Categories
News

ਇਸ ਵੇਲੇ ਦੀ ਤਾਜ਼ਾ ਵੱਡੀ ਖ਼ਬਰ ਅਮਰੀਕਾ ਨੂੰ ਵੱਡੀ ਗਿਣਤੀ ਵਿਚ ਚਾਹੀਦੇ ਨੇ ਪਰਵਾਸੀ ਕਾਮੇ ਤੇ

ਅੱਜ ਕੱਲ ਕਈ ਮੁਲਕਾਂ ਨੇ ਆਪਣੀ ਵੀਜ਼ਾ ਸ਼ਰਤਾਂ ਸਖ਼ਤ ਕਰ ਦਿੱਤੀਆਂ ਹਨ। ਜਿਸ ਕਰਕੇ ਦੂਸਰੇ ਮੁਲਕ ਦਾ ਵੀਜ਼ਾ ਲੈਣ ਵਿੱਚ ਦੀ ਕਿਤਾਬ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਦਿਨਾਂ ਦੌਰਾਨ ਨਿਊਜ਼ੀਲੈਂਡ ਤੋਂ ਇਸ ਆਉਂਦੀਆਂ ਰਹੀਆਂ ਹਨ। ਹੁਣ ਅਮਰੀਕਾ ਵਿੱਚ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਵਿੱਚ ਸ਼ਾਮਲ ਮਾਈਕਲ ਬਲੂਮਬਰਗ ਨੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਹੈ। ਮਾਈਕਲ ਬਲੂਮਬਰਗ ਮੰਨਦੇ ਹਨ ਕਿ ਡੋਨਾਲਡ ਟਰੰਪ ਦੁਆਰਾ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਕਰ ਦਿੱਤਾ ਗਿਆ ਹੈ। ਜਿਸ ਨਾਲ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਆਉਣ ਲਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਦੇ ਦੱਸਣ ਅਨੁਸਾਰ ਅਮਰੀਕਾ ਨੂੰ ਕਿਰਤੀਆਂ ਦੀ ਸਖਤ ਜ਼ਰੂਰਤ ਹੈ। ਜਿਸ ਨੂੰ ਪ੍ਰਵਾਸੀ ਹੀ ਪੂਰਾ ਕਰ ਸਕਦੇ ਹਨ ਪਰ ਪ੍ਰਵਾਸੀ ਵੀ ਅਮਰੀਕਾ ਵਿੱਚ ਤਾਈਂ ਪਹੁੰਚਣਗੇ। ਜੇਕਰ ਇਮੀਗ੍ਰੇਸ਼ਨ ਦੁਆਰਾ ਵੀਜ਼ਾ ਸ਼ਰਤਾਂ ਵਿੱਚ ਕੋਈ ਢਿੱਲ ਦਿੱਤੀ ਜਾਵੇ। ਨਿਊਯਾਰਕ ਦੇ ਸਾਬਕਾ ਮੇਅਰ ਨੇ ਫੀਨਿਕਸ ਦੇ ਇੱਕ ਰੈਸਟੋਰੈਂਟ ਵਿੱਚ ਟਰੰਪ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਪ੍ਰਵਾਸੀਆਂ ਤੇ ਪਾਬੰਦੀ ਲਗਾ ਕੇ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ ਪਿਤਾ ਤੋਂ ਦੂਰ ਕੀਤਾ ਜਾ ਰਿਹਾ ਹੈ। ਇਹ ਨੀਤੀ ਠੀਕ ਨਹੀਂ ਹੈ।

ਜਦ ਕਿ ਅਮਰੀਕਾ ਨੂੰ ਕਿਰਤੀਆਂ ਦੀ ਜ਼ਰੂਰਤ ਵੀ ਹੈ। ਫਿਰ ਕਿਉਂ ਇਮੀਗਰੇਸ਼ਨ ਵਿਭਾਗ ਦੁਆਰਾ ਸਖਤ ਨੀਤੀਆਂ ਘੜੀਆਂ ਜਾ ਰਹੀਆਂ ਹਨ। ਇਸ ਲਈ ਇਮੀਗ੍ਰੇਸ਼ਨ ਨੀਤੀਆਂ ਵਿੱਚ ਤਬਦੀਲੀ ਦੀ ਜ਼ਰੂਰਤ ਹੈ। ਮਾਈਕਲ ਬਲੂਮਬਰਗ ਨੇ ਇਹ ਵੀ ਮੰਨਿਆ ਹੈ ਕਿ ਸਟਾਪ ਐਂਡ ਰਿਸਕ ਦੀ ਨੀਤੀ ਗਲਤ ਸੀ ਅਤੇ ਇਸ ਨੂੰ ਉਨ੍ਹਾਂ ਵੱਲੋਂ ਹਮਾਇਤ ਦੇਣਾ ਵੀ ਗਲਤ ਸੀ। ਉਹ ਇਹ ਵੀ ਮੰਨਦੇ ਹਨ ਕਿ ਇਸ ਨੀਤੀ ਨਾਲ ਜਾਨਾਂ ਜਾਣ ਦੇ ਮਾਮਲਿਆਂ ਵਿੱਚ ਕਮੀ ਆਈ ਹੈ। ਉਨ੍ਹਾਂ ਨੇ ਪੁੱਛਿਆ ਕਿ ਕਿਹੜਾ ਨੇਤਾ ਆਪਣੀ ਗਲਤੀ ਮੰਨਦਾ ਹੈ। ਪਰ ਉਹ ਆਪਣੀ ਗਲਤੀ ਮੰਨਦੇ ਹੋਏ ਮੁਆਫੀ ਮੰਗਦੇ ਹਨ।

Categories
News

ਪਾਕਿਸਤਾਨ ‘ਚ ਗੁਰਦੁਆਰਿਆਂ ਨੂੰ ਲੈ ਕੇ ਜਰੂਰੀ ਖ਼ਬਰ ਜਾਣੋ ਪੂਰੀ ਖਬਰ

ਨਵੀ ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਵਿੱਚ ਗੁਰਦੁਆਰਿਆਂ ਦਾ ਰੱਖ-ਰਖਾਵ ਦੇਖ ਰਹੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੂਰਨ ਖੁਦਮੁਖਤਿਆਰੀ ਦੇਣ ਦੀ ਮੰਗ ਚੁੱਕੀ ਜਾ ਰਹੀ ਹੈ।ਧਾਰਮਿਕ ਪਾਰਟੀ ਜਗੋ-ਜਗ ਆਸਰਾ ਗੁਰੂ ਓਟ (ਜਥੇਦਾਰ ਸੰਤੋਖ ਸਿੰਘ) ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਬਾਬਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਦਿੱਲੀ ਸਥਿਤ ਪਾਕਿਸਤਾਨ ਅੰਬੈਸੀ ਦੇ ਮਾਧਿਅਮ ਨਾਲ ਭੇਜੇ ਪੱਤਰ ਵਿੱਚ ਇਹ ਮੰਗ ਚੁੱਕੀ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਦੇ ਨਾਲ ਹੀ ਮੌਜੂਦਾ ਸਮੇਂ ਪਾਕਿਸਤਾਨ ਕਮੇਟੀ ਨੂੰ ਰਬੜ ਸਟੈਂਪ ਵਾਂਗ ਚਲਾ ਰਹੇ ਅਵੈਕਿਉ ਟਰੱਸਟ ਪ੍ਰਾਪਰਟੀ ਬੋਰਡ (ETPB) ਦਾ ਚੇਅਰਮੈਨ ਕਿਸੇ ਗੈਰ ਮੁਸਲਿਮ ਨੂੰ ਲਾ ਕੇ ਸਾਰੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਦਾ ਮਾਲਕਾਨਾ ਹੱਕ ਬੋਰਡ ਤੋਂ ਪਾਕਿਸਤਾਨ ਕਮੇਟੀ ਜਾਂ ਗੁਰੂ ਗਰੰਥ ਸਾਹਿਬ ਦੇ ਨਾਂ ਕਰਨ ਦੀ ਵੀ ਵਕਾਲਤ ਕੀਤੀ ਗਈ ਹੈ। ਇਸ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਤੇ ਮਹਾਰਾਜ ਰਣਜੀਤ ਸਿੰਘ ਦੇ ਖਿਲਾਫ ਪਾਕਿਸਤਾਨ ਦੇ ਮੌਲਾਨਾ ਖਾਦਿਮ ਰਿਜਵੀ ਵੱਲੋਂ ਕੀਤੀ ਅਪ-ਮਾਨ ਜਨਕ ਟਿੱ-ਪਣੀ ਲਈ ਰਿਜਵੀ ਖਿ-ਲਾਫ ਈਸ਼ ਨਿੰ-ਦਾ ਕਾਨੂੰਨ ਤਹਿਤ ਮੁਕ-ਦਮਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਜੀਕੇ ਨੇ ਕਿਹਾ ਕਿ ਇਮਰਾਨ ਖਾਨ ਨੇ ਕਰਤਾਰਪੁਰ ਲਾਂਘੇ ਨੂੰ ਖੋਲ੍ਹ ਕੇ ਸਿੱਖ ਭਾਈਚਾਰੇ ਦੀਆਂ ਉਮੀਦਾਂ ਨੂੰਲ ਖੰਭ ਲਾ ਦਿੱਤੇ ਹਨ।

ਇਮਰਾਨ ਖਾਨ ਦਾ ਨਾਂ ਸਿੱਖਾਂ ਦੇ ਦਿਲਾਂ ਵਿੱਚ ਹਮੇਸ਼ਾ ਲਈ ਦਰਜ ਹੋ ਗਿਆ ਹੈ। ਇਸ ਲਈ ਖ਼ਾਨ ਨੂੰ ਸਿੱਖਾਂ ਦੇ ਹਿੱਤ ਵਿੱਚ ਹੋਰ ਫੈਸਲੇ ਲੈਣ ਲਈ ਵੀ ਦਰਿਆ ਦਿਲੀ ਵਿਖਾਉਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਇਮਰਾਨ ਲਈ ਸਭ ਤੋਂ ਵੱਡਾ ਕੰਮ ਗੁਰਦੁਆਰਿਆਂ ਦੀਆਂ ਜ਼ਮੀਨਾਂ ਦਾ ਮਾਲਕਾਨਾ ਹੱਕ ਸਿੱਖਾਂ ਨੂੰ ਮੌਜੂਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਸਥਾਨਾਤਰਿਤ ਕਰਨਾ ਸਭ ਤੋਂ ਅਹਿਮ ਕਾਰਜ ਹੋ ਸਕਦਾ ਹੈ। ਇਸ ਲਈ ਇਮਰਾਨ ਖਾਨ ਨੂੰ ਪਾਕਿਸਤਾਨ ਵਿੱਚ ਸਭ ਗੁਰੂਧਾਮਾਂ ਦਾ ਖਿਆਲ ਰੱਖਣਾ ਚਾਹੀਦਾ ਹੈ।

Categories
News

ਹਜੇ ਤਾਂ ਪ੍ਰੀਵਾਰ ਨਾਲ ਇਕੱਠੇ ਰਹਿਣ ਦਾ ਚਾਅ ਵੀ ਪੂਰਾ ਨਹੀ ਸੀ ਹੋਇਆ ਕੇ ਮਿਲੀ ਇਸ ਤਰਾਂ ਮੌਤ

ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਵੇਂਈ ਪੂੰਈ ਦੇ ਸਤਨਾਮ ਸਿੰਘ ਰੋਜ਼ੀ-ਰੋਟੀ ਕਮਾਉਣ ਗਏ ਇਟਲੀ ‘ਚ ਸ ੜ ਕ ਹਾ ਦ ਸੇ ਦੌਰਾਨ ਮੌਤ ਹੋ ਗਈ ਹੈ। ਉਸ ਦੇ ਭਰਾ ਕੁਲਵੰਤ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ 14 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਇਟਲੀ ਦੇ ਸ਼ਹਿਰ ਰੋਮ ਗਿਆ ਸੀ

ਜਿੱਥੇ ਕੁਝ ਦਿਨ ਪਹਿਲਾਂ ਉਹ ਸ ੜ ਕ ਹਾ ਦਸੇ ‘ਚ ਜ਼ਖ਼ਮੀ ਹੋ ਗਿਆ ਸੀ। ਪਰਿਵਾਰ ਨੂੰ ਅੱਜ ਉਸ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਸਤਨਾਮ ਸਿੰਘ ਦੀ ਪਤਨੀ ਕਰੀਬ 2 ਮਹੀਨੇ ਪਹਿਲਾਂ ਹੀ ਬੱਚੇ ਸਮੇਤ ਉਸ ਕੋਲ ਰਹਿਣ ਲਈ ਇਟਲੀ ਗਈ ਸੀ

ਜਦਕਿ ਉਸ ਦੀ ਇਕ ਲੜਕੀ ਤੇ ਬਜ਼ੁਰਗ ਪਿਤਾ ਪਿੱਛੇ ਘਰ ਮੌਜੂਦ ਹਨ। ਪਿਤਾ ਦਰਬਾਰਾ ਸਿੰਘ, ਪਰਿਵਾਰ ਅਤੇ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਿਦੇਸ਼ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਕਿ ਸਤਨਾਮ ਸਿੰਘ ਦੀ ਲੋਥ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ ਤਾਂ ਜੋ ਉਸ ਦੀਆਂ ਰਸਮਾਂ ਨਿਭਾਈਆਂ ਜਾ ਸਕਣ।

Categories
News

ਹੱਥਾਂ ਤੇ ਸ਼ਗਨਾਂ ਦੀ ਮਹਿੰਦੀ ਲਾ ਉਡੀਕਦੀ ਰਹੀ ਲਾੜੀ ਤੇ ਲਾੜੇ ਨੇ ਕੀਤਾ ਕੁੱਝ ਅਜਿਹਾ ਕਿ ਦੇਖ ਕੇ ਉੱਡੇ ਸਭ ਦੇ ਹੋਸ਼

ਹੱਥਾਂ ਤੇ ਸ਼ਗਨਾਂ ਦੀ ਮਹਿੰਦੀ ਲਾ ਉਡੀਕਦੀ ਰਹੀ ਲਾੜੀ ਤੇ ਲਾੜੇ ਨੇ ਕੀਤਾ ਕੁੱਝ ਅਜਿਹਾ ਕਿ ਦੇਖ ਕੇ ਉੱਡੇ ਸਭ ਦੇ ਹੋਸ਼- ਹੱਥਾਂ ‘ਤੇ ਸ਼ਗਨਾਂ ਦੀ ਮਹਿੰਦੀ ਲਾ ਕੇ ਲਾੜੀ ਅਤੇ ਉਸ ਦੇ ਪਰਿਵਾਰ ਵਾਲੇ ਬਾਰਾਤ ਦੀ ਉਡੀਕ ਕਰਦੇ ਰਹੇ ਪਰ ਲਾੜਾ ਨਹੀਂ ਆਇਆ। ਇਸ ਸਬੰਧੀ ਪੀੜਤ ਕੁੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਉਸ ਦਾ ਮੋਹਿਤ ਵਾਸੀ ਅੰਮ੍ਰਿਤਸਰ ਨਾਲ ਵਿਆਹ ਸੀ ਪਰ ਮੁੰਡੇ ਵਾਲੇ ਬਾਰਾਤ ਲੈ ਕੇ ਨਹੀਂ ਪਹੁੰਚੇ। ਉਸ ਨੇ ਦੱਸਿਆ ਕਿ ਮੋਹਿਤ ਪਿਛਲੇ ਚਾਰ ਸਾਲਾਂ ਤੋਂ ਉਸ ਨੂੰ ਵਿਆਹ ਦਾ ਝਾਂਸਾ ਦਾ ਰਿਹਾ ਸੀ।

ਉਸ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਜਦੋਂ ਉਸ ਦੀ ਮਾਂ ਰਿਸ਼ਤਾ ਲੈ ਕੇ ਉਨ੍ਹਾਂ ਦੇ ਘਰ ਗਈ ਤਾਂ ਮੋਹਿਤ ਦੀ ਮਾਂ ਨੇ ਵਿਆਹ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਤੋਂ ਬਾਅਦ ਪੀੜਤ ਪਰਿਵਾਰ ਵਲੋਂ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਤਾਂ ਥੋੜੇ ਸਮੇਂ ਬਾਅਦ ਹੀ ਮੁੰਡੇ ਵਾਲੇ ਵਿਆਹ ਲਈ ਮੰਨ ਗਏ ਪਰ ਅੱਜ ਵਿਆਹ ਦੇ ਮੌਕੇ ‘ਤੇ ਉਹ ਫਰਾਰ ਹੋ ਗਏ। ਪੀੜਤਾ ਨੇ ਕਿਹਾ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਖੁਦਕੁਸ਼ੀ ਕਰ ਲਵੇਗੀ।

ਪੀੜਤ ਕੁੜੀ ਦੇ ਹੱਕ ‘ਚ ਆਈ ਇਕ ਸਮਾਜ ਸੇਵੀ ਸੰਸਥਾ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਮੁੰਡੇ ਵਾਲਿਆਂ ਨੇ ਘਰ ‘ਚ ਇਕ ਟਿਊਸ਼ਨ ਸੈਂਟਰ ਬਣਾਇਆ ਹੋਇਆ ਹੈ ਤੇ ਇਥੇ ਹੀ ਇਹ ਕੁੜੀ ਵੀ ਉਨ੍ਹਾਂ ਕੋਲ ਆਈ ਸੀ। ਜਿਥੇ ਮੋਹਿਤ ਦੀ ਭੈਣ ਨੇ ਉਸ ਦੀ ਗੱਲਬਾਤ ਮੋਹਿਤ ਨਾਲ ਕਰਵਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਸੀ।

ਜਿਸ ਤੋਂ ਦੁਖੀ ਹੋ ਕਿ ਉਸ ਨੇ ਪੁਲਸ ਨੂੰ ਵੀ ਸ਼ਿਕਾਇਤ ਕੀਤੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ‘ਚ ਹੈ। ਉਨ੍ਹਾਂ ਦੱਸਿਆ ਕਿ ਪੀੜਤ ਕੁੜੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

Categories
News

ਇਨ੍ਹਾਂ ਰਾਸ਼ੀ ਵਾਲਿਆਂ ਨੂੰ ਮਿਲੇਗੀ ਕਾਰੋਬਾਰ ‘ਚ ਕਾਮਯਾਬੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਅੱਜ ਦੀ ਗ੍ਰਹਿ ਸਥਿਤੀ : 1 ਦਸੰਬਰ 2019 ਐਤਵਾਰ ਮੱਘਰ ਮਹੀਨਾ, ਸ਼ੁਕਲ ਪੱਖ, ਪੰਚਮੀ ਦਾ ਰਾਸ਼ੀਫਲ।ਅੱਜ ਦਾ ਰਾਹੂਕਾਲ : ਸ਼ਾਮ 04.30 ਵਜੇ ਤੋਂ ਸ਼ਾਮ 6.00 ਵਜੇ ਤਕ।ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਪੱਛਮੀ, ਪੂਰਬ।ਅੱਜ ਦਾ ਪਰਵ ਤੇ ਤਿਉਹਾਰ : ਸ੍ਰੀ ਰਾਮ ਵਿਆਹ ਉਤਸਵ।

ਕੱਲ੍ਹ 2 ਦਸੰਬਰ, 2019 ਦਾ ਪੰਚਾਂਗ : ਵਿਕਰਮ ਸੰਵਤ 2076, ਸ਼ਕੇ 1941, ਉਤਰਾਨਰਾਇਣ, ਉੱਤਰ ਗੋਲ, ਬਸੰਤ ਰੁੱਤ, ਮੱਘਰ ਮਹੀਨਾ, ਸ਼ੁਕਲ ਪੱਖ. ਪਾਸ਼ਠੀ ਉਪਰੰਤ ਸਪਤਮੀ, ਸ਼ਰਵਣ ਨਛੱਤਰ ਉਪਰੰਤ ਧਨਿਸ਼ਠਾ ਨਛੱਤਰ, ਧਰੁਵ ਯੋਗ ਉਪਰੰਤ ਵਿਆਘਾਤ ਯੋਗ, ਮਕਰ ਵਿਚ ਚੰਦਰਮਾ ਉਪਰੰਤ ਕੁੰਭ ਵਿਚ ਹੈ।

ਮੇਖ : ਪਤੀ-ਪਤਨੀ ਦਾ ਜੀਵਨ ਸੁਖਮਈ ਹੋਵੇਗਾ। ਪਰਿਵਾਰਕ ਉਤਸਵ ‘ਚ ਹਿੱਸੇਦਾਰੀ ਰਹੇਗੀ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਵਿਗੜੇ ਕੰਮ ਬਣਨਗੇ।ਬ੍ਰਿਖ : ਕਾਰੋਬਾਰ ‘ਚ ਕਾਮਯਾਬੀ ਮਿਲੇਗੀ। ਧਨ ਤੇ ਸਨਮਾਨ ਵਿਚ ਵਾਧਾ ਹੋਵੇਗਾ। ਨਿੱਜੀ ਸਬੰਧ ਦ੍ਰਿੜ ਹੋਣਗੇ। ਪਰਿਵਾਰਕ ਸਨਮਾਨ ਵਧੇਗਾ। ਯਾਤਰਾ ਦੀ ਸਥਿਤੀ ਸੁਖਦ ਰਹੇਗੀ।

ਮਿਥੁਨ : ਨਿੱਜੀ ਸਬੰਧ ਦ੍ਰਿੜ ਹੋਣਗੇ। ਆਰਥਿਕ ਮਾਮਲਿਆਂ ‘ਚ ਜ਼ੋਖ਼ਮ ਨਾ ਚੁੱਕੋ। ਰੁਪਏ ਪੈਸੇ ਦੇ ਲੈਣ-ਦੇਣ ‘ਚ ਸਾਵਧਾਨੀ ਨਾ ਵਰਤੋਂ। ਸੱਤਾ ਦਾ ਸਹਿਯੋਗ ਰਹੇਗਾ।ਕਰਕ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਸੱਭਿਆਚਾਰਕ ਉਤਸਵ ‘ਚ ਹਿੱਸੇਦਾਰੀ ਰਹੇਗੀ। ਯਾਤਰਾ ਦੀ ਸਥਿਤੀ ਸੁਖਦ ਰਹੇਗੀ।ਸਿੰਘ : ਘਰੇਲੂ ਚੀਜ਼ਾਂ ‘ਚ ਵਾਧਾ ਹੋਵੇਗਾ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਮਾਲੀ ਪੱਖ ਮਜ਼ਬੂਤ ਹੋਵੇਗਾ। ਸਿੱਖਿਆ ਮੁਕਾਬਲੇ ਦੇ ਖੇਤਰ ‘ਚ ਸਫਲਤਾ ਮਿਲੇਗੀ।

ਕੰਨਿਆ : ਨਿੱਜੀ ਸਬੰਧ ਦ੍ਰਿੜ ਹੋਣਗੇ। ਸਿਆਸੀ ਇੱਛਾਵਾਂ ਦੀ ਪੂਰਤੀ ਹੋਵੇਗੀ। ਦੁਜਿਆਂ ਤੋਂ ਸਹਿਯੋਗ ਲੈਣ ‘ਚ ਸਫਲਤਾ ਮਿਲੇਗੀ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ।ਤੁਲਾ : ਰਚਨਾਤਮਕ ਕੰਮਾਂ ਵਿਚ ਸਫਲਤਾ ਮਿਲੇਗੀ। ਪਰਿਵਾਰਕ ਔਰਤ ਤੋਂ ਤਣਾਅ ਮਿਲ ਸਕਦਾ ਹੈ। ਮਾਲੀ ਸਥਿਤੀ ਮਜ਼ਬੂਤ ਹੋਵੇਗੀ। ਗੁੱਸੇ ‘ਤੇ ਕੰਟਰੋਲ ਰੱਖੋ।

ਬ੍ਰਿਸ਼ਚਕ : ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਮਾਲੀ ਮਾਮਲਿਆਂ ‘ਚ ਪ੍ਰਗਤੀ ਹੋਵੇਗੀ ਪਰ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਹੈ। ਕਿਸੇ ਖ਼ਾਸ ਨਾਲ ਮੁਲਾਕਾਤ ਹੋਵੇਗੀ।ਧਨੁ : ਜ਼ੁਬਾਨ ‘ਤੇ ਕੰਟਰੋਲ ਰੱਖੋ। ਬੇਕਾਰ ਦੀਆਂ ਉਲਝਣਾਂ ਰਹਿਣਗੀਆਂ। ਸਿਹਤ ਪ੍ਰਤੀ ਸੁਚੇਤ ਰਹੋ। ਆਰਥਿਕ ਮਾਮਲਿਆਂ ਵਿਚ ਤਰੱਕੀ ਹੋਵੇਗੀ।

ਮਕਰ : ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡਾ ਪ੍ਰਭਾਵ ਵਧੇਗਾ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਉਪਹਾਰ ਜਾਂ ਸਨਮਾਨ ਵਿਚ ਵਾਧੇ ਹੋਣ ਦੀ ਸੰਭਾਵਨਾ ਹੈ।ਕੁੰਭ : ਆਰਥਿਕ ਪੱਖ ਮਜ਼ਬੂਤ ਹੋਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਕਾਰੋਬਾਰ ‘ਚ ਸਨਮਾਨ ਵਧੇਗਾ। ਸਬੰਧਾਂ ਵਿਚ ਨੇੜਤਾ ਆਵੇਗੀ।

ਮੀਨ : ਯਾਤਰਾ ਦੀ ਸਥਿਤੀ ਸੁਖਦ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ ‘ਚ ਤਰੱਕੀ ਹੋਵੇਗੀ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਯਾਤਰਾ ਜਾਣ ਦੀ ਸੰਭਾਵਨਾ ਹੈ।

Categories
News

ਇਸ ਅਨੋਖੇ ਮੁਰਗੇ ਦਾ ਹਰ ਹਿੱਸਾ ਕਾਲਾ ਹੈ ਇਸ ਦੀ ਕੀਮਤ ਜਾਣ ਉੱਡ ਜਾਣਗੇ ਹੋਸ !

ਅੱਜ ਅਸੀ ਤਾਹਨੂੰ ਇੱਕ ਅਜਿਹੀ ਜਾਣਕਾਰੀ ਦੇ ਰਿਹੇ ਜੋ ਤੁਸੀ ਪਹਿਲੇ ਕਦੀ ਦੇਖਿਆ ਨਹੀ ਹੋਣਾ। ਇਸ ਬਾਰੇ ਗੱਲ ਕਰਨ ਜਾ ਰਹੇ ਹੈ ਹਰ ਕੋਈ ਰੰਗੀਨ ਜਾਂ ਇੱਕ ਰੰਗ ਦਾ ਮੁਰਗਾ ਜਾ ਮੁਰਗੀ ਜਰੂਰ ਦੇਖਿਆ ਹੋਣਾ ਹੈ। ਪਰ ਕੀ ਤੁਸੀ ਕਦੇ ਕਾਲੀ ਮੁਰਗੀ ਬਾਰੇ ਵੇਖਿਆ ਜਾਂ

ਸੁਣਿਆ ਹੈ। ਤੁਸੀ ਹੈਰਾਨ ਨਹੀ ਹੋ। ਇਥੇ ਮੁਰਗੀ ਦੀ ਇਕ ਕਿਸਮ ਵੀ ਹੈ ਜੋ ਬਿਲਕੁਲ ਕਾਲੇ ਰੰਗ ਦੀ ਹੈ। ਹਾਲਾਕਿ ਕਾਲੀ ਮੁਰਗੀ ਦੀ ਗਿਣਤੀ ਜ਼ਿਆਦਾ ਨਹੀ ਹੈਜੋ ਕੋਈ ਵੀ ਇਨ੍ਹਾ ਮੁਰਗੀਆ ਨੂੰ ਵੇਖਦਾ ਹੈ ਉਹ ਨਿਸਚਤ ਤੌਰ ਤੇ ਉਨ੍ਹਾ ਤੋ ਆਕਰਸਤ ਹੁੰਦਾ ਹੈ। ਪਰ ਇਹ ਵੇਖ ਕੇ ਇਹ ਨਹੀ ਲਗਦਾ ਕਿ ਇਹ ਮੁਰਗੀ ਲੰਬੇ ਸਮੇਂ ਲਈ ਜੀ ਸਕਣਗੇ।

ਸਾਡੇ ਸਾਰਿਆ ਦੀ ਜ਼ਿੰਮੇਵਾਰੀ ਹੈ ਕਿ ਇਹ ਮੁਰਗੀ ਬਚਾਉਣ ਹੈ। ਸਾਨੂੰ ਅਜਿਹੀ ਵਿਲੱਖਣ ਅਤੇ ਸੁੰਦਰ ਸਪੀਸੀਜ ਨੂੰ ਖਤਮ ਹੋਣ ਤੋਂ ਬਚਾਉਣਾ ਚਾਹੀਦਾ ਹੈ। ਇਹ ਖੂਬਸੂਰਤ ਜੀਵ ਤਦ ਹੀ ਬਚਾਈ ਜਾ ਸਕਣਗੇ ਤਦ ਅਸੀ ਉਨ੍ਹਾਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣ ਅਤੇ ਦਿਖਾਉਣ ਦੇ ਯੋਗ ਹੋਵਾਗੇ। ਅਤੇ ਇਸ ਦੀ ਕੀਮਤ ਵੀ ਲੱਖਾ ਰੁਪਏ ਹੈ ਇਹ ਬਹੁਤ ਸੁੰਦਰ ਲਗਦੇ ਹਨ।

Categories
News

ਗੱਡੀਆਂ ਚਲਾਉਣ ਵਾਲੇ ਸਾਵਧਾਨ 1 ਦਸੰਬਰ ਤੋਂ ਨਹੀਂ, ਹੁਣ ਇਸ ਦਿਨ ਤੋਂ ਜ਼ਰੂਰੀ ਹੋਵੇਗਾ

ਇਹ ਖਬਰ ਗੱਡੀਆਂ ਚਲਾਉਣ ਵਾਲੇ ਜਰੂਰ ਦੇਖਣ ਜੋ ਟੋਲ ਪਲਾਜ਼ਾ ਤੇ ਅਕਸਰ ਜਾਂਦੇ ਆਉਦੇ ਰਹਿੰਦੇ ਹਨ ਨਵੀ ਪ੍ਰਾਪਤ ਮੀਡੀਆ ਜਾਣਕਾਰੀ ਅਨੁਸਾਰ ਹੁਣ 1 ਦਸੰਬਰ 2019 ਤੋਂ ਰਾਸ਼ਟਰੀ ਰਾਜ ਮਾਰਗ ਟੌਲ ਪਲਾਜ਼ਾ (Toll Plaza) ‘ਤੇ ਫਾਸਟਟੈਗ ਦੀ ਵਰਤੋਂ’ ਤੇ ਵੱਡਾ ਫੈਸਲਾ ਲੈਂਦਿਆਂ ਕੇਂਦਰ ਸਰਕਾਰ ਨੇ ਇਸ ਨੂੰ 15 ਦਿਨਾਂ ਲਈ ਅੱਗੇ ਵਧਾ ਦਿੱਤਾ ਹੈ। ਦੱਸ ਦੇਈਏ ਕਿ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੁਣ 15 ਦਸੰਬਰ 2019 ਤੋਂ ਟੋਲ ਪਲਾਜ਼ਾ ਤੋਂ ਲੰਘਣ ਵਾਲੀਆਂ ਗੱਡੀਆਂ ਲਈ ਫਾਸਟੈਗ ਲਾਜ਼ਮੀ ਕੀਤਾ ਜਾਵੇਗਾ।

ਦੱਸ ਦਈਏ ਕਿ ਸਰਕਾਰ ਦੇ ਇਸ ਫੈਸਲੇ ਨਾਲ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੀ ਹੈ ਜਿਨ੍ਹਾਂ ਨੇ ਅਜੇ ਤੱਕ ਆਪਣੀ ਗੱਡੀ ਉਤੇ ਫਾਸਟਟੈਗ ਨਹੀਂ ਲਗਾਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸ਼ੁਕਰਵਾਰ ਸ਼ਾਮ ਨੂੰ ਆਵਾਜਾਈ ਅਤੇ ਕੌਮੀ ਰਾਜਮਾਰਗ ਮੰਤਰਾਲੇ (Ministry of Road Transport and Highways) ਨੇ ਇਸ ਸਬੰਧੀ ਨੋਟੀਫਿਕੇਸ਼ਨ ਰਾਹੀਂ ਜਾਣਕਾਰੀ ਦਿੱਤੀ ਹੈ। ਜਾਣਕਾਰੀ ਅਨੁਸਾਰ ਹੁਣ ਮੰਤਰਾਲੇ ਨੂੰ ਫਾਸਟਟੈਗ ਨੂੰ ਲਾਜ਼ਮੀ ਬਣਾਉਣ ਲਈ ਆਖਰੀ ਤਰੀਕ ਵਧਾਉਣ ਲਈ ਕਿਹਾ ਗਿਆ ਹੈ ਤਾਂ ਜੋ ਆਮ ਲੋਕਾਂ ਨੂੰ ਇਹ ਧਿਆਨ ਵਿਚ ਰੱਖਦੇ ਹੋਏ ਫਾਸਟਟੈਗ ਖਰੀਦਣ ਲਈ ਕਾਫ਼ੀ ਸਮਾਂ ਮਿਲ ਸਕੇ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਤੁਹਾਡੇ ਲਈ ਕਿ ਇਸ ਤੋਂ ਪਹਿਲਾਂ ਟੋਲ ਪਲਾਜ਼ਾ ਉਤੇ ਫਾਸਟਟੈਗ ਨੂੰ 1 ਦਸੰਬਰ 2019 ਨੂੰ ਲਾਜ਼ਮੀ ਬਣਾਇਆ ਜਾਣਾ ਸੀ ਪਰ ਕੁਝ ਕਾਰਨਾਂ ਕਰਕੇ ਇਸ ਦੀ ਡੇਟ ਨੂੰ ਅੱਗੇ ਪਾ ਦਿੱਤਾ ਗਿਆ ਹੈਤੁਹਾਨੂੰ ਦੱਸ ਦੇਈਏ ਕਿ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਨੇ ਇਹ ਕਦਮ ਡਿਜੀਟਲ ਅਦਾਇਗੀਆਂ ਨੂੰ ਉਤਸ਼ਾਹਤ ਕਰਨ ਦੇ ਨਾਲ ਨਾਲ ਲੰਬੀਆਂ ਲਾਈਨਾਂ ਤੋਂ ਪ੍ਰਹੇਜ ਕਰਨ ਅਤੇ ਪ੍ਰਦੂ-ਸ਼ਣ ਦੇ ਪੱਧਰਾਂ ਨੂੰ ਕੰਟਰੋਲ ਕਰਨ ਦੇ ਮੱਦੇਨਜ਼ਰ ਚੁੱਕਿਆ ਹੈ। ਇਸ ਅਹਿਮ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਹਰੇਕ ਤੱਕ ਇਹ ਜਾਣਕਾਰੀ ਪਹੁੰਚ ਸਕੇ।

Categories
News

ਮਹਿੰਗੀ ਗੱਡੀ ਚ ਜਾ ਰਹੇ ਸੀ ਮੁੰਡਾ ਕੁੜੀ ਅੱਗੇ ਜਾਕੇ ਹੋ ਗਿਆ ਵੱਡਾ ਕਾਂਡ ਤੇ ਜਾਨ ਬਚਾਉਣੀ ਵੀ ਹੋ ਗਈ

ਮੁਕੇਰੀਆਂ ਨਿਵਾਸੀ ਪ੍ਰਵੀਨ ਕੁਮਾਰ ਨਾਮ ਦੇ ਲੜਕੇ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਾਹੀ ਖੁਰਦ ਵੱਲ ਜਾਂਦੇ ਵਕਤ ਉਸ ਦੀ ਕਾਰ ਖੋ-ਹ ਲਈ ਗਈ। ਉਸ ਵੇਲੇ ਉਹ ਆਪਣੀ ਕਾਰ ਵਿੱਚ ਸਵਾਰ ਸੀ ਅਤੇ ਉਸ ਦੇ ਨਾਲ ਇੱਕ ਦੋਸਤ ਸੀ। ਤਿੰਨ ਅਪਾਚੀ ਮੋਟਰਸਾਈਕਲ ਸਵਾਰਾਂ ਨੇ ਉਸ ਦੇ ਅੱਗੇ ਮੋਟਰਸਾਈਕਲ ਲਗਾ ਲਿਆ। ਉਸ ਸਮੇਂ ਉਹ ਕਿਸੇ ਦਾ ਫ਼ੋਨ ਸੁਣ ਰਿਹਾ ਸੀ। ਦੋ ਸ਼ੀ ਆ ਕੋਲ ਕਿ ਰ ਪਾ ਨ ਅਤੇ ਇਕ ਕੱ ਟਾ ਵੀ ਦੱਸਿਆ ਜਾਂਦਾ ਹੈ। ਉਨ੍ਹਾਂ ਵਿੱਚੋਂ ਇੱਕ ਜਣੇ ਨੇ ਪ੍ਰਵੀਨ ਦੀ ਬਾਂਹ ਤੇ ਤ ਲ ਵਾ ਰ ਵੀ ਮਾ ਰੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਭਾਵੇਂ ਸਾਡੀ ਸਰਕਾਰ ਅਤੇ ਪੁਲਿਸ ਵਿਭਾਗ ਵੱਲੋਂ ਸਮਾਜ ਵਿਰੋਧੀ ਅਨਸਰਾਂ ਪ੍ਰਤੀ ਪੂਰੀ ਸ ਖ਼ ਤਾ ਈ ਵਰਤੀ ਜਾ ਰਹੀ ਹੈ। ਪਰ ਫਿਰ ਵੀ ਉਹ ਆਪਣੀਆਂ ਹ ਰ ਕ ਤਾਂ ਤੋਂ ਬਾ ਜ਼ ਨਹੀਂ ਆਉਂਦੇ।

ਕਿਤੇ ਨਾ ਕਿਤੇ ਉਹ ਆਪਣਾ ਦਾਅ ਲਗਾਈ ਜਾਂਦੇ ਹਨ। ਅਜਿਹੇ ਲੋਕਾਂ ਕਾਰਨ ਆਮ ਇਨਸਾਨਾਂ ਦੇ ਮਨ ਵਿੱਚ ਡ-ਰ ਬਣਿਆ ਰਹਿੰਦਾ ਹੈ। ਜੇਕਰ ਇਹ ਸਮਾਜ ਵਿਰੋਧੀ ਅਨਸਰ ਇਸ ਤਰ੍ਹਾਂ ਹ ਥਿ ਆ ਰ ਲੈ ਕੇ ਸ਼ ਰੇ ਆ ਮ ਘ ਟ ਨਾ ਵਾਂ ਨੂੰ ਅੰ ਜਾ ਮ ਦੇਣਗੇ ਤਾਂ ਆਮ ਇਨਸਾਨ ਲਈ ਕਿੰਨੀ ਮੁ ਸ਼ ਕਿ ਲ ਬਣ ਜਾਵੇਗੀ। ਮੁਕੇਰੀਆਂ ਦੇ ਰਹਿਣ ਵਾਲੇ ਪ੍ਰਵੀਨ ਕੁਮਾਰ ਤੋਂ ਤਿੰਨ ਵਿਅਕਤੀਆਂ ਨੇ ਉਸ ਦੀ ਕਾਰ ਖੋ-ਹ ਲਈ। ਪ੍ਰਵੀਨ ਕੁਮਾਰ ਆਪਣੀ ਮਿੱ ਤ ਰ ਲੜਕੀ ਨਾਲ ਕਾਰ ਵਿੱਚ ਸੀ। ਜਦੋਂ ਉਹ ਮੋਬਾਈਲ ਤੇ ਕਿਸੇ ਨਾਲ ਗੱਲਾਂ ਕਰ ਰਿਹਾ ਸੀ ਤਾਂ ਤਿੰਨ ਜਾਣਿਆਂ ਨੇ ਉਸ ਦੇ ਅੱਗੇ ਲਿਆ ਕੇ ਅਪਾਚੀ ਮੋਟਰਸਾਈਕਲ ਰੋਕ ਲਿਆ।

ਉਨ੍ਹਾਂ ਵਿੱਚੋਂ ਇੱਕ ਵਿਅਕਤੀ ਉੱਤਰ ਕੇ ਡਰਾਈਵਰ ਵਾਲੇ ਪਾਸੇ ਆਇਆ। ਉਸਦੇ ਹੱਥ ਵਿੱਚ ਕੱ ਟਾ ਸੀ। ਉਸ ਨੇ ਪ੍ਰਵੀਨ ਨੂੰ ਬਾਹਰ ਬੁਲਾ ਲਿਆ। ਕੱ ਟੇ ਦੀ ਨੋ ਕ ਤੇ ਉਹ ਉਸ ਨੂੰ ਕੁਝ ਦੂਰੀ ਤੇ ਲੈ ਗਏ ਅਤੇ ਆਖਿਆ ਕਿ ਕਿਸੇ ਨੇ ਉਨ੍ਹਾਂ ਨੂੰ ਪ੍ਰਵੀਨ ਦੀ ਸੁ ਪਾ ਰੀ ਦਿੱਤੀ ਹੈ। ਉਨ੍ਹਾਂ ਨੇ ਲੜਕੀ ਨੂੰ ਵੀ ਨਾਲ ਆਉਣ ਲਈ ਕਿਹਾ। ਉਨ੍ਹਾਂ ਵਿੱਚੋਂ ਇੱਕ ਜਣੇ ਨੇ ਪ੍ਰਵੀਨ ਦੀ ਕੋਹ-ਣੀ ਤੇ ਤ ਲ ਵਾ ਰ ਮਾ ਰੀ। ਉਸ ਦੀ ਕਾਰ ਲੈ ਕੇ ਉਹ ਭੱਜ ਗਏ। ਪੀ ੜ ਤ ਇਧਰ ਆਪਣੀ ਮਾਸੀ ਦੇ ਘਰ ਆਇਆ ਸੀ ਅਤੇ ਸੂਦ ਫਾਰਮ ਤੋਂ ਕੁੱਤੇ ਦੇਖਣ ਆ ਗਿਆ। ਪੁਲਿਸ ਦੁਆਰਾ ਪ੍ਰਵੀਨ ਤੋਂ ਪੁੱਛਗਿੱਛ ਕਰਨ ਉਪਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Categories
News

ਕ੍ਰਿਸ਼ਚੀਅਨ ਕੁੜੀ ਗੁਰਬਾਣੀ ਪੜ੍ਹ ਕੇ ਬਣੀ ਸਿੰਘਣੀ ਸੁਣੋ ਕਿਸ ਤਰ੍ਹਾਂ ਬਦਲੀ ਗੁਰਬਾਣੀ ਨੇ ਜਿੰਦਗੀ

ਸਿੱਖ ਧਰਮ ਦੁਨੀਆ ਦੇ ਕੋਨੇ-ਕੋਨੇ ਤੱਕ ਫੈਲ ਰਿਹਾ ਹੈ ਇਸ ਦੀ ਤਾਜ਼ਾ ਉਦਾਹਰਣ ਹੈ ਨਿਊਜ਼ੀਲੈਂਡ ਦੀ ਜਾਣਕਾਰੀ ਅਨੁਸਾਰ ਦੁਨੀਆ ਦੇ ਨਕਸ਼ੇ ‘ਤੇ ਨਿਊਜ਼ੀਲੈਂਡ ਦੇ ਨਾਲ ਪੈਂਦੇ ਇਕ ਛੋਟੇ ਜਿਹੇ ਦੇਸ਼ ਟੋਂਗਾ, ਜਿਸ ਦਾ ਖ਼ੇਤਰਫ਼ਲ 748.5 ਵਰਗ ਕਿਲੋਮੀਟਰ ਅਤੇ ਆਬਾਦੀ ਕਰੀਬ 1 ਲੱਖ 5 ਹਜ਼ਾਰ ਹੈ। ਇਸ ਦੇਸ਼ ਦੀ ਮੂਲ ਨਿਵਾਸੀ ਉਕਤ ਔਰਤ ਜੋ ਇਸਾਈ ਧਰਮ ‘ਚ ਪੈਦਾ ਹੋਈ ਪਰ ਉਸ ਦਾ ਵਿਆਹ ਇਕ ਪੰਜਾਬੀ ਨੌਜਵਾਨ ਨਾਲ ਹੋਣ ਤੋਂ ਬਾਅਦ ਉਸ ਨੇ ਆਪਣੇ ਪਤੀ ਦੀ ਨਾਨੀ ਦੇ ਕਹਿਣ ‘ਤੇ ਗੁਰਬਾਣੀ ਪੜ੍ਹਨੀ ਸ਼ੁਰੂ ਕੀਤੀ ਅਤੇ ਉਸ ਤੋਂ ਬਾਅਦ ਉਸ ਦੀ ਜ਼ਿੰਦਗੀ ਹੀ ਬਦਲ ਗਈ’ਅਜੀਤ’ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਅਰਵਿੰਦਰ ਕੌਰ ਨੇ ਦੱਸਿਆ

ਕਿ ਉਸ ਦੀ ਮਾਂ ਟੋਂਗਾ ਦੇਸ਼ ਤੋਂ ਹੈ ਪਰ ਉਸ ਦੇ ਮਾਮੇ ਨੇ ਉਸ ਦਾ ਵਿਆਹ ਉਸ ਦੇ ਨਾਲ ਕੰਪਨੀ ‘ਚ ਕੰਮ ਕਰਦੇ ਪੰਜਾਬੀ ਮੁੰਡੇ ਨਾਲ ਕਰਵਾਇਆ ਸੀ, ਜਿਸ ਤੋਂ ਬਾਅਦ ਉਸ ਨੇ ਜਿਥੇ ਪੰਜਾਬੀ ਬੋਲਣੀ ਸਿੱਖੀ, ਉਥੇ ਹੀ ਸਿੱਖ ਧਰਮ ਅਤੇ ਗੁਰਬਾਣੀ ਬਾਰੇ ਵੀ ਸਿੱਖਿਆ ਪ੍ਰਾਪਤ ਕੀਤੀ, ਜਿਸ ਤੋਂ ਉਸ ਦੀ ਜ਼ਿੰਦਗੀ ਬਦਲਦੀ ਚਲੀ ਗਈ ਉਸ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਸਮੇਂ ਉਸ ਦਾ ਪਤੀ ਵੀ ਮੋਨਾ ਸੀ ਪਰ ਜਦੋਂ ਉਸ ਨੇ ਗੁਰਬਾਣੀ ਦਾ ਗਿਆਨ ਪ੍ਰਾਪਤ ਕੀਤਾ, ਤਾਂ ਆਪਣੇ ਪਤੀ ਨੂੰ ਵੀ ਗੁਰਸਿੱਖ ਬਣਾ ਲਿਆ ਅਤੇ ਦੋਵਾਂ ਨੇ ਅੰਮਿ੍ਤ ਛਕ ਲਿਆ ਹੁਣ ਉਨ੍ਹਾਂ ਦੇ ਬੱਚੇ ਵੀ ਅੰਮਿ੍ਤਧਾਰੀ ਹਨ,

ਜੋ ਕਿ ਕੀਰਤਨ ਅਤੇ ਗਤਕਾ ਵੀ ਖੇਡਦੇ ਹਨ ਅਰਵਿੰਦਰ ਕੌਰ ਵੀ ਖੁਦ ਗਤਕਾ ਖੇਡਦੀ ਹੈ ਅਰਵਿੰਦਰ ਕੌਰ ਦਾ ਕਹਿਣਾ ਹੈਕਿ ਜੇਕਰ ਅਸੀਂ ਖੁਦ ਹੀ ਗੁਰੂਆਂ ਦੇ ਦਰਸਾਏ ਮਾਰਗ ‘ਤੇ ਨਹੀਂ ਚੱਲਾਂਗੇ ਤਾਂ ਸਾਡੇ ਆਉਣ ਵਾਲੇ ਬੱਚਿਆਂ ਨੂੰ ਇਸ ਮਾਰਗ ‘ਤੇ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਬਾਰੇ ਕੌਣ ਦੱਸੇਗਾ ਬੀਤੇ ਦਿਨੀਂ ਆਕਲੈਂਡ ਵਿਖੇ ਹੋਏ ਤੀਜੇ ‘ਕੀਵੀ ਪੰਜਾਬੀ ਐਵਾਰਡਜ਼’ ਵਿਚ ਅਰਵਿੰਦਰ ਕੌਰ ਨੂੰ ‘ਆਨਰੇਰੀ ਐਵਾਰਡ’ ਵੀ ਦਿੱਤਾ ਗਿਆ ਹੈ।

Categories
News

ਵਾਹਿਗੁਰੂ ਜੀ “ਦੇਖੋ 10 ਸਾਲ ਦੇ ਬੱਚੇ ਦਾ ਕਮਾਲ ਦਾ ਕੀਰਤਨ ਦੇਖੋ ਕਿੰਨੀ ਲਗਨ ਸ਼ਰਧਾ ਹੈ

‘ਸਿੱਖ ਧਰਮ ਵਿੱਚ ਕੀਰਤਨ ਦਾ ਖਾਸ ਮਹੱਤਵ ਹੈ ਇਹ ਦਾਤ ਸਾਨੂੰ ਗੁਰੂ ਸਾਹਿਬਾਨਾਂ ਨੇ ਬਖਸ਼ੀ ਹੈ ਜਿਸ ਦੀ ਕੋਈ ਦੁਨੀਆ ਵਿੱਚ ਰੀਸ ਨਹੀ ਕਰ ਸਕਦਾ ਹੈ ਜੀ। ਕੀਰਤਨ : ਇਸ ਤੋਂ ਭਾਵ ਹੈ ਪਰਮਾਤਮਾ ਦੇ ਗੁਣਾਂ ਦਾ ਯਸ਼ ਗਾਉਣਾ ।ਭਗਤੀ ਦੇ ਵਿਕਾਸ ਨੂੰ ਜੇ ਧਿਆਨ ਨਾਲ ਵਾਚੀਏ ਤਾਂ ਪਤਾ ਲਗਦਾ ਹੈ ਕਿ ਪੁਰਾਤਨ ਕਾਲ ਤੋਂ ਕੀਰਤਨ ਵਲ ਭਗਤਾਂ ਦੀ ਵਿਸ਼ੇਸ਼ ਰੁਚੀ ਰਹੀ ਹੈ । ‘ ਭਗਵਦ-ਗੀਤਾ’ , ਭਗਤੀ ਦੇ ਸ਼ਾਸਤ੍ਰੀ ਗ੍ਰੰਥਾਂ ਅਤੇ ਵੈਸ਼ਨਵ ਧਰਮ-ਗ੍ਰੰਥਾਂ ਵਿਚ ਸਭ ਥਾਂ ਕੀਰਤਨ ਦੀ ਮਹਿਮਾ ਗਾਈ ਮਿਲ ਜਾਂਦੀ ਹੈ । ‘ ਭਾਗਵਤ-ਪੁਰਾਣ’ ਵਿਚ ਇਸ ਨੂੰ ਨਵਧਾ ਭਗਤੀ ਦਾ ਇਕ ਅੰਗ ਮੰਨਿਆ ਗਿਆ ਹੈ । ਉਥੇ ਇਹ ਵੀ ਦਸਿਆ ਗਿਆ ਹੈ ਕਿ ਸਤਿਯੁਗ ਵਿਚ ਭਗਵਾਨ ਦਾ ਧਿਆਨ ਕਰਨ ਨਾਲ , ਤ੍ਰੇਤਾ ਯੁਗ ਵਿਚ ਯੱਗ ਕਰਨ ਨਾਲ , ਦੁਆਪਰ ਯੁਗ ਵਿਚ ਸੇਵਾ-ਪੂਜਾ ਕਰਨ ਨਾਲ ਜੋ ਫਲ ਪ੍ਰਾਪਤ ਹੁੰਦਾ ਹੈ , ਉਹ ਕਲਿਯੁਗ ਵਿਚ ਭਗਵਾਨ ਦੇ ਨਾਮ ਦੇ ਕੀਰਤਨ ਤੋਂ ਪ੍ਰਾਪਤ ਹੋ ਜਾਂਦਾ ਹੈ ।

ਗੁਰਬਾਣੀ ਨੂੰ ਸੰਗੀਤਬੱਧ ਕਰਨ ਦੀ ਕਿਉਂ ਲੋੜ ਪਈ ? ਇਸ ਦਾ ਉਤਰ ਬੜਾ ਸਰਲ ਹੈ ਕਿ ਬਾਣੀਕਾਰਾਂ ਦਾ ਬਾਣੀ ਰਚਣ ਦਾ ਮਨੋਰਥ ਕਾਵਿ-ਸਿਰਜਨਾ ਤਕ ਸੀਮਿਤ ਨਹੀਂ ਸੀ , ਸਗੋਂ ਆਪਣੇ ਰਹਸਾਨੁਭਵ ਨੂੰ ਸਰੋਤਿਆਂ ਤਕ ਪਹੁੰਚਾ ਕੇ ਸਾਧਾਰਣੀਕਰਣ ਦੀ ਅਵਸਥਾ ਵਿਚ ਲਿਆਉਣਾ ਸੀ । ਕਾਵਿ ਸ਼ਬਦਾਂ ਦਾ ਲੈਆਤਮਕ ਸੰਯੋਜਨ ਹੈ । ਪਰ ਇਹ ਉਸੇ ਵਿਅਕਤੀ ਨੂੰ ਅਧਿਕ ਆਨੰਦਿਤ ਕਰਦਾ ਹੈ ਜੋ ਉਸ ਭਾਸ਼ਾ ਤੋਂ ਜਾਣੂ ਹੁੰਦਾ ਹੈ । ਉਂਜ ਸੰਗੀਤ ਦੀ ਭਾਸ਼ਾ ਬ੍ਰਹਿਮੰਡੀ ਨਾਦ ਵਾਲੀ ਹੈ । ਇਸ ਤੋਂ ਮਨੁੱਖ ਤਾਂ ਕੀ ਪਸ਼ੂ , ਪੰਛੀ ਵੀ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕਦੇ । ਪੰਘੂੜੇ ਵਿਚ ਪਿਆ ਰੋਂਦਾ ਬੱਚਾ ਵੀ ਰੁਦਨ ਨੂੰ ਖ਼ੁਸ਼ੀ ਵਿਚ ਬਦਲ ਲੈਂਦਾ ਹੈ । ਮੱਧ-ਯੁਗ ਦੇ ਭਗਤਾਂ ਨੇ ਵੀ ਕੀਰਤਨ ਉਤੇ ਬਹੁਤ ਬਲ ਦਿੱਤਾ ਹੈ , ਪਰ ਗੁਰਮਤਿ ਵਿਚ ਕੀਰਤਨ ਨੂੰ ਉਚੇਚਾ ਮਹੱਤਵ ਅਤੇ ਸਥਾਨ ਪ੍ਰਾਪਤ ਹੈ । ਇਸ ਨੂੰ ਮਨੁੱਖ ਦੀ ਅਧਿਆਤਮਿਕ ਅਗਵਾਈ ਦਾ ਸਰਬੋਤਮ ਸਾਧਨ ਦਸਿਆ ਗਿਆ ਹੈ । ਗੁਰੂ ਨਾਨਕ ਦੇਵ ਜੀ ਨੇ ‘ ਜਪੁਜੀ ’ ਵਿਚ ਕੀਰਤਨ ਨੂੰ ਸ਼੍ਰਵਣ ਅਤੇ ਮਨਨ ਤੋਂ ਪਹਿਲਾਂ ਸਥਾਨ ਦਿੰਦੇ ਹੋਇਆਂ , ਇਸ ਦੁਆਰਾ ਪਰਮਾਰਥ ਦੀ ਪ੍ਰਾਪਤੀ ਸੰਭਵ ਹੋਣੀ ਦਸੀ ਹੈ— ਹਰਿ ਗੁਣਿ ਗਾਵਹਿ ਮਿਲਿ ਪਰਮਾਰੰਥ । ( ਗੁ.ਗ੍ਰੰ.413 ) ।

ਕੀਰਤਨ ਕਰਨ ਵਾਲੇ ਉਤੇ , ਗੁਰੂ ਅਰਜਨ ਦੇਵ ਜੀ ਅਨੁਸਾਰ , ਜਮ-ਕਾਲ ਦਾ ਪ੍ਰਭਾਵ ਨਹੀਂ ਪੈ ਸਕਦਾ— ਜੋ ਜਨੁ ਕਰੈ ਕੀਰਤਨੁ ਗੋਪਾਲ । ਤਿਸ ਕਉ ਪੋਹਿ ਨ ਸਕੈ ਜਮੁਕਾਲੁ । ( ਗੁ. ਗ੍ਰੰ.867 ) । ਗੁਰੂ ਅਰਜਨ ਦੇਵ ਜੀ ਨੇ ਇਹ ਵੀ ਦਸਿਆ ਹੈ ਕਿ ਆਵਾਗਵਣ ਤੋਂ ਬਚਣ ਦਾ ਸਾਧਨ ਦਿਨ-ਰਾਤ ਪਰਮਾਤਮਾ ਦਾ ਕੀਰਤਨ ਕਰਨਾ ਹੀ ਹੈ— ਹਰਿ ਦਿਨੁ ਰੈਨਿ ਕੀਰਤਨੁ ਗਾਈਐ । ਬਹੁੜਿ ਨ ਜੋਨੀ ਪਾਈਐ ।( ਗੁ.ਗ੍ਰੰ. 624 ) । ਸਮੁੱਚੇ ਤੌਰ ’ ਤੇ ਗੁਰੂ ਅਰਜਨ ਦੇਵ ਜੀ ਨੇ ‘ ਕਲਜੁਗ ਮਹਿ ਕੀਰਤਨੁ ਪਰਧਾਨਾ ’ ( ਗੁ.ਗ੍ਰੰ. 1075 ) ਕਹਿ ਕੇ ਇਸ ਨੂੰ ਨਿਰਮੋਲਕ ਹੀਰਾ ਅਤੇ ਸ੍ਰੇਸ਼ਠ ਗੁਣਾਂ ਦਾ ਸਮੁੱਚ ਦਸਿਆ ਹੈ— ਕੀਰਤਨੁ ਨਿਰਮੋਲਕ ਹੀਰਾ । ਆਨੰਦ ਗੁਣੀ ਗਹੀਰਾ । ( ਗੁ.ਗ੍ਰੰ.893 ) ਅਤੇ ਇਸ ਨੂੰ ਮਨੁੱਖਤਾ ਦੇ ਵਿਕਾਸ ਲਈ ‘ ਅਟਲ-ਧਰਮ’ ਦਾ ਨਾਂ ਦਿੱਤਾ ਹੈ ।