Thursday, April 2, 2020
Home > News > 27 ਜਨਵਰੀ 2020 ਦਾ ਰਾਸ਼ੀਫਲ : ਕੁੰਭ ਰਾਸ਼ੀ ਵਾਲਿਆਂ ਨੂੰ ਨਵੇਂ ਮੌਕੇ ਮਿਲਣਗੇ, ਆਰਥਿਕ ਮਾਮਲਿਆਂ ‘ਚ ਪ੍ਰਗਤੀ ਹੋਵੇਗੀ

27 ਜਨਵਰੀ 2020 ਦਾ ਰਾਸ਼ੀਫਲ : ਕੁੰਭ ਰਾਸ਼ੀ ਵਾਲਿਆਂ ਨੂੰ ਨਵੇਂ ਮੌਕੇ ਮਿਲਣਗੇ, ਆਰਥਿਕ ਮਾਮਲਿਆਂ ‘ਚ ਪ੍ਰਗਤੀ ਹੋਵੇਗੀ

27 ਜਨਵਰੀ 2020 ਦਾ ਰਾਸ਼ੀਫਲ : ਕੁੰਭ ਰਾਸ਼ੀ ਵਾਲਿਆਂ ਨੂੰ ਨਵੇਂ ਮੌਕੇ ਮਿਲਣਗੇ, ਆਰਥਿਕ ਮਾਮਲਿਆਂ ‘ਚ ਪ੍ਰਗਤੀ ਹੋਵੇਗੀ27 ਜਨਵਰੀ 2020 ਦਾ ਰਾਸ਼ੀਫਲ : ਕੁੰਭ ਰਾਸ਼ੀ ਵਾਲਿਆਂ ਨੂੰ ਨਵੇਂ ਮੌਕੇ ਮਿਲਣਗੇ, ਆਰਥਿਕ ਮਾਮਲਿਆਂ ‘ਚ ਪ੍ਰਗਤੀ ਹੋਵੇਗੀ12 ਰਾਸ਼ੀਆਂ ‘ਚੋਂ ਹਰ ਵਿਅਕਤੀ ਦੀ ਵੱਖਰੀ ਰਾਸ਼ੀ ਹੁੰਦੀ ਹੈ ਜਿਸ ਦੀ ਮਦਦ ਨਾਲ ਵਿਅਕਤੀ ਇਹ ਜਾਣ ਸਕਦਾ ਹੈ ਕਿ ਉਸ ਦਾ ਅੱਜ ਦਾ ਦਿਨ ਕਿਵੇਂ ਦਾ ਹੋਵੇਗਾ?…

ਰਾਸ਼ੀ ਦਾ ਅਸਰ 12 ਰਾਸ਼ੀਆਂ ‘ਚੋਂ ਹਰ ਵਿਅਕਤੀ ਦੀ ਵੱਖਰੀ ਰਾਸ਼ੀ ਹੁੰਦੀ ਹੈ ਜਿਸ ਦੀ ਮਦਦ ਨਾਲ ਵਿਅਕਤੀ ਇਹ ਜਾਣ ਸਕਦਾ ਹੈ ਕਿ ਉਸ ਦਾ ਅੱਜ ਦਾ ਦਿਨ ਕਿਵੇਂ ਦਾ ਹੋਵੇਗਾ? ਜੋਤਿਸ਼ ‘ਚ ਗ੍ਰਹਿਆਂ ਦੀ ਚਾਲ ਨਾਲ ਸ਼ੁੱਭ ਤੇ ਅਸ਼ੁੱਭ ਘੜੀਆਂ ਬਣਦੀਆਂ ਹਨ ਜੋ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ। ਜੇਕਰ ਤੁਹਾਡੀ ਰਾਸ਼ੀ ਬਾਰੇ ਅੱਜ ਦਾ ਦਿਨ ਚੰਗਾ ਹੈ ਤਾਂ ਤੁਸੀਂ ਉਸ ਨੂੰ ਸੈਲੀਬ੍ਰੇਟ ਕਰ ਸਕਦੇ ਹੋ। ਉੱਥੇ ਹੀ ਜੇਕਰ ਅੱਜ ਦਾ ਦਿਨ ਤੁਹਾਡੇ ਲਈ ਖ਼ਰਾਬ ਹੈ ਤਾਂ ਤੁਸੀਂ ਪੰਡਤ ਜੀ ਦੇ ਦਿੱਤੇ ਗਏ ਸੁਝਾਵਾਂ ਨੂੰ ਅਪਣਾ ਕੇ ਕੁਝ ਚੰਗਾ ਕਰ ਸਕਦੇ ਹੋ।

ਅੱਜ ਦਾ ਪੰਚਾਂਗ ਦਿਨ : ਸੋਮਵਾਰ, ਮਾਘ ਮਹੀਨਾ, ਸ਼ੁਕਲ ਪੱਖ, ਤ੍ਰਿਤਿਆ ਦਾ ਰਾਸ਼ੀਫਲ।ਅੱਜ ਦਾ ਦਿਸ਼ਾਸ਼ੂਲ : ਪੂਰਵ ਅੱਜ ਦਾ ਰਾਹੂਕਾਲ : ਸਵੇਰੇ ਸਾਢੇ ਸੱਤ ਵਜੇ ਤੋਂ ਸਵੇਰੇ 9 ਵਜੇ ਤਕ।
ਵਿਸ਼ੇਸ਼ : ਤ੍ਰਿਤਿਆ ਤਿਥੀ ਦਾ ਵਾਧਾ।ਮੇਖ : ਪਰਿਵਾਰਕ ਵੱਕਾਰ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਵਸਤਾਂ ਖਰੀਦ ਸਕਦੇ ਹੋ। ਸ਼ਾਸਨ-ਸੱਤਾ ਦਾ ਸਹਿਯੋਗ ਰਹੇਗਾ। ਪੁਰਾਣੇ ਮਿੱਤਰਾਂ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਹੈ।

ਬ੍ਰਿਖ : ਉੱਚ ਅਧਿਕਾਰੀ ਤੋਂ ਸਹਿਯੋਗ ਮਿਲੇਗਾ। ਵਪਾਰਕ ਯੋਜਨਾਵਾਂ ਵਧਣ-ਫੁੱਲਣਗੀਆਂ। ਰਚਨਾਤਮਕ ਕਾਰਜਾਂ ‘ਚ ਵਾਧਾ ਹੋਵੇਗਾ। ਰਿਸ਼ਤਿਆਂ ‘ਚ ਮਿਠਾਸ ਆਵੇਗੀ। ਖਾਣ-ਪੀਣ ‘ਚ ਸੰਜਮ ਵਰਤੋ।ਮਿਥੁਨ : ਪਰਿਵਾਰਕ ਵੱਕਾਰ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਵਪਾਰ ‘ਚ ਨਿਵੇਸ਼ ਲਾਹੇਵੰਦ ਰਹੇਗਾ। ਤੋਹਫ਼ੇ ਜਾਂ ਸਨਮਾਨ ‘ਚ ਵਾਧਾ ਹੋਵੇਗਾ। ਰਚਨਾਤਮਕ ਕਾਰਜਾਂ ‘ਚ ਵਾਧਾ ਹੋਵੇਗਾ।

ਕਰਕ : ਨਿੱਜੀ ਸਬੰਧ ਮਜ਼ਬੂਤ ਹੋਣਗੇ ਪਰ ਸਿਹਤ ਪ੍ਰਤੀ ਸੁਚੇਤ ਰਹੋ। ਸੁਖਦ ਯਾਤਰਾ ਦੇ ਆਸਾਰ ਹਨ। ਵਪਾਰਕ ਵੱਕਾਰ ਵਧੇਗਾ। ਵਿਗੜੇ ਕਾਰਜ ਬਣਨਗੇ।

ਸਿੰਘ : ਵਿਆਹੁਤਾ ਜੀਵਨ ਸੁਖਮਈ ਹੋਵੇਗਾ। ਘਰੇਲੂ ਵਸਤਾਂ ‘ਚ ਇਜ਼ਾਫ਼ਾ ਹੋਵੇਗਾ। ਤੋਹਫ਼ੇ ਜਾਂ ਸਨਮਾਨ ‘ਚ ਵਾਧਾ ਹੋਵੇਗਾ। ਕੰਮ ਦੇ ਖੇਤਰ ‘ਚ ਤਰੱਕੀ ਹੋਵੇਗੀ। ਪੁਰਾਣੇ ਮਿੱਤਰ ਨਾਲ ਅਚਾਨਕ ਮੁਲਾਕਾਤ ਹੋਵੇਗੀ।

ਕੰਨਿਆ : ਸਮਾਜਿਕ ਵੱਕਾਰ ਵਧੇਗਾ। ਦੁਸ਼ਮਣ ਤੋਂ ਤਣਾਅ ਮਿਲ ਸਕਦਾ ਹੈ। ਸਿਹਤ ਪ੍ਰਤੀ ਸੁਚੇਤ ਰਹੋ। ਖਾਣ-ਪੀਣ ‘ਚ ਸੰਜਮ ਵਰਤਣਾ ਤੁਹਾਡੀ ਸਿਹਤ ਲਈ ਵਧੀਆ ਰਹੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਤੁਲਾ : ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਸਮਾਜਿਕ ਵੱਕਾਰ ਵਧੇਗਾ। ਤੋਹਫ਼ੇ ਜਾਂ ਸਨਮਾਨ ‘ਚ ਵਾਧਾ ਹੋਵੇਗਾ। ਰਚਨਾਤਮਕ ਕਾਰਜਾਂ ‘ਚ ਤਰੱਕੀ ਹੋਵੇਗੀ।

ਬ੍ਰਿਸ਼ਚਕ : ਘਰੇਲੂ ਰੁਝੇਵੇਂ ਹੋ ਸਕਦੇ ਹਨ। ਮੰਗਲਮਈ ਜਾਂ ਸੱਭਿਆਚਾਰਕ ਉਤਸਵ ‘ਚ ਹਿੱਸੇਦਾਰੀ ਹੋਵੇਗੀ। ਪਰਿਵਾਰਕ ਵੱਕਾਰ ਵਧੇਗਾ। ਪੁਰਾਣੇ ਮਿੱਤਰਾਂ ਨਾਲ ਮੁਲਾਕਾਤ ਹੋਵੇਗੀ।

ਧਨੂ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਵਪਾਰ ‘ਚ ਨਿਵੇਸ਼ ਕਰਨਾ ਲਾਹੇਵੰਦ ਰਹੇਗਾ। ਦੂਸਰਿਆਂ ਨਾਲ ਸਹਿਯੋਗ ਲੈਣ ‘ਚ ਸਫ਼ਲਤਾ ਮਿਲੇਗੀ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ।

ਮਕਰ : ਕੰਮ ਦੇ ਖੇਤਰ ‘ਚ ਤਰੱਕੀ ਮਿਲੇਗੀ। ਸ਼ਾਸਨ-ਸੱਤਾ ਤੋਂ ਸਹਿਯੋਗ ਲੈਣ ‘ਚ ਸਫ਼ਲਤਾ ਮਿਲੇਗੀ। ਤੋਹਫ਼ੇ ਜਾਂ ਸਨਮਾਨ ‘ਚ ਵਾਧਾ ਹੋਵੇਗਾ। ਬਿਗੜੇ ਕਾਰਜ ਬਣਨਗੇ।

ਕੁੰਭ : ਘਰੇਲੂ ਰੁਝੇਵੇਂ ਹੋਣਗੇ। ਸਿਆਸੀ ਖਾਹਸ਼ਾਂ ਦੀ ਪੂਰਤੀ ਹੋਵੇਗੀ। ਪਿਤਾ ਜਾਂ ਧਰਮਗੁਰੂ ਦਾ ਸਹਿਯੋਗ ਮਿਲੇਗਾ। ਦੂਰ-ਦੁਰਾਡੇ ਦੀ ਯਾਤਰਾ ‘ਤੇ ਜਾਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *