Sunday, November 17, 2019
Home > News > ਕਰਤਾਰਪੁਰ ਲਾਂਘਾ : ਵਾਅਦੇ ਤੋਂ ਮੁੱਕਰਿਆ ਪਾਕਿਸਤਾਨ ਇਸ ਵੇਲੇ ਦੀ ਵੱਡੀ ਖਬਰ

ਕਰਤਾਰਪੁਰ ਲਾਂਘਾ : ਵਾਅਦੇ ਤੋਂ ਮੁੱਕਰਿਆ ਪਾਕਿਸਤਾਨ ਇਸ ਵੇਲੇ ਦੀ ਵੱਡੀ ਖਬਰ

ਕਰਤਾਰਪੁਰ ਲਾਂਘਾ : ਵਾਅਦੇ ਤੋਂ ਮੁੱਕਰਿਆ ਪਾਕਿਸਤਾਨ, 9 ਨਵੰਬਰ ਨੂੰ ਵੀ ਲਏਗਾ 20 ਡਾਲਰ ਫ਼ੀਸ – ਪਾਕਿਸਤਾਨ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਹਰ ਸਿੱਖ ਸ਼ਰਧਾਲੂ ਤੋਂ 20 ਡਾਲਰ ਫ਼ੀਸ ਲਵੇਗਾ।

ਸਰਕਾਰੀ ਸੂਤਰਾਂ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਇਸੇ ਦਿਨ ਕਰਤਾਰਪੁਰ ਲਾਂਘਾ ਖੁੱਲ੍ਹੇਗਾ ਅਤੇ ਪਿਛਲੇ ਹਫ਼ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਐਲਾਨ ਕੀਤਾ ਸੀ ਕਿ ਲਾਂਘੇ ਦੇ ਉਦਘਾਟਨ (9 ਨਵੰਬਰ) ਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਤੋਂ ਕੋਈ ਫ਼ੀਸ ਨਹੀਂ ਲਈ ਜਾਵੇਗੀ।

Leave a Reply

Your email address will not be published. Required fields are marked *