Sunday, November 17, 2019
Home > News > ਪੰਜਾਬ ਚ ਵੋਟਾਂ ਤੇ ਆਹ ਦੇਖੋ ਕੀ ਹੋ ਗਿਆ ਹੋ ਗਈ ਚਕਲੋ

ਪੰਜਾਬ ਚ ਵੋਟਾਂ ਤੇ ਆਹ ਦੇਖੋ ਕੀ ਹੋ ਗਿਆ ਹੋ ਗਈ ਚਕਲੋ

ਅੱਜ ਜਲਾਲਾਬਾਦ ਵਿਖੇ ਹੋ ਰਹੀ ਵਿਧਾਨ ਸਭਾ ਜ਼ਿਮਨੀ ਚੋਣ ਦੌਰਾਨ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਸਮਰਥਕਾਂ ਵਲੋਂ ਪੋਲਿੰਗ ਬੂਥ ਦੇ ਬਾਹਰ ਲੱਗੇ, ਅਕਾਲੀ ਦਲ ਦੇ ਬੂਥ ‘ਤੇ ਹ ਮ ਲਾ ਕਰਕੇ ਬੂਥ ਦੀ ਭੰ ਨ-ਤੋ ੜ ਕੀਤੀ ਗਈ।

ਇਸ ਦੌਰਾਨ ਉਨ੍ਹਾਂ ਨੇ ਟੈਂਟਾਂ ਨੂੰ ਵੀ ਪਾੜ ਦਿੱਤਾ। ਮੌਕੇ ‘ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਨੇ ਉਕਤ ਸਮਰਥਕਾਂ ਭਜਾਇਆ ਗਿਆ।

Leave a Reply

Your email address will not be published. Required fields are marked *