟੋਆਂ ਖਿੱਚ ਕੇ ਉਨ੍ਹਾਂ ਨੂੰ ਭੇਜੀਆਂ ਮਿ੍ਤਕ ਦੀਆਂ ਤੇ ਕਿਹਾ ਕਿ ਇਹ ਪਈ ਆ।ਹੁਣ ਤੁਹਾਡੇ ਤੋ ਜੋ ਬਣਦਾ ਉਹ ਕਰ ਲਵੋ ਤੇ ਉਹਨਾ ਨੂੰ ਬੁਰਾ ਭਲਾ ਬੋਲਿਆ ਜਾਣਕਾਰੀ ਅਨੁਸਾਰ ਉਸ ਦਾ 6 ਮਾਰਚ ਨੂੰ ਦੇਹਾਂਤ ਹੋਇਆ 8 ਮਾਰਚ ਨੂੰ ਸੰਸਕਾਰ ਕੀਤਾ ਸੀ। ਪਤੀ ਪਤਨੀ ਨੇ ਆਪਣੇ ਜਵਾਈ ਅਤੇ ਉਸ ਦੇ ਮਾਤਾ ਪਿਤਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *