Categories
News

ਹੁਣੇ ਹੁਣੇ ਡੇਰਾ ਬਿਆਸ ਤੋਂ ਆਈ ਇਹ ਵੱਡੀ ਖਬਰ….

ਹੁਣੇ ਹੁਣੇ ਰਾਧਾ ਸੁਆਮੀ ਡੇਰਾ ਬਿਆਸ ਤੋ ਵੱਡੀ ਖਬਰ ਸਾਹਮਣੇ ਆਈ ਹੈ ਜਿ ਵਿਚ ਦੱਸਿਆ ਗਿਇ ਹੈ ਕਿ ਰਾਧਾ ਸੁਆਮੀ ਡੇਰਾ ਬਿਆਸ ਦੇ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਦੀ ਧਰਮ ਪਤਨੀ ਸ਼ਬਨਮ ਕੌਰ ਢਿੱਲੋਂ ਜਿਨ੍ਹਾਂ ਦਾ ਇੰਗਲੈਂਡ ਵਿਖੇ ਦਿਹਾਂਤ ਹੋ ਗਿਆ, ਉਹਨਾਂ ਦਾ ਅੰਤਿਮ ਸੰਸਕਾਰ ਹੁਣ 6 ਦਸੰਬਰ ਦਿਨ ਸ਼ੁੱਕਰਵਾਰ ਨੂੰ ਡੇਰਾ ਬਿਆਸ ਵਿਖੇ 12 ਵਜੇ ਹੋਵੇਗਾ।

ਡੇਰਾ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਉਨ੍ਹਾਂ ਦਾ ਸਸਕਾਰ 4 ਦਸੰਬਰ ਨੂੰ ਹੋਣਾ ਤੈਅ ਕੀਤਾ ਗਿਆ ਸੀ ਪਰ ਬਾਬਾ ਜੀ ਦੇ ਸਤਿਸੰਗ ਸਬੰਧੀ ਰੁਝੇਵਿਆਂ ਕਾਰਨ ਅਤੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਕਾਰਵਾਈ ਪੂਰੀ ਕਰਨ ਹਿੱਤ ਹੁਣ ਉਨ੍ਹਾਂ ਦਾ ਸਸਕਾਰ 6 ਦਸੰਬਰ ਨੂੰ ਡੇਰਾ ਬਿਆਸ ਵਿਖੇ ਹੀ ਕਰਿਆ ਜਾਵੇਗਾ। ਉਨ੍ਹਾਂ ਦੇ ਸਸਕਾਰ ਮੌਕੇ ਕਈ ਧਾਰਮਿਕ ਸ਼ਖਸੀਅਤਾਂ ਵੱਲੋਂ ਵੀ ਸ਼ਿਰਕਤ ਕੀਤੇ ਜਾਣ ਦੇ ਅਸਾਰ ਨੇ।

Leave a Reply

Your email address will not be published. Required fields are marked *