Categories
News

ਧੀ ਨੂੰ ਸਾਰਿਆਂ ਨੇ ਰੋਕਿਆ ਸੀ ਗਲਤ ਮਾੜੇ ਕੰਮਾਂ ਤੋਂ ਪਰ ਕਰ ਦਿੱਤਾ ਕੁੜੀ ਨੇ ਇਹ ਕਾਰਨਾਮਾ

ਹਰ ਰੋਜ਼ ਹੀ ਕੁਝ ਅਜਿਹੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ ਜਿਹਨਾ ਕਰਕੇ ਇਨਸਾਨੀਅਤ ਹਰ ਰੋਜ਼ ਸ਼ਰਮਸਾਰ ਹੋ ਜਾਂਦੀ ਹੈ। ਰਿਸਤਿਆਂ ਦੀ ਕੋਈ ਕਦਰ ਨਹੀ ਕਰਦਾ ਹੈ ਤੇ ਹਰ ਰਿਸਤਾ ਆਏ ਦਿਨ ਵਿੱਖਰਦਾ ਜਾ ਰਿਹਾ ਹੈ।ਪਤਾ ਨੀ ਇਸ ਦੁਨੀਆ ਉੱਪਰ ਕਿਸ ਤਰ੍ਹਾਂ ਦਾ ਵਕਤ ਚੱਲ ਰਿਹਾ ਹੈ ਕਿ ਨਾਜਾਇਜ਼ ਬਣੇ ਹੋਏ ਰਿਸਤਿਆਂ ਕਾਰਨ ਲੋਕ ਆਪਣਿਆਂ ਨੂੰ ਭੁੱਲ ਜਾਂਦੇ ਹਨ। ਜਾਣਕਾਰੀ ਅਨੁਸਾਰ

ਕੁੜੀ ਦਾ ਪਿਤਾ ਇੱਕ ਟਰੱਕ ਡਰਾਇਵਰ ਸੀ ਤੇ ਕੁੜੀ ਨੇ ਇਹ ਇਲਜਾਮ ਉਸਦੇ ਸਿਰ ਮੜ ਦਿੱਤਾ ਕਿ ਮੇਰਾ ਪਿਤਾ ਮੇਰੀ ਮਾ ਨੂੰ ਤੰਗ ਪਰੇਸ਼ਾਨ ਕਰਦਾ ਰਹਿੰਦਾ ਸੀ। ਤੇ ਉਸ ਨਾਲ ਹਰ ਵੇਲੇ ਕਲੇਸ਼ ਰੱਖਦਾ ਸੀ ਇਸ ਕਰਕੇ ਪਿਤਾ ਨੇ ਉਸਦੀ ਮਾਂ ਦੀ ਜਾਨ ਲੈ ਲਈ ਹੈ। ਪਰ ਬਾਅਦ ਵਿੱਚ ਤਫਤੀਸ਼ ਵਿੱਚ ਪਤਾ ਚੱਲਿਆ ਕਿ ਕੁੜੀ ਝੂਠ ਬੋਲ ਰਹੀ ਹੈ ਤੇ ਆਪਣੀ ਮਾਂ ਨਾਲ ਇਹਦਾ ਦਾ ਕਰਨ ਤੋ ਬਾਅਦ ਵੀ ਉਹ ਆਪਣੇ

ਪਰੇਮੀ ਨਾਲ ਘਰ ਵਿੱਚ ਸੀ ਤੇ ਉਹਨਾਂ ਨੇ ਕਈ ਵਾਰ ਉਸ ਮੌਕੇ ਤੇ ਵੀ ਸਰੀਰਕ ਸੰਬੰਧ ਬਣਾਏ ਸਨ। ਇਹ ਪੂਰੀ ਜਾਣਕਾਰੀ ਪੁੱਛਗਿੱਛ ਦੌਰਾਨ ਪਤਾ ਲੱਗੀ ਸੀ ਵਾਕਿਅ ਹੀ ਇਹ ਘਟਨਾ ਦਿਲ ਦਹਿਲਾਉਣ ਵਾਲੀ ਸੀ ਉਸ ਕੁੜੀ ਦੀ ਉਮਰ ਉੱਨੀ ਸਾਲ ਦੀ ਦੱਸੀ ਜਾ ਰਹੀ ਹੈ ਤੇ ਉਸਨੇ ਆਪਣੇ ਦੋਸਤਾਂ ਨਾਲ ਮਿਲਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਬਹੁਤ ਹੀ ਮਾੜੀ ਗੱਲ ਆ ਜੀ ਇਹ ਦੀਨੋ ਦਿਨ ਕੋਈ ਨਾ ਕੋਈ ਮਸਲਾ ਸਾਮਣੇ ਆ ਰਿਹਾ ਹੈ ਜੋ ਉਲਾਦ ਆਪਣੇ ਮਾਂ ਪਿਓ ਦੀ ਨੀ ਬਣ ਸਕੀ ਹੋ ਆਪਣੇ ਪਰੇਮੀ ਦੀ ਬਣ ਕੇ ਕਿੰਨਾ ਚਿਰ ਰਹਿ ਲਾਓ।

Leave a Reply

Your email address will not be published. Required fields are marked *