Categories
News

ਜਦੋਂ ਚੇਅਰਮੈਨ ਨੇ ਕੀਤਾ ਸੀ ਇਹ ਕੰਮ ਤਾਂ ਹੋਈ ਸੀ ਖੂਬ ਪ੍ਰਸੰਸਾ

ਇੱਕ ਵਾਰ ਬੀਜਿੰਗ ਸ਼ਹਿਰ ਦੇ ਮੁਹੱਲੇ ਵਿੱਚ ਇੱਕ ਲੜਕੀ ਦੇ ਨਾਲ ਜ ਬ ਰ ਜ਼ ਨਾ ਹ ਹੁੰਦਾ ਹੈ ਤਾਂ ਇਹ ਖਬਰ ਚੇਅਰਮੈਨ ਕ੍ਰਾਂਤੀਕਾਰੀ ਮਾਉਤਸੇ ਤੂੰਗ ਤੱਕ ਪਹੁੰਚਦੀ ਹੈ ਤੇ ਉਹ ਖੁਦ ਉਸ ਕੁੜੀ ਨੂੰ ਮਿਲਣ ਜਾਦੇ ਹਨ ਤੇ ਪੁੱਛਦੇ ਹਨ ਜਦੋ ਤੇਰੇ ਨਾਲ ਇਹ ਸਭ ਹੋ ਰਿਹਾ ਸੀ ਤਾਂ ਤੂੰ ਮਦਦ ਲਈ ਰੌਲਾ ਪਾਇਆ ਸੀ, ਕੁੜੀ ਨੇ ਹਾ ਵਿਚ ਸਿਰ ਹਿਲਾ ਦਿੱਤਾ! ਚੇਅਰਮੈਨ ਨੇ ਮਾਉਤਸੇ ਨੇ ਉਸ ਲੜਕੀ ਦੇ ਸਿਰ ‘ਤੇ ਬੜੇ ਪਿਆਰ ਨਾਲ ਹੱਥ ਰੱਖਿਆ ਤੇ ਨਰਮੀ ਨਾਲ ਕਿਹਾ ” ਮੇਰੀ ਬੱਚੀ ਤੂੰ ਦੁਬਾਰਾ ਉਸ ਤਰ੍ਹਾਂ ਮਦਦ ਲਈ ਚੀਕਾ ਮਾਰ ਸਕਦੀ, ਤਾਂ ਲੜਕੀ ਨੇ ਫੇਰ ਹਾ ਵਿਚ ਸਿਰ ਹਿਲਾ ਦਿੱਤਾ।

ਚੇਅਰਮੈਨ ਮਾਉਤਸੇ ਦੇ ਆਦੇਸ਼ ਤੇ ਕੁਝ ਸਿਪਾਹੀਆਂ ਨੂੰ ਅੱਧੇ ਕਿਲੋਮੀਟਰ ਦੇ ਸਰਕਲ ਵਿਚ ਖੜ੍ਹਾ ਕਰ ਦਿੱਤਾ ਤੇ ਲੜਕੀ ਨੂੰ ਕਿਹਾ ਹੁਣ ਤੁਸੀ ਉਸੇ ਤਾਕਤ ਨਾਲ ਚੀਕਾ ਮਾਰ ਕੇ ਮਦਦ ਮੰਗੋ। ਲੜਕੀ ਨੇ ਇਸ ਤਰ੍ਹਾਂ ਹੀ ਕੀਤਾ ਤਾਂ ਮਾਉਤਸੇ ਨੇ ਸਾਰੇ ਸਿਪਾਹੀਆਂ ਨੂੰ ਬੁਲਾਇਆ ਤੇ ਪੁੱਛਿਆ ਤੁਹਾਨੂੰ ਲੜਕੀ ਦੀਆ ਚੀਕਾ ਸੁਣਾਈ ਦਿੱਤੀਆ?

ਤਾਂ ਸਾਰੇ ਸਿਪਾਹੀਆਂ ਨੇ ਚੀਕਾ ਸੁਣਨ ਦੀ ਗੱਲ ਕਹੀ ।ਤੇ ਹਾ ਵਿਚ ਸਿਰ ਹਿਲਾ ਦਿੱਤਾ। ਤਾਂ ਚੇਅਰਮੈਨ ਮਾਉਤਸੇ ਨੇ ਸਿਪਾਹੀਆਂ ਨੂੰ ਆਦੇਸ਼ ਦਿੱਤਾ ਕਿ ਅੱਧੇ ਕਿਲੋਮੀਟਰ ਵਿਚ ਜਿੰਨੇ ਮਰਦ ਹਨ ਸਾਰੇ ਗ੍ਰਿ ਫ ਤਾ ਰ ਕਰ ਲਵੋ ਜੇ 30 ਮਿੰਟ ਵਿਚ ਉਹ ਇਸਨਸਾਨ ਨਹੀ ਲੱਭਦਾ ਤਾਂ

ਸਾਰੇ ਮਰਦਾਂ ਨੂੰ ਗੋ ਲੀ ਮਾ ਰ ਕੇ ਮਾ ਰ ਦਿਉ। ਫੌਰਨ ਆਦੇਸ਼ ਦਾ ਪਾਲਣ ਹੋਇਆ ਤੇ 30 ਮਿੰਟ ਤੋ ਪਹਿਲਾਂ 10 ਮਿੰਟ ਵਿੱਚ ਦੋ ਸ਼ੀ ਦੀ ਪਹਿਚਾਣ ਹੋ ਗਈ ਤੇ ਅਗਲੇ 20 ਮਿੰਟ ਵਿੱਚ ਚੇਅਰਮੈਨ ਮਾਉਤਸੇ ਦੇ ਸਾਹਮਣੇ ਪੇਸ਼ ਕਰ ਦਿੱਤਾ ਗਿਆ ਲੜਕੀ ਨੇ ਉਸ ਵਿਅਕਤੀ ਦੀ ਸ਼ਨਾਖਤ ਕਰ ਲਈ ਤੇ ਮੌਕੇ ਤੇ ਹੀ ਉਸ ਦਾ ਭੇ ਜਾ ਉ ਡਾ ਦਿੱਤਾ ਗਿਆ। ਜੁਰਮ ਤੋ ਸਜਾ ਦਾ ਸਮਾ ਲਗਪਗ 3 ਘੰਟੇ ਦਾ ਰਿਹਾ।

Best Easy Sad Girl Sketching Alone Easy Girl Drawing Alone Girls Sketches To Draw 25+ Best Ideas – Drawing Sketch Art

ਇਸ ਨੂੰ ਕਹਿੰਦੇ ਹਨ ਇਨਸਾਫ ਜੇ ਇਨਸਾਫ ਇਸ ਤਰ੍ਹਾਂ ਮਿਲਣ ਲੱਗ ਜਾਵੇ ਤਾਂ ਕਿਸੇ ਵੀ ਇਹੋ ਜਿਹੇ ਦੀ ਹਿੰਮਤ ਨਹੀਂ ਹੋਣੀ ਅਜਿਹਾ ਕਰਨ ਦੀ ਜੇ ਸਾਡੇ ਭਾਰਤ ਵਿੱਚ ਪੀ ੜ ਤ ਜਿੰਦਾ ਰਹਿ ਜਾਵੇ ਤਾਂ ਸਾਰੀ ਉਮਰ ਇਨਸਾਨ ਲਈ ਧੱਕੇ ਖਾਦੀ ਰਹੇਗੀ।

Leave a Reply

Your email address will not be published. Required fields are marked *