Categories
News

ਦੇਖੋ ਪੰਜਾਬੀ ਕੁੜੀ ਨੇ ਕਰਤਾਰਪੁਰ ਸਾਹਿਬ ਜਾ ਕੇ ਅਜਿਹਾ ਕੀ ਕੀਤਾ ਕਿ ਦੇਖ ਕੇ ਹਰ ਕੋਈ ਕਰਦਾ ਹੈ ਥੂ-ਥੂ

ਭਾਰਤ ਦੀ ਇਕ ਸਿੱਖ ਲੜਕੀ ਪਾਕਿਸਤਾਨ ਦੇ ਕਰਤਾਰਪੁਰ ਦੌਰੇ ਦੌਰਾਨ ਬਿਨਾਂ ਵੀਜ਼ਾ ਦੇ ਇਕ ਪਾਕਿਸਤਾਨੀ ਵਿਅਕਤੀ ਨਾਲ ਮਿਲਣ ਫੈਸਲਾਬਾਦ ਪਹੁੰਚ ਗਈ, ਜਿਸ ਨਾਲ ਉਸ ਦੀ ਦੋਸਤੀ ਫੇਸਬੁੱਕ ‘ਤੇ ਹੋਈ ਸੀ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਤਕਰੀਬਨ 20 ਸਾਲ ਦੀ ਮਨਜੀਤ ਕੌਰ ਨਵੰਬਰ ਦੇ ਅੰਤਿਮ ਹਫਤੇ ਵਿਚ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਪਹੁੰਚੀ ਸੀ।ਕੌਰ ਫੇਸਬੁੱਕ ਰਾਹੀਂ ਉਸ ਵਿਅਕਤੀ ਦੇ ਸੰਪਰਕ ਵਿਚ ਆਈ ਸੀ ਅਤੇ ਗੁਰਦੁਆਰਾ ਵਿਚ ਉਸ ਨੇ ਉਸ ਨਾਲ ਮੁਲਾਕਾਤ ਕੀਤੀ ਅਤੇ ਇਕ ਪਾਕਿਸਤਾਨੀ ਮਹਿਲਾ ਦਾ ਪਰਮਿਟ ਦਿਖਾ ਕੇ ਉਸ ਵਿਅਕਤੀ ਦੇ ਨਾਲ ਫੈਸਲਾਬਾਦ ਜਾਣ ਦੀ ਕੋਸ਼ਿਸ਼ ਕੀਤੀ।

ਭਾਰਤੀ ਸ਼ਰਧਾਲੂ ਹਾਲ ਵਿਚ ਖੁੱਲ੍ਹੇ ਕਰਤਾਰਪੁਰ ਲਾਂਘੇ ਰਾਹੀਂ ਬਿਨਾਂ ਵੀਜ਼ਾ ਦੇ ਗੁਰਦੁਆਰਾ ਦਰਬਾਰ ਸਾਹਿਬ ਜਾ ਸਕਦੇ ਹਨ ਪਰ ਉਹ ਪਾਕਿਸਤਾਨ ਦੇ ਹੋਰ ਹਿੱਸਿਆਂ ਵਿਚ ਨਹੀਂ ਜਾ ਸਕਦੇ ਹਨ। ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ਵਿਸਥਾਪਿਤ ਨਿਆਸ ਜਾਇਦਾਦ ਬੋਰਡ) ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ਇਹ ਪਹਿਲੀ ਵਾਰ ਹੈ, ਜਿਸ ਵਿਚ ਕਿਸੇ ਭਾਰਤੀ ਸਿੱਖ ਮਹਿਲਾ ਨੇ 9 ਨਵੰਬਰ ਨੂੰ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਤੋਂ ਇਸ ਸੀਮਤ ਖੇਤਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਨੇ ਕਿਹਾ ਕਿ ਮਹਿਲਾ ਪਾਕਿਸਤਾਨੀ ਵਿਅਕਤੀ ਦੇ ਨਾਲ ਜਾਣਾ ਚਾਹੁੰਦੀ ਸੀ ਪਰ ਸੁਰੱਖਿਆ ਅਧਿਕਾਰੀਆਂ ਨੇ ਉਸ ਨੂੰ ਸੀਮਤ ਖੇਤਰ ਤੋਂ ਬਾਹਰ ਨਹੀਂ ਜਾਣ ਦਿੱਤਾ। ਪਾਕਿਸਤਾਨੀ ਅਧਿਕਾਰੀਆਂਨੇ ਕਿਹਾ ਕਿ ਮਹਿਲਾ ਅੰਮ੍ਰਿਤਸਰ ਦੀ ਹੈ, ਉਥੇ ਹੀ ਭਾਰਤੀ ਮੀਡੀਆ ਨੇ ਦਾਅਵਾ ਕੀਤਾ ਕਿ ਉਹ ਹਰਿਆਣਾ ਦੇ ਰੋਹਤਕ ਦੀ ਹੈ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਅਧਿਕਾਰੀਆਂ ਨੇ ਭਾਰਤੀ ਮਹਿਲਾ ਨੂੰ ਵਾਪਸ ਭੇਜ ਦਿੱਤਾ ਅਤੇ ਇਸ ਬਾਰੇ ਆਪਣੇ ਹਮਰੁਤਬਾ ਨੂੰ ਸੂਚਿਤ ਵੀ ਕੀਤਾ। ਪਾਕਿਸਤਾਨੀ ਸੁਰੱਖਿਆ ਅਧਿਕਾਰੀਆਂ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਉਸ ਦੇ ਨਾਲ ਉਸ ਦੇ ਦੋ ਦੋਸਤਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਜਿਸ ਵਿਚ ਇਕ ਮਹਿਲਾ ਸ਼ਾਮਲ ਹੈ।

Categories
News

ਹੁਣੇ-ਹੁਣੇ ਕਰਤਾਰਪੁਰ ਸਾਹਿਬ ਲਾਂਘੇ ਤੋਂ ਆਈ ਵੱਡੀ ਖਬਰ

ਜਾਣਕਾਰੀ ਅਨੁਸਾਰ ਮੌਜੂਦਾ ਸਮੇਂ ਵਿਚ ਕਰਤਾਰਪੁਰ ਲਾਂਘੇ ਲਈ ਬਣ ਰਿਹੈ ਪੁਲ ਦੀ ਉਸਾਰੀ ਵਿਚ ਦੇਰੀ ਹੁੰਦੀ ਜਾਪਦੀ ਹੈ। ਜਦੋਂ ਪਾਕਿਸਤਾਨ ਆਪਣੇ ਹਿੱਸੇ ਦੇ 300 ਮੀਟਰ ਦੇ ਪੁਲ ‘ਤੇ ਕੰਮ ਪੂਰਾ ਕਰ ਲਵੇਗਾ ਅਤੇ ਅਗਲੇ ਸਾਲ ਇਸ ਨੂੰ ਭਾਰਤ ਦੀ 100 ਮੀਟਰ ਦੀ ਬਣਤਰ ਦੇ ਨਾਲ ਜੋੜ ਦੇਵੇਗਾਤਾਂ ਤਕਨੀਕੀ ਤੌਰ ‘ਤੇ ਕਰਤਾਰਪੁਰ ਲਾਂਘੇ ਦਾ ਕੰਮ ਪੂਰਾ ਹੋਵੇਗਾ। 9 ਨਵੰਬਰ ਨੂੰ ਜਦੋਂ ਲਾਂਘਾ ਜਨਤਕ ਤੌਰ ‘ਤੇ ਖੋਲ੍ਹਿਆ ਗਿਆ ਸੀ ਉਦੋਂ ਇਹ ਇਕ ਅਧੂਰਾ ਪ੍ਰਾਜੈਕਟ ਸੀ। ਕੇਂਦਰ ਸਰਕਾਰ ਵੱਲੋਂ ਉੱਦਮ ਦੇ ਨਿਰਮਾਣ ਲਈਲਾਜ਼ਮੀ ਏਜੰਸੀ, ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ (NHAI) ਨੇ ਪੁੱਲ ‘ਤੇ ਕੰਮ ਨੂੰ ਪੂਰਾ ਕਰ ਲਿਆ ਹੈ। ਭਾਵੇਂਕਿ ਸੁਰੱਖਿਆ ਚਿੰਤਾਵਾਂ ਦੇ ਕਾਰਨ ਪਾਕਿਸਤਾਨ ਨੇ ਆਪਣੇ ਹਿੱਸੇ ਦੇ ਪੁੱਲ ਦੀ ਉਸਾਰੀ ਨੂੰ ਰੋਕ ਦਿੱਤਾ ਸੀ।

ਤੁਹਾਨੂੰ ਦੱਸ ਦੇਈਏ ਕਿ ਉੱਧਰ ਅਧਿਕਾਰੀਆਂ ਨੂੰ ਜ਼ਿਆਦਾ ਵਿਕਲਪਾਂ ਦੇ ਨਾਲ ਨਹੀਂ ਛੱਡਿਆ ਗਿਆ ਸੀ ਅਤੇ ਨਤੀਜੇ ਵਜੋਂ ਸਰਵਿਸ ਲੇਨ ਦੀ ਉਸਾਰੀ ਕਰ ਕੇ ਲਾਂਘੇ ਨੂੰ ਚਾਲੂ ਕਰ ਦਿੱਤਾ ਗਿਆ। ਮੌਜੂਦਾ ਸਮੇਂ ਵਿਚ ਆਈ.ਸੀ.ਪੀ. ‘ਤੇ ਲਾਜ਼ਮੀ ਜਾਂਚਾਂ ਵਿਚੋਂ ਲੰਘਣ ਦੇ ਬਾਅਦ ਸ਼ਰਧਾਲੂ ਜ਼ੀਰੋ ਲਾਈਨ ਤੱਕ ਪਹੁੰਚਣ ਲਈ ਲੇਨ ਦੀ ਵਰਤੋਂ ਕਰਦੇ ਹਨ ਜਿੱਥੋਂ ਗੋਲਫ ਕਾਰਟ ਉਨ੍ਹਾਂ ਨੂੰ 300 ਮੀਟਰ ਦੂਰ ਪਾਕਿਸਤਾਨ ਆਈ.ਸੀ.ਪੀ. ਤੱਕ ਪਹੁੰਚਾਉਂਦੇ ਹਨ। ਇਸ ਲਾਂਘੇ ਵਿਚ ਦੋ ਹਿੱਸੇ ਸ਼ਾਮਲ ਹਨ-ਸੜਕ ਅਤੇ ਆਈ.ਸੀ.ਪੀ., ਜਿਸ ਨੂੰ ਲੈਂਡ ਪੋਰਟਸ ਅਥਾਰਿਟੀ ਵੱਲੋਂ ਬਣਾਇਆ ਜਾ ਰਿਹਾ ਹੈ।ਤੁਹਾਨੂੰ ਦੱਸ ਦੇਈਏ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀਦਾਰੇ ਲਈ ਰੋਜਾਨਾ ਸੰਗਤਾਂ ਦਾ ਆਉਣਾ ਜਾਣਾ ਲੱਗਿਆ ਹੋਇਆ ਸੰਗਤਾਂ ਦੀ ਦੇਖ ਭਾਲ ਲਈ ਦੋਨੋਂ ਸਰਕਾਰਾਂ ਵੱਖ ਵੱਖ ਸਹੂਲਤਾਂ ਦੇ ਰਹੀਆਂ ਹਨ।

ਇਸ ਨਗਰ ਨੂੰ ਗੁਰੂ ਨਾਨਕ ਦੇਵ ਜੀ ਨੇ 1522 ਵਿੱਚ ਵਸਾਇਆ। ਇੱਥੇ ਉਦਾਸੀ ਦੌਰਾਨ ਹੀ ਜਦ ਗੁਰੂ ਨਾਨਕ ਦੇਵ ਜੀ ਲਹੌਰ ਪਰਤਦੇ ਹੋਏ ਰਾਵੀ ਦੇ ਕਿਨਾਰੇ ਪੱਖੋ ਕੇ ਰੰਧਾਵੇ ਪਿੰਡ ਪਹੁੰਚੇ ਤਾਂ ਪਿੰਡ ਦਾ ਚੌਧਰੀ ਅਜਿੱਤ ਰੰਧਾਵਾ ਉਹਨਾਂ ਨੂੰ ਮਿਲਣ ਆਇਆ। ਉਹਨਾਂ ਨੇ ਗੁਰੂ ਜੀ ਨੂੰ ਰਾਵੀ ਦੇ ਪਾਰ ਸੱਜੇ ਪਾਸੇ ਦਰਸ਼ਨ ਦੇਣ ਲਈ ਕਿਹਾ ਤੇ ਉਸ ਪਾਸੇ ਗੁਰੂ ਜੀ ਅਤੇ ਸਿੱਖਾਂ ਵਾਸਤੇ ਧਰਮਸ਼ਾਲਾ ਅਤੇ ਹੋਰਰਹਾਇਸ਼ ਦੀ ਪ੍ਰਬੰਧ ਵੀ ਕਰ ਦਿਤਾ।ਗੁਰੂ ਜੀ ਆਪਣੇ ਮਾਤਾ ਪਿਤਾ ਨੂੰ ਤਲਵੰਡੀ ਤੋਂ ਅਤੇ ਆਪਣੀ ਪਤਨੀ ਸੁਲੱਖਣੀ ਅਤੇ ਦੋਵੇਂ ਪੁੱਤਰਾਂ ਨੂੰ ਸੁਲਤਾਨਪੁਰ ਲੋਧੀ ਤੋਂ ਇੱਥੇ ਲੈ ਆਏ। ਇਸ ਤਰ੍ਹਾਂ ਇਸ ਨਗਰ ਦੀ ਨੀਂਹ ਰੱਖੀ। ਜਿਸ ਦਾ ਬਾਅਦ ਵਿੱਚ ਨਾਮ ਕਰਤਾਰਪੁਰ ਪੈ ਗਿਆ। ਇਸ ਸਥਾਨ ਤੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਹੈ।

Categories
News

ਵੱਡੀ ਤਾਜਾ ਖਬਰ – ਪੰਜਾਬ ਚ ਜ਼ੁਲਮ ਦੀ ਹੋਈ ਅਖੀਰ ਇਸ ਤਰਾਂ ਮਚਾਇਆ

ਤਰਨਤਾਰਨ: ਤਰਨਤਾਰਨ ਅਧੀਨ ਆਉਂਦੇ ਕਸਬਾ ਹਰੀਕੇ ਪਤਨ ਦੇ ਪਿੰਡ ਕਿਰਤੋਵਾਲ ਨੇੜੇ ਅੱਜ ਸਵੇਰੇ ਇਕ ਕਾਰ ਚਾਲਕ ਨੂੰ ਅੱ ਗ ਲਾ ਕੇ ਸਾ ੜ ਦੇਣ ਦੀ ਸੂਚਨਾ ਮਿਲੀ ਹੈ। ਜਿਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਇਸ ਤੋਂ ਬਾਅਦ ਇਲਾਕੇ ‘ਚ ਸ ਹਿ ਮ ਦਾ ਮਾਹੌਲ ਬਣਿਆ ਹੋਇਆ ਹੈ।

ਉਧਰ ਇਸ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲੋਥ ਨੂੰ ਕਬਜ਼ੇ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।ਪੁਲਿਸ ਮੁਤਾਬਕ ਕਾਰ ਸਵਾਰ ਜ਼ਿਲਾ ਅੰਮ੍ਰਿਤਸਰ ਦੇ ਗੇਟ ਹਕੀਮਾਂ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਕਾਰ ਦਾ ਨੰਬਰ ਵੀ ਅੰਮ੍ਰਿਤਸਰ ਦਾ ਹੈ।

Categories
News

ਹੁਣੇ ਹੁਣੇ ਪੰਜਾਬ ਤੋਂ ਆਈ ਮਾੜੀ ਖਬਰ 40 ਸਕੂਲੀ ਬੱਚਿਆਂ ਨਾਲ ਭਰੀ ਬਸ ਦਾ ਹੋਇਆ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਤੋਂ ਆ ਰਹੀ ਹੈ। ਜਿਥੇ ਮੋਗੇ ਵਿਚ ਇਕ ਸਕੂਲੀ ਬਸ ਨਾਲ ਹਾ ਦ ਸਾ ਵਾ ਪਰ ਗਿਆ ਹੈ – ਮੋਗਾ ਦੇ ਇਕ ਨਿੱਜੀ ਸਕੂਲ ਦੀ ਵੈਨ ਦੀ ਇਕ ਟਰੱਕ ਦੇ ਨਾਲ ਟੱ ਕਰ ਹੋਣ ਦੀ ਖ਼ਬਰ ਮਿਲੀ ਹੈ।

ਇਸ ‘ਚ 8 ਵਿਦਿਆਰਥੀਆਂ ਜ਼ਖਮੀ ਹੋਏ ਹਨ ਜਿਨ੍ਹਾਂ ‘ਚੋਂ 3 ਦੇ ਹੱਥਾਂ ਅਤੇ ਪੈਰਾਂ ‘ਤੇ ਗੰ ਭੀ ਰ ਸੱ ਟਾਂ ਲੱਗੀਆਂ ਹਨ।ਜ਼ਖਮੀਆਂ ਨੂੰ ਇਲਾਜ ਲਈ ਨੇੜੇ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਦੇ ਅਨੁਸਾਰ, ਸਕੂਲੀ ਵੈਨ ‘ਚ 40 ਵਿਦਿਆਰਥੀ ਸਵਾਰ ਸਨ।

Categories
News

ਜੇਲ੍ਹ ਵਿੱਚੋ ਬਾਹਰ ਆਉਣ ਮਗਰੋ ਹਨੀਪ੍ਰੀਤ ਨੇ ਆਪਣੇ ਹੀ ਖਿਲਾਫ ਕਰਤਾ ਇਹ ਕੰਮ ਦੇਖੋ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਇਸ ਬਾਰੇ ਤੁਸੀ ਸਭ ਹਨੀਪ੍ਰੀਤ ਨੂੰ ਤਾ ਜਾਣਦੇ ਹੋ ਸਾਨੂੰ ਮਿਲੀ ਜਾਣਕਾਰੀ ਅਨੁਸਾਰ ਹਨੀਪ੍ਰੀਤ ਨੇ ਕਿਹਾ ਹੈ ਕਿ 2017 ਵਿਚ ਹੋਏ ਦੰਗਿਆ ਵਿੱਚ ਉਸਨੂੰ ਗਲਤ ਤਰੀਕੇ ਨਾਲ ਆਰੋਪੀ ਬਣਾਇਆ ਗਿਆ ਹੈ। ਹਨੀਪ੍ਰੀਤ ਨੇ ਆਪਣੇ ਵੱਲੋ ਇਸ ਦਾ ਸਪਸਟੀਕਰਨ ਦਿੱਤਾ ਹੈ। ਹਨੀਪ੍ਰੀਤ ਨੇ ਕਿਹਾ ਹੈ ਕਿ ਡੇਰਾ ਸੱਚਾਸੌਦਾ ਦੇ ਸੰਤ ਡਾਕਟਰ ਗੁਰਮੀਤ ਸਿੰਘ ਇੰਸਾ ਨੇ ਮੈਨੂੰ ਧਰਮੀ ਬੇਟੀ ਬਣਾਇਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਹਨੀਪ੍ਰੀਤ ਨੇ ਇਸ ਦੇ ਨਾਲ ਹੀ ਸਾਫ ਕੀਤਾ ਹੈ।

ਕਿ ਉਸ ਨੇ ਕਦੇ ਵੀ ਵਕੀਲ ਡੀਪੀ ਸਿੰਘ ਨੂੰ ਆਪਣੇ ਵੱਲੋ ਬਿਆਨ ਦੇਣ ਦਾ ਅਧਿਕਾਰ ਨਹੀ ਦਿੱਤਾ ਸੀ। ਹਨੀਪ੍ਰੀਤ ਨੇ ਕਿਹਾ ਹੈ ਕਿ ਮੈ ਕਦੇ ਵੀ ਵਕੀਲ ਏਪੀ ਸਿੰਘ ਨੂੰ ਆਪਣੇ ਵੱਲੋ ਬਿਆਨ ਦੇਣ ਦਾ ਅਧਿਕਾਰ ਨਹੀ ਦਿੱਤਾ। ਜੇਕਰ ਕਿਸੇ ਮੀਡੀਆ ਜਾਂ ਅਦਾਲਤ ਜਾ ਫਿਰ ਫੋਰਮ ਵਿਚ ਉਨਾ ਦੁਆਰਾ ਮੇਰਾ ਕੋਈ ਵੀਬਿਆਨ ਦਿੱਤਾ ਜਾਂਦਾ ਹੈ ਤਾ ਉਹ ਮੇਰੇ ਨਿਰਦੇਸਾ ਅਤੇ ਸਲਾਹ ਤੋ ਬਿਨਾਂ ਹੈ। ਜੋ ਮੇਰੇ ਕੇਸ ਨੂੰ ਗੰਭੀਰ ਰੂਪ ਨਾਲ ਪ੍ਰਭਾਵਿਤ ਕਰਨ ਦੇ ਲਈ ਕੀਤਾ ਜਾ ਰਿਹਾ ਹੈ।

ਹਨੀਪ੍ਰੀਤ ਨੇ ਇਹ ਵੀ ਗੱਲ ਕਹੀ ਕਿ ਮੈ ਉਨਾ ਦੇ ਇਸ ਵਿਵਹਾਰ ਦੇ ਵਿਰੁੱਧ ਬਾਰ ਕਾਉਸਿਲ ਨੂੰ ਵੀ ਲਿਖੇ ਕੇ ਬੇਨਤੀ ਕਰ ਚੁੱਕੀ ਹੈ ਅਤੇ ਇਸ ਜਨਤਕ ਨੋਟਿਸ ਦੇ ਮਾਧਿਅਮ ਰਾਹੀ ਮੈ ਆਮ ਲੋਕਾਂ ਦੇ ਨਾਲ ਨਾਲ ਸਾਰੇ ਪ੍ਰਸਾਸਨਿਕ ਅਤੇ ਨਿਆਇਕ ਅਧਿਕਾਰੀਆ ਨੂੰ ਸੂਚਿਤ ਕਰਨਾ ਚਾਹੁੰਦੀ ਹੈ।

Categories
News

ਵਿਆਹ ਚ ਬੱਬੂ ਮਾਨ ਲਗਾਉਣ ਗਿਆ ਸੀ ਅਖਾੜਾ, ਉਥੇ ਦੇਖੋ ਆਹ ਕੀ ਭਾਣਾ ਵਾਪਰ ਗਿਆ….

ਥਾਣਾ ਦੋਰਾਹਾ ਦੇ ਅਧੀਨ ਆਉਂਦੇ ਇਕ ਮੈਰਿਜ ਪੈਲੇਸ ‘ਚ ਗੋਲੀ ਚੱਲਣ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਲੋਕ ਗੰਭੀਰ ਜ਼ਖ ਮੀ ਹੋ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੋਰਾਹਾ ਦੇ ਇਕ ਮੈਰਿਜ ਪੈਲੇਸ ਵਿਚ ਮਸ਼ਹੂਰ ਗਾਇਕ ਬੱਬੂ ਮਾਨ ਦਾ ਪ੍ਰੋਗਰਾਮ ਚੱਲ ਰਿਹਾ ਸੀ, ਇਸ ਦੌਰਾਨ ਵਿਆਹ ਵਿਚ ਮੌਜੂਦ ਕਿਸੇ ਵਿਅਕਤੀ ਵਲੋਂ ਗੋ ਲੀ ਚਲਾ ਦਿੱਤੀ, ਇਹ ਗੋ ਲੀ ਪਹਿਲਵਾਨ ਬੰਤ ਸਿੰਘ ਦੇ ਲੱਗੀ ਅਤੇ ਉਸ ਦੀ ਮੌ ਤ ਹੋ ਗਈ।

ਜਦਕਿ ਦੋ ਲੋਕ ਹੋਰ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਪਛਾਣ ਜਗਜੀਤ ਸਿੰਘ ਅਤੇ ਬੂਟਾ ਸਿੰਘ ਵਾਸੀ ਲੁਧਿਆਣਾ ਵਜੋਂ ਹੋਈ ਹੈ।ਗੋ ਲੀ ਚੱਲਣ ਤੋਂ ਬਾਅਦ ਵਿਆਹ ਸਮਾਗਮ ਵਿਚ ਚੀਕ ਚਿਹਾੜਾ ਮਚ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਹ ਗੋਲੀ ਕਿਸ ਵਲੋਂ ਚਲਾਈ ਗਈ ਫਿਲਹਾਲ ਇਸ ਬਾਰੇ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ।

Categories
News

ਇਹੋ ਜਿਹੀਆਂ ਮੈਡਮਾਂ ਕਰਕੇ ਆਉਂਦੇ ਨੇ ਬੱਚਿਆਂ ਦੇ ਰਿਜ਼ਲਟ ਮਾੜੇ ਜਿਸਨੂੰ ਖੁਦ ਨੂੰ ਪੜ੍ਹਨਾ ਨੀ ਆਉਂਦਾ ਉਹ ਜੁਆਕਾਂ ਨੂੰ ਕੀ ਪੜ੍ਹਾਉ

ਸਾਡੀ ਸਿੱਖਿਆ ਪ੍ਰਣਾਲੀ ਵਿੱਚ ਦਿਨ ਪ੍ਰਤੀ ਦਿਨ ਨਿ ਘਾ ਰ ਆ ਰਿਹਾ ਹੈ। ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਨਹੀਂ ਹੋ ਰਹੀ ਅਤੇ ਪ੍ਰਾਈਵੇਟ ਸਕੂਲਾਂ ਦੀ ਫੀਸ ਜ਼ਿਆਦਾ ਹੋਣ ਕਾਰਨ ਉੱਥੇ ਬੱਚੇ ਪੜ੍ਹਾਉਣਾ। ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਸਰਕਾਰੀ ਸਕੂਲਾਂ ਵਿੱਚ ਕੁਝ ਅਧਿਆਪਕ ਅਜਿਹੇ ਹਨ। ਜਿਹੜੇ ਆਪਣੀ ਡਿਊਟੀ ਪ੍ਰਤੀ ਇ ਮਾ ਨ ਦਾਰ ਨਹੀਂ ਕਈ ਅਜਿਹੇ ਹਨ। ਜਿਹੜੇ ਨੌਕਰੀ ਦੇ ਯੋਗ ਹੀ ਨਹੀਂ ਪਰ ਨੌਕਰੀ ਕਰ ਰਹੇ ਹਨ। ਇਸ ਤਰ੍ਹਾਂ ਉਹ ਜਿੱਥੇ ਸਰਕਾਰੀ ਖ਼ਜ਼ਾਨੇ ਤੇ ਤਨਖਾਹ ਦਾ ਬੋਝ ਪਾ ਰਹੇ ਹਨ। ਉੱਥੇ ਬੱਚਿਆਂ ਦੀ ਜ਼ਿੰਦਗੀ ਨਾਲ ਵੀ ਖਿ ਲ ਵਾ ੜ ਕਰ ਰਹੇ ਹਨ।

ਜਦੋਂ ਇਹ ਅਧਿਆਪਕ ਪੜ੍ਹਾ ਹੀ ਨਹੀਂ ਸਕਦੇ ਤਾਂ ਇਨ੍ਹਾਂ ਨੂੰ ਕਿਸੇ ਬੱਚੇ ਦੀ ਜ਼ਿੰਦਗੀ ਨਾਲ ਖਿਲ ਵਾ ੜ ਕਰਨ ਦੀ ਇ ਜਾ ਜ਼ ਤ ਨਹੀਂ ਹੋਣੀ ਚਾਹੀਦੀ। ਇਨ੍ਹਾਂ ਨੂੰ ਇੰਨੀਆਂ ਮੋਟੀਆਂ ਤਨਖ਼ਾਹਾਂ ਕਿਉਂ ਦਿੱਤੀਆਂ ਜਾ ਰਹੀਆਂ ਹਨ। ਜਦ ਕਿ ਸਾਡੇ ਮੁਲਕ ਵਿੱਚ ਬੇ ਰੁ ਜ਼ ਗਾ ਰੀ ਬਹੁਤ ਜ਼ਿਆਦਾ ਹੈ। ਘੱਟ ਤਨਖ਼ਾਹ ਤੇ ਵੀ ਵੱਧ ਯੋਗਤਾ ਵਾਲੇ ਅਧਿਆਪਕ ਮਿਲ ਸਕਦੇ ਹਨ। ਇੱਕ ਖਬਰ ਉੱਤਰ ਪ੍ਰਦੇਸ਼ ਦੇ ਉਨਾਵ ਜ਼ਿਲ੍ਹੇ ਦੇ ਪਿੰਡ ਸਿਕੰਦਰਪੁਰ ਸੁਰੇਸ਼ ਦੇ ਸਰਕਾਰੀ ਸਕੂਲ ਤੋਂ ਆਈ ਹੈ। ਜਿੱਥੇ ਅੰਗਰੇਜ਼ੀ ਵਿਸ਼ੇ ਦੀ ਅਧਿਆਪਕਾਂ ਨੂੰ ਅੰਗਰੇਜ਼ੀ ਦੀ ਕਿਤਾਬ ਵੀ ਪੜ੍ਹਨੀ ਨਹੀਂ ਆਈ।

ਜਦੋਂ ਕੋਈ ਅਧਿਆਪਕ ਆਪਣੇ ਵਿਸ਼ੇ ਵਿੱਚ ਮਾਹਿਰ ਹੀ ਨਹੀਂ ਹੈ ਤਾਂ ਫਿਰ ਉਹ ਬੱਚਿਆਂ ਨੂੰ ਕੀ ਸਿਖਾ ਸਕਦਾ ਹੈ। ਇਸ ਅਧਿਆਪਕਾਂ ਨੇ ਕਿਤਾਬ ਇਸ ਤਰ੍ਹਾਂ ਪੜ੍ਹੀ। ਜਿਸ ਤਰ੍ਹਾਂ ਕੋਈ ਅ ਣ ਜਾ ਣ ਬੱਚਾ ਪੜ੍ਹਦਾ ਹੁੰਦਾ ਹੈ। ਸਕੂਲ ਵਿੱਚ ਜ਼ਿਲ੍ਹਾ ਡੀਐੱਮ ਆ ਗਏ। ਉਨ੍ਹਾਂ ਨੇ ਅਧਿਆਪਕਾਂ ਨੂੰ ਅੰਗਰੇਜ਼ੀ ਦੀ ਕਿਤਾਬ ਪੜ੍ਹਨ ਲਈ ਕਿਹਾ। ਪਰ ਅਧਿਆਪਕਾ ਕਿਤਾਬ ਨਹੀਂ ਪੜ੍ਹ ਸਕੀ। ਇਸ ਤੇ ਜ਼ਿਲ੍ਹਾ ਡੀਐੱਮ ਭ ੜ ਕ ਗਏ। ਉਨ੍ਹਾਂ ਨੇ ਮੌਕੇ ਤੇ ਹੀ ਅਧਿਆਪਕਾਂ ਨੂੰ ਸ ਸ ਪੈਂ ਡ ਕਰ ਦਿੱਤਾ। ਉਨ੍ਹਾਂ ਦਾ ਅਧਿਆਪਕਾਂ ਨੂੰ ਕਹਿਣਾ ਸੀ ਕਿ ਉਨ੍ਹਾਂ ਨੇ ਕਿਤਾਬ ਪੜ੍ਹਨ ਲਈ ਹੀ ਕਿਹਾ ਹੈ। ਕੋਈ ਅਨੁਵਾਦ ਕਰਨ ਲਈ ਨਹੀਂ ਕਿਹਾ।

ਜਦੋਂ ਡੀਐੱਮ ਨੇ ਅਧਿਆਪਕਾਂ ਨੂੰ ਉਨ੍ਹਾਂ ਦੀ ਤਨਖ਼ਾਹ ਪੁੱਛੀ ਤਾਂ ਪਤਾ ਲੱਗਾ ਕਿ ਉਨ੍ਹਾਂ ਦੀ ਤਨਖਾਹ 70 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ। ਇਹ ਅਧਿਆਪਕ ਜਿਨ੍ਹਾਂ ਨੂੰ ਖੁਦ ਨੂੰ ਪੜ੍ਹਨਾ ਨਹੀਂ ਆਉਂਦਾ। ਇਹ ਬੱਚਿਆਂ ਨੂੰ ਕੀ ਪੜ੍ਹਾਉਣਗੇ। ਇਹ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾ ਰਹੇ ਹਨ। ਅਜਿਹੇ ਅਧਿਆਪਕਾਂ ਨੂੰ ਚੁਣ ਚੁਣ ਕਿ ਇਨ੍ਹਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ। ਇਹ ਤਾਂ ਉਹ ਅਧਿਆਪਕਾ ਸੀ। ਜਿਸ ਦਾ ਪਤਾ ਲੱਗ ਗਿਆ। ਅਜਿਹੇ ਪਤਾ ਨਹੀਂ ਕਿੰਨੇ ਕੁ ਅਧਿਆਪਕ ਹੋਣਗੇ। ਜੋ ਬੱਚਿਆਂ ਦਾ ਭਵਿੱਖ ਹਰ ਰੋਜ਼ ਖ਼ ਰਾ ਬ ਕਰ ਰਹੇ ਹਨ।

Categories
News

ਜਿੰਮ ਲਾਕੇ ਨਿਕਲੇ ਮੁੰਡੇ ਨਾਲ ਹੋ ਗਿਆ ਵੱਡਾ ਮਾੜਾ ਕੰਮ ਕੌਣ ਕਰ ਗਿਆ ਇੰਨਾ ਵੱਡਾ ਕਾਂਡ

ਮਲੋਟ ਵਿੱਚ ਇੱਕ ਜਿੰਮ ਦੇ ਬਾਹਰ ਮਨਪ੍ਰੀਤ ਮੰਨਾ ਨਾਮ ਦੇ ਨੌਜਵਾਨ ਦੀ ਫਾ-ਇ-ਰ ਕਰਕੇ ਜਾਨ ਲੈ ਲਈ ਗਈ। ਮਨਪ੍ਰੀਤ ਦੇ ਨਾਲ ਜੈਕੀ ਨਾਮ ਦਾ ਨੌਜਵਾਨ ਸੀ। ਅ-ਣ-ਪ-ਛਾ-ਤੇ ਵਿਅਕਤੀ ਗਿਣਤੀ ਵਿੱਚ ਦੋ ਸਨ। ਉਹ ਬਰੀਜਾ ਕਾਰ ਤੇ ਆਏ ਅਤੇ ਕਾਰਾ ਕਰਕੇ ਭੱਜ ਗਏ। ਮਨਪ੍ਰੀਤ ਮੰਨਾ ਤੇ ਕਾਫੀ ਜ਼ਿਆਦਾ ਨਿਸ਼ਾਨੇ ਲਗਾਏ ਗਏ। ਜਦ ਕਿ ਜੈਕੀ ਦੀ ਲੱਤ ਤੇ ਨਿ-ਸ਼ਾ-ਨਾ ਲਗਾਇਆ ਗਿਆ ਹੈ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਜਾਣਕਾਰੀ ਅਨੁਸਾਰ ਮ੍ਰਤਕ ਤੇ ਕਈ ਪਰਚੇ ਦਰਜ ਹਨ। ਮ੍ਰਤਕ ਮਨਪ੍ਰੀਤ ਮੰਨਾ ਦੇ ਸਾਥੀ ਜੈਕੀ ਨੇ ਦੱਸਿਆ ਹੈ ਕਿ ਜਦੋਂ ਉਹ ਜਿੰਮ ਵਿੱਚੋਂ ਬਾਹਰ ਨਿਕਲੇ ਤਾਂ ਸਕਾਈ ਮਾਲ ਦੇ ਕੋਲ ਉਨ੍ਹਾਂ ਨੇ ਗੱਡੀ ਦਾ ਲਾਕ ਖੋਲ੍ਹਿਆ ਹੀ ਸੀ।

ਅਜੇ ਟਾਕੀ ਨਹੀਂ ਸੀ ਖੋਲ੍ਹੀ ਕਿ ਦੋ ਅ-ਣ-ਪ-ਛਾ-ਤਿ-ਆਂ ਨੇ ਉਨ੍ਹਾਂ ਤੇ ਨਿ-ਸ਼ਾ-ਨਾ ਲਗਾ ਦਿੱਤਾ। ਉਨ੍ਹਾਂ ਨੇ ਮਨਪ੍ਰੀਤ ਤੇ 20-25 ਨਿ-ਸ਼ਾ-ਨੇ ਲਗਾਏ। ਜਦ ਕਿ ਇੱਕ ਨਿ-ਸ਼ਾ-ਨਾ ਉਸ ਦੀ ਲੱਤ ਤੇ ਵੀ ਲੱਗਾ। ਹੋਰ ਬੰਦਿਆਂ ਨੂੰ ਬੁਲਾਉਣ ਲਈ ਅੰਦਰ ਵੱਲ ਨੂੰ ਭੱਜਾ। ਜਦੋਂ ਤੱਕ ਉਹ ਦੁਬਾਰਾ ਬਾਹਰ ਆਇਆ ਤਾਂ ਦੋ-ਸ਼ੀ ਜਾ ਚੁੱਕੇ ਸਨ। ਉਨ੍ਹਾਂ ਦਾ ਨਿ-ਸ਼ਾ-ਨਾ ਮੰਨਾ ਹੀ ਸੀ ਹੋ ਸਕਦਾ ਹੈ ਕਿ ਉਸ ਦੀ ਲੱਤ ਤੇ ਵੈਸੇ ਹੀ ਨਿ-ਸ਼ਾ-ਨਾ ਲੱਗ ਗਿਆ ਹੋਵੇ। ਉਸ ਦੇ ਦੱਸਣ ਅਨੁਸਾਰ ਦੋ-ਸ਼ੀ-ਆਂ ਦੇ ਮੂੰਹ ਨੰ-ਗੇ ਸਨ ਅਤੇ ਉਹ ਬਰੀਜਾ ਕਾਰ ਵਿੱਚ ਸਨ। ਉਸ ਨੇ ਦੋ-ਸ਼ੀ ਪਹਿਲੀ ਵਾਰ ਦੇਖੇ ਸਨ। ਪਿੰਡ ਦੇ ਸਰਪੰਚ ਦੇ ਦੱਸਣ ਅਨੁਸਾਰ ਮੰਨਾ ਉਸ ਦੇ ਤਾਏ ਦਾ ਪੋਤਰਾ ਸੀ। ਉਹ ਚਾਰ ਵਜੇ ਮੰਨੇ ਕੋਲ ਗਿਆ ਸੀ।

ਉਸ ਦੇ ਦੱਸਣ ਅਨੁਸਾਰ ਇਹ ਉਨ੍ਹਾਂ ਦੇ ਦੁ-ਸ਼-ਮ-ਣਾਂ ਦਾ ਕਾਰਾ ਹੈ। ਉਨਾਂ ਨੇ ਕਿਸੇ ਦਾ ਨਾਮ ਸਪੱਸ਼ਟ ਨਹੀਂ ਲਿਆ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਮਨਪ੍ਰੀਤ ਮੰਨਾ ਦੀ ਸਕਾਈ ਮਾਲ ਦੇ ਬਾਹਰ ਅ-ਣ-ਪ-ਛਾ-ਤੇ ਦੋ-ਸ਼ੀ-ਆਂ ਨੇ ਜਾਨ ਲੈ ਲਈ। ਇਸ ਨੂੰ ਗੈਂ-ਗ-ਵਾ-ਰ ਨਹੀਂ ਕਿਹਾ ਜਾ ਸਕਦਾ। ਮੰਨਾ ਤੇ ਪੰਜਾਬ ਵਿੱਚ 10-15 ਮੁ-ਕੱ-ਦ-ਮੇ ਦਰਜ ਸਨ ਅਤੇ ਹੋ ਸਕਦਾ ਹੈ। ਕੋਈ ਪੰਜਾਬ ਤੋਂ ਬਾਹਰ ਦਾ ਵੀ ਹੋਵੇ। ਉਸ ਨੂੰ ਗੈਂ-ਗ-ਸ-ਟ-ਰਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਉਨ੍ਹਾਂ ਦੇ ਦੱਸਣ ਅਨੁਸਾਰ 14-15 ਨਿ-ਸ਼ਾ-ਨੇ ਲਗਾਏ ਗਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Categories
News

ਵਿਦੇਸ਼ ਤੋਂ ਪੰਜਾਬ ਲਈ ਆਈ ਮਾੜੀ ਖਬਰ -ਪੰਜਾਬ ਚ ਛਾਇਆ ਸੋਗ

ਲੁਧਿਆਣਾ: ਚੰਗੇ ਭਵਿੱਖ ਲਈ 11 ਸਾਲ ਪਹਿਲਾਂ ਇਟਲੀ ਗਏ ਦੋਰਾਹਾ ਦੇ ਵਿਅਕਤੀ ਦੀ ਭੇ ਦ ਭਰੀ ਹਾ ਲ ਤ ‘ਚ ਮੌਤ ਹੋ ਗਈ। ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 40 ਸਾਲਾ ਹੁਸ਼ਿਆਰ ਸਿੰਘ ਸਾਲ 2008 ਚ ਇਟਲੀ ਗਿਆ ਸੀ ਅਤੇ ਪਿਛਲੇ ਸਾਲ ਹੀ ਪਰਿਵਾਰ ਨੂੰ ਮਿਲਣ ਆਇਆ ਸੀ।

ਉਨ੍ਹਾਂ ਦੱਸਿਆ ਕਿ ਵਾਪਸ ਜਾਣ ਤੋਂ ਕੁਝ ਸਮੇਂ ਬਾਅਦ ਹੀ ਹੁਸ਼ਿਆਰ ਸਿੰਘ ਦੀ ਪਤਨੀ ਨਾਲ 10 ਫਰਵਰੀ ਨੂੰ ਆਖਰੀ ਵਾਰ ਫੋਨ ‘ਤੇ ਗੱਲ ਹੋਈ ਸੀ ਤੇ ਉਸ ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ।ਪਰਿਵਾਰਕ ਮੈਂਬਰ ਭਾਰਤ ਵਿੱਚ ਬੈਠ ਕੇ ਉੱਥੇ ਰਹਿੰਦੇ ਉਸਦੇ ਦੋਸਤਾਂ ਮਿੱਤਰਾਂ ਨਾਲ ਸੰਪਰਕ ਕੀਤਾ ਤਾਂ ਕਿਸੇ ਤੋਂ ਕੋਈ ਜਾਣਕਾਰੀ ਨਹੀਂ ਮਿਲ ਸਕੀ।

ਪਰਿਵਾਰ ਨੂੰ ਕੁਝ ਦਿਨ ਪਹਿਲਾਂ ਹੀ ਇਕ ਚਿੱਠੀ ਮਿਲੀ, ਜਿਸ ‘ਚ ਹੁਸ਼ਿਆਰ ਸਿੰਘ ਦੇ ਕ ਤ ਲ ਬਾਰੇ ਜਾਣਕਾਰੀ ਮਿਲੀ ਕਿ ਉਸ ਦਾ ਕ ਤ ਲ 10 ਫਰਵਰੀ 2019 ਨੂੰ ਹੋ ਚੁੱਕਿਆ ਹੈ।ਹੁਸ਼ਿਆਰ ਸਿੰਘ ਦੇ ਪਰਿਵਾਰ ਨੇ ਇਟਲੀ ਸਰਕਾਰ ਤੋਂ ਇਸ ‘ਚ ਕਾਰਵਾਈ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਉਹ ਘਰ ‘ਚ ਇਕੱਲਾ ਕਮਾਉ ਣ ਵਾਲਾ ਸੀ ਅਤੇ ਉਹ ਆਪਣੇ ਪਿੱਛੇ ਪਤਨੀ, 3 ਧੀਆਂ ਤੇ ਇਕ ਬੇਟਾ ਛੱ ਡ ਗਿਆ ਹੈ।

Categories
News

ਹੁਣੇ ਹੁਣੇ ਹੋਇਆ ਜਹਾਜ ਅ-ਗਵਾ 18 ਇੰਡੀਅਨ ਵੀ ਸ਼ਾਮਲ – ਇਸ ਵੇਲੇ ਦੀ ਵੱਡੀ ਖਬਰ

ਨਾਈਜੀਰੀਆ ਨੇੜੇ ਸਮੁੰਦਰੀ ਲੁ-ਟੇ-ਰਿ–ਆਂ ਨੇ ਹਾਂਗਕਾਂਗ ਦੇ ਝੰਡੇ ਵਾਲੇ ਜਹਾਜ਼ ਨੂੰ ਅ-ਗਵਾ ਕਰ ਲਿਆ ਹੈ ਇਸ ‘ਚ ਸਵਾਰ 18 ਭਾਰਤੀਆਂ ਨੂੰ ਅਗਵਾ ਕਰ ਲਿਆ। ਸਮੁੰਦਰੀ ‘ਤੇ ਨਜ਼ਰ ਰੱਖਣ ਵਾਲੀ ਇਕ ਗਲੋਬਲ ਏਜੰਸੀ ਨੇ ਇਸ ਦੀ ਜਾਣਕਾਰੀ ਦਿੱਤੀ।

ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਭਾਰਤੀਆਂ ਦੇ ਅ-ਗ-ਵਾ ਦੀਆਂ ਖਬਰਾਂ ਤੋਂ ਬਾਅਦ ਨਾਈਜੀਰੀਆ ‘ਚ ਸਥਿਤ ਭਾਰਤੀ ਮਿਸ਼ਨ ਨੇ ਇਸ ਨਾਲ ਸਬੰਧਿਤ ਜਾਣਕਾਰੀਆਂ ਦਾ ਪਤਾ ਲਗਾਉਣ ਤੇ ਅਗਵਾ ਹੋਏ ਭਾਰਤੀਆਂ ਨੂੰ ਬਚਾਉਣ ਲਈ ਅਫਰੀਕੀ ਰਾਸ਼ਟਰ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ ।

ਜਹਾਜ਼ਾਂ ਦੀ ਸਰਗਰਮੀ ਨੂੰ ਟਰੈਕ ਕਰਨ ਵਾਲੇ ‘ਏ.ਆਰ.ਐੱਕਸ. ਮੈਰੀਟਾਮ’ ਨੇ ਆਪਣੀ ਵੈੱਬਸਾਈਟ ‘ਤੇ ਕਿਹਾ ਕਿ ਜਹਾਜ਼ ਨੂੰ ਸਮੁੰਦਰੀ ਲੁ ਟੇ ਰਿਆਂ ਨੇ ਆਪਣੇ ਕ ਬ ਜ਼ੇ ‘ਚ ਲੈ ਲਿਆ ਅਤੇ ਜਹਾਜ਼ ‘ਤੇ ਸਵਾਰ 19 ਲੋਕਾਂ ਨੂੰ ਅਗਵਾ ਕਰ ਲਿਆ ਗਿਆ, ਜਿਨ੍ਹਾਂ ‘ਚ 18 ਭਾਰਤੀ ਹਨ।