Sunday, November 17, 2019
Home > News > ਰਿਹਾਈ ਤੋਂ ਬਾਅਦ ਹਨੀਪਰੀਤ ਪਹੁੰਚੀ ਡੇਰੇ ਦੀ ਗੁਫਾ ਅੰਦਰ ਵੇਖੋ ਫੇਰ ਹੋਇਆ ਕੁਝ ਅਜਿਹਾ !

ਰਿਹਾਈ ਤੋਂ ਬਾਅਦ ਹਨੀਪਰੀਤ ਪਹੁੰਚੀ ਡੇਰੇ ਦੀ ਗੁਫਾ ਅੰਦਰ ਵੇਖੋ ਫੇਰ ਹੋਇਆ ਕੁਝ ਅਜਿਹਾ !

ਆਉ ਤੁਹਾਨੂੰ ਦੱਸਦੇ ਹਾਂ ਜਾਣਕਾਰੀ ਇਸ ਮਾਮਲੇ ਵਿੱਚ ਪਹਿਲਾਂ ਤੁਸੀਂ ਹਨੀਪਰੀਤ ਨੂੰ ਤਾ ਚੰਗੀ ਤਰ੍ਹਾਂ ਜਾਣਦੇ ਹੀ ਹੋ ਕਿ ਉਹ ਕੌਣ ਹੈ। ਹਨੀਪਰੀਤ ਜੋ ਕਿ ਜੇਲ ਵਿੱਚ ਬੰਦ ਸੀ ਉਸਨੂੰ ਜਮਾਨਤ ਮਿਲਣ ਤੋਂ ਬਾਅਦ ਰਿਹਾਈ ਮਿਲ ਗਈ ਹੈ ਤੇ ਆਪਣੇ ਡੇਰੇ ਵਿੱਚ ਜਾ ਪਹੁੰਚੀ ਹੈ। ਹਨੀਪਰੀਤ ਨੂੰ ਇੱਕ ਲੱਖ ਦੇ ਦੋ ਬਾਡ ਤੇ ਰਿਹਾਈ ਮਿਲੀ ਹੈ ਉਹਨਾ ਦੀ ਰਿਹਾਈ ਤੋਂ ਪਹਿਲਾਂ ਕਾਫ਼ੀ ਮਜ਼ਬੂਤ ਪ੍ਬੰਧ ਕੀਤੇ ਗਏ ਹਨ ਇਸ ਕੇਸ ਦੀ ਸੁਣਵਾਈ ਪੰਚਕੂਲਾ ਕੋਰਟ ਵਿੱਚ ਹੀ ਚੱਲਦੀ ਸੀ।

ਹਨੀਪਰੀਤ ਜੋ ਕਿ ਅੰਬਾਲਾ ਦੀ ਜੇਲ ਵਿੱਚ ਬੰਦ ਸੀ ਉਸਨੂੰ ਜਮਾਨਤ ਮਿਲਣ ਤੋਂ ਬਾਅਦ ਰਿਹਾਈ ਦਿੱਤੀ ਗਈ ਹੈ ਜਿਸ ਨਾਲ ਡੇਰਾ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਡੇਰਾ ਪਰੇਮੀ ਕਹਿ ਰਹੇ ਹਨ ਕਿ ਸੱਚ ਦੀ ਜਿੱਤ ਹੋਈ ਹੈ ਤੇ ਉਹਨਾ ਇਹ ਵੀ ਕਿਹਾ ਕਿ ਝੂਠੇ ਕੇਸਾਂ ਵਿੱਚ ਇਹਨਾਂ ਨੂੰ ਫਸਾਇਆ ਗਿਆ ਸੀ ਤੇ ਹਨੀਪਰੀਤ ਪੰਚਕੂਲੇ ਮਾਮਲਾ ਭੜਕਾਉਣ ਨਹੀਂ ਸਗੋਂ ਰੋਸ ਜਾਹਰ ਕਰਨ ਗਈ ਸੀ।

ਪਰ ਹੁਣ ਡੇਰਾ ਪਰੇਮੀਆ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਪਰੇਮੀਆ ਨੇ ਹਨੀਪਰੀਤ ਦੇ ਡੇਰਾ ਵਿੱਚ ਪਹੁੰਚਣ ਤੇ ਪਟਾਕਿਆ ਤੇ ਫੁੱਲਝੜੀਆਂ ਨਾਲ ਸਵਾਗਤ ਕੀਤਾ ਹੈ। ਹਨੀਪਰੀਤ ਡੇਰਾ ਪ੍ਮੁੱਖ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਸੀ ਪਰ ਦੁਨੀਆਂ ਨੇ ਉਹਨਾਂ ਦੇ ਰਿਸਤਿਆਂ ਨੂੰ ਵੱਖਰਾ ਨਾਮ ਦਿੱਤਾ ਸੀ ਉੱਧਰ ਡੇਰਾ ਪ੍ਮੁੱਖ ਦੇ ਡਰਾਇਵਰ ਰਹੇ ਖੱਟਾ ਸਿੰਘ ਨੇ ਵੀ ਬਿਆਨ ਦਿੱਤਾ ਹੈ। ਉਹਨਾ ਕਿਹਾ ਕਿ ਹਨੀਪਰੀਤ ਹੁਣ ਜੋ ਜੋ ਡੇਰੇ ਦੇ ਖਿਲਾਫ਼ ਸੀ ਉਹਨਾ ਤੇ ਹਮਲਾ ਵੀ ਕਰਵਾ ਸਕਦੀ ਹੈ।

Leave a Reply

Your email address will not be published. Required fields are marked *