Sunday, November 17, 2019
Home > News > ਮੁੰਡੇ ਰਾਤ ਨੂੰ ਖੇਤ ਵਾਲੀ ਮੋਟਰ ਤੇ ਮੌਜ ਨਾਲ ਕਰਗੇ ਕਾਂਡ , ਫਿਰ ਸਵੇਰ ਨੂੰ ਸਾਇੰਸ ਨਾਲ ਇੰਝ ਆਏ ਅੜਿਕੇ ਦੇਖੋ

ਮੁੰਡੇ ਰਾਤ ਨੂੰ ਖੇਤ ਵਾਲੀ ਮੋਟਰ ਤੇ ਮੌਜ ਨਾਲ ਕਰਗੇ ਕਾਂਡ , ਫਿਰ ਸਵੇਰ ਨੂੰ ਸਾਇੰਸ ਨਾਲ ਇੰਝ ਆਏ ਅੜਿਕੇ ਦੇਖੋ

ਅੱਜ ਕੱਲ੍ਹ ਕਈ ਨੌਜਵਾਨ ਗ਼ਲਤ ਰਸਤੇ ਪੈ ਕੇ ਗਲਤ ਕੰਮ ਕਰਨ ਲਗੇ ਜਰਾ ਵੀ ਨਹੀਂ ਸੋਚਦੇ ਕੇ ਇਹਨਾਂ ਕੰਮਾਂ ਦਾ ਨਤੀਜਾ ਕੀ ਨਿਕਲਦਾ ਹੈ। ਫਿਰ ਜਦੋਂ ਗਤਲ ਕੰਮ ਦਾ ਗਲਤ ਨਤੀਜਾ ਨਿਕਲਦਾ ਹੈ ਤਾਂ ਆਪਣੇ ਪਰਿਵਾਰ ਅਤੇ ਆਪਣੇ ਆਪ ਨੂੰ ਉਸ ਮੋੜ ‘ਤੇ ਲ਼ਿਆ ਖੜ੍ਹਾ ਕਰ ਦਿੰਦੇ ਹਨ ਜਿੱਥੋਂ ਕਿ ਨਾਂ ਹੀ ਪਿੱਛੇ ਮੁੜਨ ਦਾ ਰਾਸਤਾ

ਹੁੰਦਾ ਹੈ ਅਤੇ ਨਾਂ ਹੀ ਅੱਗੇ ਵਧਣ ਦਾ ਰਾਸ਼ਤਾ, ਇਸੇ ਤਰਾਂ ਹੀ ਨਿੱਤ ਨਵੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜੋ ਕਿ ਨੌਜਵਾਨ ਪੀੜ੍ਹੀ ਨੂੰ ਸਰਮਸਾਰ ਕਰਦੀਆਂ ਹਨ। ਅਜਿਹਾ ਹੀ ਇਕ ਪੰਜਾਬ ਦੇ ਭਵਾਨੀ ਗੜ੍ਹ ਤੋਂ ਸਾਹਮਣੇ ਆਇਆ ਹੈ ਹੈ ਜਿਥੇ ਕੁਝ ਨੌਜਵਾਨ ਅੱਧੀ ਰਾਤ ਨੂੰ ਖੇਤ ਵਿਚਲੀ ਮੋਟਰ ਤੇ ਕਾਂਡ ਕਰਕੇ ਨਿਕਲ ਗਏ ਪਰ ਸਾਇੰਸ ਦੀ ਮਦਦ ਨਾਲ ਇਸ ਕਾਬੂ ਆ ਗਏ।

Leave a Reply

Your email address will not be published. Required fields are marked *