Categories
News

ਕਨੇਡਾ ਵਿਚ ਪੁਲਿਸ ਨੇ ਇੱਕੋ ਘਰ ਚੋ ਕਾਬੂ ਕੀਤੇ 30 ਵਿਅਕਤੀ- ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋ ਆ ਰਹੀ ਹੈ ਜਿੱਥੇ ਸਰੀ ਪੁਲਿਸ ਨੇ ਕੱਲ ਰਾਤ 30 ਵਿਅਕਤੀਆਂ ਗ੍ਰਿ ਫ ਤਾ ਰ ਕੀਤਾ ਹੈ । ਸਰੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ । ਪ੍ਰਾਪਰਟੀ ਨੂੰ ਹੁਣ ਸੀਲ ਕਰ ਦਿੱਤਾ ਗਿਆ ਹੈ ।

ਸਰੀ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਇਹ ਘਟਨਾ ਕੱਲ ਰਾਤ 1 ਵਜੇ ਦੇ ਨੇੜ ਗੇੜ ਵਾਪਰੀ ਹੈ ਜਦੋਂ ਗੁਆਂਢੀਆ ਦੁਆਰਾ ਕਾਲ ਕਰ ਕੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ । ਕਿ ਕੱਲ ਰਾਤ ਉਹ ਗੋਲੀ ਚੱਲਣ ਦੀ ਆਵਾਜ ਸੁਣੀ ਹੈ ।ਮੌਕੇ ਤੇ ਪੁਲਿਸ ਵੱਲੋ ਪਾਇਆ ਗਿਆ ਕਿ ਉਥੇ ਵੱਡੀ ਪਾਰਟੀ ਚੱਲ ਰਹੀ ਹੈ ਤੇ ਵੱਖ ਵੱਖ ਲੋਕ ਸ਼ਾਮਲ ਨੇ ।

ਅਫਸਰਾਂ ਨੇ ਦੱਸਿਆ ਦਰਜਨ ਤੋਂ ਵੱਧ ਗੱਡੀਆਂ ਇੱਥੇ ਆਇਆ ਹਨ । ਕਈ ਵਹੀਕਲ ਇੱਦਾਂ ਦੇ ਸੀ ਜੋ ਉਸ ਜਗ੍ਹਾ ਤੇ ਮਨਜੂਰ ਸ਼ੁਦਾ ਨਹੀ ਸਨ । 30 ਬੰਦਿਆਂ ਨੂੰ ਹਿਰਾਸਤ ਚ ਲੈ ਕੇ ਉਹਨਾ ਦੇ ਪਹਿਚਾਣ ਪੱਤਰਾਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਇਸ ਦੇ ਨਾਲ ਇਨਸਪੈਕਟਰ ਦੁਆਰਾ ਜਾਣਕਾਰੀ ਦਿੱਤੀ ਗਈ ਕਿ ਸਰਚ ਵਰੰਟ ਕਢਾਉਣ ਲਈਪੁਲਿਸ ਕੋਸ਼ਿਸ਼ ਕਰ ਰਹੀ ਹੈ ।

Leave a Reply

Your email address will not be published. Required fields are marked *