Categories
Special News

ਮੌਤ ਤੋਂ ਬਾਅਦ ਜਿੰਦਾ ਹੋਈ ਔਰਤ ਨੇ ਦੱਸੀ ਰਹੱਸਮਈ ਗੱਲ

ਜਿਨ੍ਹਾਂ ਨੂੰ ਯਕੀਨ ਨਹੀਂ ਹੈ ਰੱਬ ਤੇ ਬਸ ਅੱਜ ਯਕੀਨ ਹੋਣਾ ਸ਼ੁਰੂ ਹੋ ਜਾਏਗਾ ਦੋਸਤੋ ਇਹ ਘਟਨਾ ਹੈ ਮੱਧ ਪ੍ਰਦੇਸ਼ ਦੀ ਜਿਥੇ ਇਕ ਹਿੰਦੂ ਬੀਬੀ ਮ ਰ ਕੇ ਜੀ ਹੁੰਦੀ ਓ ਗਈ ਅਤੇ ਅਰਥੀ ਤੋਂ ਊਠ ਕੇ ਬੈਠ ਗਈ ਇਹ ਗੱਲ ਕਿਵੇਂ ਹੋਏ ਤੁਹਾਨੂੰ ਆਓ ਪੂਰਾ ਵਿਸਥਾਰ ਨਾਲ ਦੱਸਦੇ ਆ…ਬਟਾਲਾ ਦੇ ਰਾਗੀ ਗੁਰਨਾਮ ਸਿੰਘ ਮੱਧ ਪ੍ਰਦੇਸ਼ ਕੀਰਤਨ ਕਰਨ ਗੇ ਹੋਏ ਸਨ। ਓਥੇ ਇਕ ਹਿੰਦੂ ਬੀਬੀ ਵੀ ਕੀਰਤਨ ਸੁਣਨਾਂ ਆਈ ਅਤੇ ਉਸਨੂੰ ਕੀਰਤਨ ਬਹੁਤ ਚੰਗਾ ਲਗਿਆ ਫਿਰ ਜਦੋ ਕੀਰਤਨ ਸਮਾਪਤ ਹੋਇਆ ਤਾਂ ਓਹਨੇ ਰਾਗੀ ਸਿੰਗਾ ਨੂੰ ਬੇਨਤੀ ਕੀਤੀ ਕਿ

ਸਾਡੇ ਘਰ ਅਵ ਕੇ ਵੀ ਕੀਰਤਨ ਕਰ ਲਵੋ ਮੇਰੇ ਨਾਲ ਘਰੇ ਚਲ ਪੋ ਦੋਸਤੋ ਇਹ ਸਾਰੀ ਗੱਲ ਰਾਗੀ ਸਿੰਘ ਨੇ ਕਿਤਾਬ ਵਿਚ ਵੀ ਲਿਖੀ ਹੈ ਤੇ ਫਿਰ ਰਾਗੀ ਸਿੰਘ ਉਸਦੇ ਘਰ ਕੀਰਤਨ ਕਰਨ ਚਲ ਗਏਬੀਬੀ ਦਾ ਨਾਮੁ ਧਨਾ ਦੇਵੀ ਸੀ ਬੀਬੀ ਨੇ ਆਪਣੇ ਘਰ ਫੋਟੋਆਂ ਲਗਾ ਕੇ ਅਸਾਂ ਲਗਾ ਕੇ ਕੀਰਤਨ ਕਰਨ ਲਈ ਕਿਹਾ ਪਰ ਰਾਗੀ ਜੀ ਨੇ ਹਿੰਦੂ ਤਸਵੀਰਾਂ ਦੇਖ ਕੇ ਕੀਰਤਨ ਕਰਨ ਤੋਂ ਜਿਜਕਨਦੇ ਰਹੇ।

Categories
Special News

ਸਾਰੀ ਜ਼ਿੰਦਗੀ ਲਈ ਦਵਾਈਆਂ ਤੋਂ ਛੁਟਕਾਰਾ ਫਾਇਦੇ ਗਿਣਦੇ ਥੱਕ ਜਾਵੋਗੇ

ਮੂੰਗਫ਼ਲੀ ਦਾ ਤੇਲ ਖਾਣਾ ਬਣਾਉਣ ਲਈ ਬਹੁਤ ਵਧੀਆ ਹੁੰਦਾ ਹੈ।ਮੂੰਗਫ਼ਲੀ ਪ੍ਰੋਟੀਨ ਦਾ ਸਸਤਾ ਸਰੋਤ ਹੈ।ਮੂੰਗਫ਼ਲੀ ਨਿਊਟ੍ਰੀਐਂਟਸ, ਐਂਟੀਆਕਸੀਡੈਂਟ, ਵਿਟਾਮਿਨ, ਮਿਨਰਲਸ ਨਾਲ ਭਰਪੂਰ ਹੁੰਦੀ ਹੈ।ਮੂੰਗਫ਼ਲੀ ਪੋਟਾਸ਼ੀਅਮ, ਮੈਗਨੀਸ਼ੀਅਮ, ਕੌਪਰ, ਕੈਲਸ਼ੀਅਮ, ਆਇਰਨ, ਜ਼ਿੰਕ ਵਰਗੀਆਂ ਧਾਤਾਂ ਨਾਲ ਭਗਪੂਰ ਹੁੰਦੀ ਹੈ।

ਇਸ ਵਿੱਚ ਮੌਜੂਦ ਵਿਟਾਮਿਨ ਈ ਚਮੜੀ ਦੀ ਰੱਖਿਆ ਕਰਦਾ ਹੈ।ਮੂੰਗਫ਼ਲੀ ਸਾਡਾ ਹਾਜ਼ਮਾ ਠੀਕ ਰੱਖਦੀ ਹੈ।50-100 ਗ੍ਰਾਮ ਮੂੰਗਫ਼ਲੀ ਖਾਣ ਨਾਲ ਭੋਜਨ ਪਚਦਾ ਹੈ ਤੇ ਖ਼ੂਨ ਦੀ ਕਮੀ ਦੂਰ ਹੁੰਦੀ ਹੈ।ਇਹ ਸਾਡੇ ਸਰੀਰ ਨੂੰ ਗਰਮ ਰੱਖਦੀ ਹੈ।

ਇਸ ਵਿੱਚ ਮੋਨੋਅਨਸੈਚੂਰੇਟਿਡ ਫੈਟੀ ਐਸਿਡ ਹੁੰਦੇ ਹਨ ਜੋ ਮਾੜੇ ਕੋਲੈਸਟਰੋਲ ਨੂੰ ਘਟਾਉਂਦੇ ਹਨ ਤੇ ਚੰਗੇ ਕੋਲੈਸਟਰੋਲ ਵਿੱਚ ਵਾਧਾ ਕਰਕੇ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ।ਮੂੰਗਫ਼ਲੀ ਵਿਚਲੇ ਅਮੀਨੋ ਐਸਿਡ ਸਰੀਰ ਦਾ ਵਿਕਾਸ ਕਰਨ ਵਿੱਚ ਮਦਦ ਕਰਦੇ ਹਨ।

ਇਸ ਦੀ ਵਰਤੋਂ ਨਾਲ ਪੇਟ ਦੇ ਕੈਂਸਰ, ਦਿਲ ਦੀਆਂ ਬਿਮਾਰੀਆਂ, ਵਾਇਰਲ ਤੇ ਫ਼ੰਗਲ ਇਨਫੈਕਸ਼ਨ, ਅਲਜ਼ਾਈਮਰ, ਡਿਪਰੈਸ਼ਨ ਅਤੇ ਨਾੜੀ ਤੰਤਰ ਸਬੰਧੀ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।ਇਸ ਦੀ ਵਰਤੋਂ ਨਾਲ ਫੇਫੜਿਆਂ ਨੂੰ ਤਾਕਤ ਮਿਲਦੀ ਹੈ ਅਤੇ ਖਾਂਸੀ ਦੀ ਬਿਮਾਰੀ ਨੂੰ ਲਾਭ ਮਿਲਦਾ ਹੈ।

Categories
Special News

ਨਿੰਬੂ ਪਾਣੀ ਵਿੱਚ ਮਿਲਾ ਕੇ ਪੀਓ ਚੁੱਟਕੀ ਭਰ ਇਹ ਚੀਜ਼ , ਕਦੇ ਨਹੀਂ ਹੋਵੇਗੀ ਨਸਾਂ ਦੀ ਬਲਾਕੇਜ ਅਤੇ ਕੋਲੈਸਟਰੋਲ ਦੀ ਸਮੱਸਿਆ

ਨਿੰਬੂ ਪਾਣੀ ਸਾਡੇ ਸਰੀਰ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ । ਇਸ ਨਾਲ ਬਹੁਤ ਸਾਰੇ ਰੋਗ ਦੂਰ ਹੁੰਦੇ ਹਨ । ਜੇਕਰ ਨਿੰਬੂ ਪਾਣੀ ਵਿਚ ਚੁਟਕੀ ਭਰ ਹਲਦੀ ਮਿਲਾ ਲਈ ਜਾਵੇ ਤਾਂ ਇਸ ਦੇ ਫਾਇਦੇ ਹੋਰ ਜ਼ਿਆਦਾ ਵਧ ਜਾਂਦੇ ਹਨ । ਕਿਉਂਕਿ ਹਲਦੀ ਵਿੱਚ ਬਹੁਤ ਸਾਰੇ ਦਵਾਈਆਂ ਵਾਲੇ ਗੁਣ ਹੁੰਦੇ ਹਨ । ਜੋ ਚਮੜੀ ਪੇਟ ਅਤੇ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਦੇ ਹਨ ।

ਵੈਸੇ ਤਾਂ ਬਹੁਤ ਸਾਰੇ ਲੋਕ ਸਵੇਰੇ ਉੱਠਣ ਸਾਰ ਗਰਮ ਪਾਣੀ ਵਿੱਚ ਨਿੰਬੂ ਮਿਲਾ ਕੇ ਪੀਂਦੇ ਹਨ ਜਿਸ ਨਾਲ ਉਨ੍ਹਾਂ ਦਾ ਪੇਟ ਸਾਫ ਅਤੇ ਸਰੀਰ ਦੀ ਸਾਰੀ ਗੰਦਗੀ ਬਾਹਰ ਨਿਕਲ ਜਾਵੇ । ਜੇਕਰ ਇਸ ਗਰਮ ਪਾਣੀ ਵਿੱਚ ਨਿੰਬੂ ਅਤੇ ਚੁਟਕੀ ਭਰ ਹਲਦੀ ਮਿਲਾ ਕੇ ਪੀ ਲਈ ਜਾਵੇ ਤਾਂ ਸਾਡਾ ਸਰੀਰ ਕਈ ਬੀਮਾਰੀਆਂ ਤੋਂ ਮੁਕਤ ਹੋ ਜਾਵੇਗਾ । ਅੱਜ ਅਸੀਂ ਤੁਹਾਨੂੰ ਦੱਸਾਂਗੇ ਸਵੇਰ ਸਮੇਂ ਨਿੰਬੂ ਪਾਣੀ ਵਿਚ ਹਲਦੀ ਮਿਲਾ ਕੇ ਪੀਣ ਨਾਲ ਮਿਲਣ ਵਾਲੇ ਫਾਇਦੇ ।

ਇਹ ਪਾਣੀ ਬਣਾਉਣ ਦੀ ਵਿਧੀ ਇੱਕ ਗਿਲਾਸ ਗਰਮ ਪਾਣੀ ਵਿੱਚ ਇੱਕ ਨਿੰਬੂ ਚੁਟਕੀ ਭਰ ਹਲਦੀ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਬਾਅਦ ਵਿੱਚ ਇੱਕ ਚਮਚ ਸ਼ਹਿਦ ਮਿਲਾ ਲਓ , ਹੁਣ ਇਸ ਦਾ ਸੇਵਨ ਕਰੋ ।

ਹਲਦੀ ਵਾਲੇ ਪਾਣੀ ਦੇ ਫਾਇਦੇ –ਗੈਸ , ਐਸੀਡਿਟੀ , ਬਦਹਜ਼ਮੀ -ਜੇਕਰ ਰੋਜ਼ਾਨਾ ਖਾਲੀ ਪੇਟ ਇੱਕ ਗਿਲਾਸ ਪਾਣੀ ਵਿੱਚ ਨਿੰਬੂ ਅਤੇ ਹਲਦੀ ਮਿਲਾ ਕੇ ਪੀਤੀ ਜਾਵੇ । ਤਾਂ ਤੁਹਾਨੂੰ ਕਦੇ ਵੀ ਗੈਸ , ਬਦਹਜ਼ਮੀ ਅਤੇ ਐਸੀਡਿਟੀ ਦੀ ਸਮੱਸਿਆ ਨਹੀਂ ਹੋਵੇਗੀ ।ਕੈਂਸਰ ਤੋਂ ਬਚਾਅ ਇਸ ਪਾਣੀ ਵਿੱਚ ਕਰਕਿਊਮਿਨ ਹੋਣ ਦੇ ਕਾਰਨ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਨਹੀਂ ਬਣਦੀਆਂ ਜਿਸ ਨਾਲ ਕੈਂਸਰ ਤੋਂ ਬਚਾਅ ਰਹਿੰਦਾ ਹੈ ।

ਸਰੀਰ ਦੀ ਸੋਜ ਹਲਦੀ ਵਿੱਚ ਸੋਜ ਘੱਟ ਕਰਨ ਦੇ ਗੁਣ ਪਾਏ ਜਾਂਦੇ ਹਨ । ਇਸ ਵਿੱਚ ਕਰਕਿਊਮਿਨ ਨਾਮਕ ਇੱਕ ਰਸਾਇਣ ਹੁੰਦਾ ਹੈ । ਜੋ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ । ਇਸ ਲਈ ਜੇਕਰ ਤੁਹਾਡੇ ਸਰੀਰ ਵਿੱਚ ਸੋਜ ਦੀ ਸਮੱਸਿਆ ਰਹਿੰਦੀ ਹੈ , ਤਾਂ ਰੋਜ਼ਾਨਾ ਨਿੰਬੂ ਪਾਣੀ ਵਿਚ ਚੁਟਕੀ ਭਰ ਹਲਦੀ ਮਿਲਾ ਕੇ ਜ਼ਰੂਰ ਪੀਓ ।

ਨਸਾਂ ਦੀ ਬਲਾਕੇਜ ਰੋਜ਼ਾਨਾ ਸਵੇਰੇ ਨਿੰਬੂ ਪਾਣੀ ਵਿਚ ਚੁਟਕੀ ਭਰ ਹਲਦੀ ਅਤੇ ਇੱਕ ਇੰਚ ਅਦਰਕ ਦਾ ਪੀਸ ਮਿਲਾ ਕੇ ਪੀਣ ਨਾਲ ਨਸਾਂ ਦੀ ਬਲਾਕੇਜ ਦੀ ਸਮੱਸਿਆ ਨਹੀਂ ਹੁੰਦੀ । ਕਿਉਂਕਿ ਹਲਦੀ ਅਤੇ ਅਦਰਕ ਖੂ ਨ ਨੂੰ ਪਤਲਾ ਰੱਖਦੇ ਹਨ ।

ਝੁਰੜੀਆਂ ਦੀ ਸਮੱਸਿਆ ਜੋ ਲੋਕ ਰੋਜ਼ਾਨਾ ਖਾਲੀ ਪੇਟ ਇਹ ਪਾਣੀ ਪੀਂਦੇ ਹਨ । ਉਨ੍ਹਾਂ ਦੇ ਸਰੀਰ ਤੇ ਰੈਡੀਕਲਸ ਘੱਟ ਹੁੰਦੇ ਹਨ । ਜਿਸ ਨਾਲ ਸਰੀਰ ਤੇ ਉਮਰ ਦਾ ਅਸਰ ਘੱਟ ਦਿਖਾਈ ਦਿੰਦਾ ਹੈ ।ਜੋੜਾਂ ਦੇ ਦਰਦ ਹਲਦੀ ਵਿੱਚ ਕਰਕਿਊਮਿਨ ਹੋਣ ਦੇ ਕਾਰਨ ਜੋੜਾਂ ਦੇ ਦ ਰ ਦ ਅਤੇ ਸੋਜ ਦੀ ਸਮੱਸਿਆ ਦੂਰ ਰਹਿੰਦੀ ਹੈ ।

ਲੀਵਰ ਦੀ ਸਮੱਸਿਆਲੀਵਰ ਦੇ ਖਰਾਬ ਹੋ ਚੁੱਕੇ ਸੈੱਲਸ ਨੂੰ ਠੀਕ ਕਰਨ ਲਈ ਰੋਜ਼ਾਨਾ ਨਿੰਬੂ ਪਾਣੀ ਵਿਚ ਚੁਟਕੀ ਭਰ ਹਲਦੀ ਮਿਲਾ ਕੇ ਪੀਓ । ਇਸ ਨਾਲ ਪਿੱਤੇ ਦੀ ਪ੍ਰਕਿਰਿਆ ਚੁਸਤ ਤੇ ਦਰੁਸਤ ਰਹੇਗੀ ।

ਪੇਟ ਦੀ ਗੈਸ ਨਿੰਬੂ ਪਾਣੀ ਵਿਚ ਚੁਟਕੀ ਭਰ ਹਲਦੀ ਅਤੇ ਸੇਂਧਾ ਨਮਕ ਮਿਲਾ ਕੇ ਪੀਣ ਨਾਲ ਪੇਟ ਦੀ ਗੈਸ ਅਤੇ ਪੇਟ ਦਾ ਦਰਦ ਠੀਕ ਹੋ ਜਾਂਦਾ ਹੈ ।ਮੋਟਾਪਾ ਘੱਟ ਕਰੇ ਜੇਕਰ ਤੁਸੀਂ ਵੀ ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਕੋਸੇ ਪਾਣੀ ਵਿੱਚ ਨਿੰਬੂ ਅਤੇ ਚੁਟਕੀ ਭਰ ਹਲਦੀ ਮਿਲਾ ਕੇ ਪੀਓ । ਤੁਹਾਡਾ ਮੋਟਾਪਾ ਘੱਟ ਹੋ ਜਾਵੇਗਾ ।