Monday, October 21, 2019
Home > News > ਕੁੜੀ ਨੇ ਵੀਡੀਓ ਰਾਹੀਂ ਕੀਤੇ ਵੱਡੇ ਖੁਲਾਸੇ ਸੱਚ ਆਇਆ ਸਾਹਮਣੇ !

ਕੁੜੀ ਨੇ ਵੀਡੀਓ ਰਾਹੀਂ ਕੀਤੇ ਵੱਡੇ ਖੁਲਾਸੇ ਸੱਚ ਆਇਆ ਸਾਹਮਣੇ !

ਅੱਜ ਕੱਲ ਤੁਸੀਂ ਵੇਖਦੇ ਹੀ ਹੋ ਕਿ ਇੱਦਾ ਦੀਆਂ ਵਾਰਦਾਤਾਂ ਦਾ ਸਿਲਸਿਲਾ ਵੱਧਦਾ ਜਾ ਰਿਹਾ ਹੈ ਹਰ ਪਾਸੇ ਇਨਸਾਨੀਅਤ ਦਾਗਦਾਰ ਹੋ ਰਹੀ ਹੈ। ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾ ਇਸ ਦੁਨੀਆਂ ਦਾ ਕੀ ਬਣੂ ਕਿਸੇ ਰਿਸਤੇ ਨਾਤੇ ਨੂੰ ਅੱਜ ਕੱਲ ਕੋਈ ਨਹੀਂ ਵੇਖਦਾ।ਆਉ ਤੁਹਾਨੂੰ ਦਿੰਦੇ ਆ ਪੂਰੀ ਜਾਣਕਾਰੀ ਇਸ ਵਾਇਰਲ ਵੀਡੀਓ ਬਾਰੇ ਵਿੱਚ ਪਹਿਲੀ ਤੁਹਾਨੂੰ ਦੱਸ ਦੇਈਏ ਕਿ ਇਹ ਜਾਣਕਾਰੀ ਸੋਸਲ ਮੀਡੀਆ ਤੋਂ ਲਈ ਗਈ ਹੈ।

ਇਸਦੇ ਸੱਚ ਹੋਣ ਦਾ ਅਸੀ ਦਾਅਵਾ ਨਹੀਂ ਕਰਦੇ ਅੱਜ ਕੱਲ ਇੱਦਾ ਦੇ ਮਾਮਲੇ ਦੇਖਣ ਨੂੰ ਬਹੁਤ ਮਿਲ ਰਹੇ ਹਨ।ਇਸ ਵੀਡੀਓ ਵਿੱਚ ਕੁੜੀ ਕਹਿ ਰਹੀ ਹੈ ਕਿ ਮੇਰਾ ਕਿਸੇ ਨਾਲ ਕੋਈ ਵੀ ਵਾਸਤਾ ਨਹੀਂ ਹੈ ਮੈ ਆਪਣੀ ਮਰਜੀ ਨਾਲ ਘਰੋ ਆਈ ਹਾ।ਉਸਦੇ ਦੱਸਣ ਮੁਤਾਬਕ ਕੁੜੀ ਕਹਿ ਰਹੀ ਹੈ ਕਿ ਮੇਰੇ ਦੋਸਤਾਂ ਨੂੰ ਨਾ ਤੰਗ ਕੀਤਾ ਜਾਵੇ। ਮੈਂ ਆਪਣੀ ਮਰਜੀ ਨਾਲ ਇਹ ਕਦਮ ਚੁੱਕਿਆ ਕਿਉਕਿ ਮੈ ਆਪਣੇ ਘਰਦਿਆਂ ਤੋ ਤੰਗ ਆ ਚੁੱਕੀ ਸੀ ਇਸ ਲਈ ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕੀਤੀ ਜਾਵੇ।

ਮੈਂ ਜਿੱਥੇ ਵਾ ਹਾ ਸੇਫ ਹਾ ਇਸ ਕਰਕੇ ਮੈਨੂੰ ਨਾ ਲੱਭੋ ਉਸ ਕੁੜੀ ਨੇ ਇਹ ਵੀ ਦੱਸਿਆ ਕਿ ਮੇਰੇ ਘਰਦੇ ਮੈਨੂੰ ਮਾਰਨ ਨੂੰ ਫਿਰਦੇ ਆ ਮੇਰੇ ਦੋਸਤਾਂ ਤੇ ਦਬਾਅ ਪਾ ਰਹੇ ਆ ਕਿ ਦੱਸੋ ਨਹੀ ਤੁਹਾਡੇ ਤੇ ਕੇਸ ਪਵਾ ਦਿਆਂਗੇ। ਇਹ ਜਾਣਕਾਰੀ ਸਾਨੂੰ ਮਿਲੀ ਸੀ ਜੋ ਤੁਹਾਡੇ ਤੱਕ ਪਹੁੰਚਾਈ ਹੈ।

Leave a Reply

Your email address will not be published. Required fields are marked *