Categories
News

ਲੋਕਾਂ ਨੇ ਘੇਰ ਲਿਆ ਵੱਡਾ ਲੀਡਰ ਦੇਖੋ ਕਿਵੇਂ ਐੱਮਐੱਲਏ ਨੇ ਭੱਜ ਕੇ ਬਚਾਈ ਆਪਣੀ ਜਾਨ

ਧਰਮਕੋਟ ਦੇ ਐਮ.ਐਲ.ਏ. ਕਾਕਾ ਸੁਖਜੀਤ ਸਿੰਘ ਲੋਹਗੜ੍ਹ ਦੀ ਮੋਗਾ ਵਿਖੇ ਗੱਡੀ ਦੇ ਸ਼ੀਸ਼ੇ ਤੋ-ੜ ਦਿੱਤੇ ਗਏ। ਉਹ ਮੋਗਾ ਦੇ ਹਸਪਤਾਲ ਵਿੱਚ ਲਗਾਏ ਗਏ ਧ ਰ ਨੇ ਕਾਰਨ ਪੀ ੜ ਤ ਪਰਿਵਾਰ ਨਾਲ ਗੱਲਬਾਤ ਕਰਨ ਗਏ ਸਨ ਕਿ ਅ ਚਾ ਨ ਕ ਉਨ੍ਹਾਂ ਦੀ ਆਪਸ ਵਿੱਚ ਕਿਹਾ ਸੁਣੀ ਹੋ ਗਈ ਅਤੇ ਪੀ ੜ ਤ ਪਰਿਵਾਰ ਦੇ ਸਾਥੀਆਂ ਨੇ ਕਾਰ ਦੇ ਸ਼ੀਸ਼ੇ ਤੋੜ ਦਿੱਤੇ। ਜਦ ਕਿ ਐਮ.ਐਲ.ਏ. ਨੂੰ ਭੱਜ ਕੇ ਆਪਣੀ ਜਾਨ ਬਚਾਉਣੀ ਪਈ। ਇਹ ਪੀ ੜ ਤ ਪਰਿਵਾਰ ਕੋਟ ਈਸੇ ਖਾਂ ਦਾ ਰਹਿਣ ਵਾਲਾ ਹੈ। ਇਨ੍ਹਾਂ ਨੇ ਪੋ ਸ ਟ ਮਾ ਰ ਟ ਮ ਦੇ ਸਬੰਧ ਵਿੱਚ ਧਰਨਾ ਲਗਾਇਆ ਹੋਇਆ ਸੀ। ਇਨ੍ਹਾਂ ਦੇ ਲੜਕੇ ਕਰਨ ਦੀ ਇੱਕ ਵਿਆਹ ਸਮਾਗਮ ਵਿੱਚ ਮੋਗਾ ਦੇ ਪਿੰਡ ਮਸਤੇਵਾਲਾ ਵਿੱਚ ਜਾਨ ਚਲੀ ਗਈ ਸੀ।

ਇੱਕ ਵਿਆਹ ਸਮਾਗਮ ਵਿੱਚ ਮੋਗਾ ਦੇ ਪਿੰਡ ਮਸਤੇ ਵਾਲਾ ਵਿੱਚ ਡੀਜੇ ਚੱਲਣ ਸਮੇਂ ਦਾਅਰੁ ਦੀ ਲੋ ਰ ਵਿੱਚ ਫਾ-ਇ-ਰ ਕੱਢਣ ਨਾਲ ਡੀ.ਜੇ. ਚਲਾਉਣ ਵਾਲ਼ੇ ਕਰਨ ਨਾਮ ਦੇ ਨੌਜਵਾਨ ਦੇ ਨਿ-ਸ਼ਾ-ਨਾ ਲੱਗ ਗਿਆ ਸੀ। ਉਹ ਕੋਟ ਈਸੇ ਖਾਂ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਉਸ ਨੂੰ ਰਾਤ ਸਮੇਂ ਕੋਟ ਈਸੇ ਖਾਂ ਦੇ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ ਸੀ। ਉੱਥੇ ਕੋਈ ਡਾਕਟਰ ਨਹੀਂ ਮਿਲਿਆ। ਪੀ-ੜ-ਤ ਪਰਿਵਾਰ ਨੇ ਮੋਗੇ ਦੇ ਹਸਪਤਾਲ ਵਿੱਚ ਪੋ-ਸ-ਟ-ਮਾ-ਰ-ਟ-ਮ ਨੂੰ ਲੈ ਕੇ ਧ-ਰ-ਨਾ ਲਗਾਇਆ ਹੋਇਆ ਹੈ। ਉਨ੍ਹਾਂ ਦੇ ਨਾਲ ਹੋਰ ਵੀ ਲੋਕ ਹਨ। ਉਨ੍ਹਾਂ ਨੂੰ ਪ੍ਰਸ਼ਾਸਨ ਨਾਲ ਸ਼ਿ ਕ ਵਾ ਹੈ।

ਹਲਕਾ ਧਰਮਕੋਟ ਤੋਂ ਐਮ.ਐਲ.ਏ. ਕਾਕਾ ਸੁਖਜੀਤ ਸਿੰਘ ਲੋਹਗੜ੍ਹ ਵੀ ਇਸ ਧਰਨੇ ਵਾਲੀ ਥਾਂ ਤੇ ਮੋਗਾ ਦੇ ਹਸਪਤਾਲ ਵਿੱਚ ਪਹੁੰਚੇ। ਉਹ ਪੀੜਤ ਪਰਿਵਾਰ ਨਾਲ ਗੱਲਬਾਤ ਕਰਨ ਲਈ ਆਏ ਸਨ। ਗੱਲਬਾਤ ਦੌਰਾਨ ਉਨ੍ਹਾਂ ਦੀ ਪੀ ੜ ਤ ਪਰਿਵਾਰ ਨਾਲ ਕਿਹਾ ਸੁਣੀ ਹੋ ਗਈ। ਇਸ ਤੇ ਪਰਿਵਾਰ ਵਾਲੇ ਭ ੜ ਕ ਗਏ ਅਤੇ ਇਕੱਠੇ ਹੋਏ ਲੋਕਾਂ ਨੇ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਤੱਕ ਤੋੜ ਦਿੱਤੇ। ਵਿਧਾਇਕ ਨੂੰ ਆਪਣੀ ਜਾਨ ਬਚਾ ਕੇ ਭੱਜਣਾ ਪਿਆ। ਪੀੜਤ ਪਰਿਵਾਰ ਦੇ ਨਾਲ ਹਮ-ਦ-ਰ-ਦੀ ਜਤਾਉਣ ਲਈ ਧਰਨੇ ਵਿੱਚ ਬਹੁਤ ਸਾਰੇ ਲੋਕ ਇਕੱਠੇ ਹੋਏ ਸਨ। ਜਿਸ ਕਰਕੇ ਐਮ.ਐਲ.ਏ. ਨਾਲ ਵਿਵਾਦ ਛਿੜ ਗਿਆ ਅਤੇ ਗੱਲ ਵੱਧ ਗਈ। ਭ-ੜ-ਕੇ ਹੋਏ ਲੋਕਾਂ ਨੇ ਗੱਡੀ ਦੇ ਸ਼ੀਸ਼ੇ ਤੱਕ ਤੋ-ੜ ਦਿੱਤੇ।

Leave a Reply

Your email address will not be published. Required fields are marked *