ਗੰਨ ਸਾਫ ਕਰਦੇ ASI ਨਾਲ ਵਾਪਰ ਗਿਆ ਇਹ ਮੰਦਭਾਗਾ ਹਾਦਸਾ

ਫਤਿਹਗੜ੍ਹ ਚੂੜੀਆ ਦੇ ਅਧੀਨ ਪੈਂਦੀ ਚੌਕੀ ਕਾਲਾ ਅਫਗਾਨਾ ਚ ਡਿਊਟੀ ਤੇ ਤਾਇਨਾਤ ਏ.ਐੱਸ.ਆਈ. ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਏ.ਐੱਸ.ਆਈ. ਵਿਜੇ ਕੁਮਾਰ ਆਪਣੀ ਰਾਈਫਲ ਸਾਫ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਗੋਲੀ ਚੱਲ ਗਈ, ਜੋ ਉਸ ਦੇ ਜਾ ਵੱਜੀ ਤੇ ਮੌਕੇ ਤੇ ਹੀ

Read More

ਮਰਜ਼ੀ ਦੀਆਂ ਨੰਬਰ ਪਲੇਟਾਂ ਦਾ ਪੰਜਾਬੀ ਚੁੱਕ ਰਹੇ ਨਾਜਾਇਜ਼ ਫਾਇਦਾ, ਗਾਲ੍ਹਾਂ ਤੋਂ ਲੈਕੇ ਹੋਰ ਭੱਦੇ ਸ਼ਬਦ ਲਿਖਵਾਏ, ਪੜੋ ਪੂਰੀ ਖਬਰ

ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣਾ ਸੱਭਿਆਚਾਰ ਨਾਲ ਲੈਕੇ ਜਾਂਦੇ ਹਨ। ਪਰ ਕਈ ਪੰਜਾਬੀ ਕੈਨੇਡਾ ਵਰਗੇ ਦੇਸ਼ ਤੋਂ ਮਿਲੀ ਆਜ਼ਾਦੀ ਦਾ ਨਾਜਾਇਜ਼ ਫਾਇਦਾ ਵੀ ਚੁੱਕ ਰਹੇ ਹਨ। ਜੀ ਹਾਂ, ਅਸੀਂ ਤੁਹਾਨੂੰ ਦੱਸ ਰਹੇ ਹਾਂ ਉਨ੍ਹਾਂ ਪੰਜਾਬੀਆਂ ਬਾਰੇ ਜਿਨ੍ਹਾਂ ਕੈਨੇਡਾ ਵਿੱਚ ਵਾਹਨਾਂ ‘ਤੇ ਮਨਮਰਜ਼ੀ ਦੀ ਨੰਬਰ ਪਲੇਟ ਲਗਵਾਉਣ ਵਾਲੀ ਖੁੱਲ੍ਹ ਦਾ

Read More

ਲੋਕ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਨਾਲ ਹੱਥ ਮਿਲਾਉਣ ਨੂੰ ਰਾਜ਼ੀ ਹੋਏ ਖਹਿਰਾ ! ਪੜੋ ਪੂਰੀ ਖ਼ਬਰ

ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਮਹਾਗਠਜੋੜ ਬਣਾਇਆ ਜਾਵੇ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ (ਟਕਸਾਲੀ), ਆਮ ਆਦਮੀ ਪਾਰਟੀ ਤੇ ਇਸ ਤੋਂ ਬਾਗ਼ੀ ਹੋ ਵੱਖ ਹੋਏ ਲੀਡਰ ਸੁਖਪਾਲ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਦਰਮਿਆਨ ਗਠਜੋੜ ਹੋ ਸਕਦਾ ਹੈ। ਇਸ ਦੀ ਖ਼ਾਹਸ਼ ਖ਼ੁਦ ਸੁਖਪਾਲ ਖਹਿਰਾ ਨੇ ਜ਼ਾਹਰ ਕੀਤੀ ਹੈ। ਖਹਿਰਾ ਨੇ ਅੱਜ

Read More

ਬੇਅਦਬੀ ਤੇ ਗੋਲੀਕਾਂਡ ਨੂੰ ਲੈ ਕੇ ‘AAP’ ਤੇ ਖਹਿਰਾ ਦੀ ‘PEP’ ਭਿੜੀਆਂ ! ਪੜੋ ਪੂਰੀ ਖ਼ਬਰ

ਬੇਅਦਬੀ ਤੇ ਗੋਲੀਕਾਂਡ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਸੁਖਪਾਲ ਖਹਿਰਾ ਵੱਲੋਂ ਨਵੀਂ ਬਣਾਈ ਗਏ ਪੰਜਾਬੀ ਏਕਤਾ ਪਾਰਟੀ ਵਿਚਾਲੇ ਹੀ ਖੜਕ ਗਈ ਹੈ। ਦੋਵਾਂ ਧਿਰਾਂ ਇੱਕ-ਦੂਜੇ ਉੱਪਰ ਝੂਠ ਬੋਲਣ ਦੇ ਇਲਜ਼ਾਮ ਲਾ ਰਹੀਆਂ ਹਨ। ਆਮ ਜਸਟਿਸ ਜ਼ੋਰਾ ਸਿੰਘ ਦੇ ਖੁਲਾਸਿਆਂ ਨੂੰ ਝੂਠ ਦੱਸਣ ਤੋਂ ਖਫਾ ਆਮ ਆਦਮੀ ਪਾਰਟੀ ਨੇ

Read More

ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਹੀ ਲੱਗੇਗਾ ਪਤਾ, ਸਮਾਰਟ ਬਨੈਣ ਤਿਆਰ ! ਪੜੋ ਪੂਰੀ ਖ਼ਬਰ

ਅਮਰੀਕਾ ਦੇ ਲਾਸ ਵੇਗਾਸ ‘ਚ 8 ਜਨਵਰੀ ਨੂੰ ਦੁਨੀਆ ਦੇ ਸਭ ਤੋਂ ਵੱਡਾ ਟੈਕ ਸ਼ੋਅ ਕੰਜ਼ਿਊਮਰ ਇਲੈਕਟ੍ਰੋਨਿਕ ਸ਼ੋਅ 2019 ਦੀ ਸ਼ੁਰੂਆਤ ਹੋ ਗਈ ਹੈ। ਇਸ ਸ਼ੋਅ ‘ਚ ਅਜਿਹੀ ਸਮਾਰਟ ਵੈਸਟ ਨੂੰ ਪੇਸ਼ ਕੀਤਾ ਗਿਆ ਹੈ ਜੋ ਸਮੇਂ ਤੋਂ ਪਹਿਲਾਂ ਹਾਰਟ ਅਟੈਕ ਦੀ ਜਾਣਕਾਰੀ ਦੇ ਦੇਵੇਗਾ। ਇਸ ਵੈਸਟ ਨੂੰ ਮੈਡੀਕਲ ਹੈਲਥ

Read More

ਔਰਤਾਂ ਬਾਰੇ ਬੜਾ ਗਲਤ ਬੋਲ ਗਏ ਕ੍ਰਿਕੇਟਰ ਹਾਰਦਿਕ ਪਾਂਡਿਆ, ਮੰਗਣੀ ਪਈ ਮਾਫੀ

ਕਰਨ ਜੌਹਰ ਦਾ ਚੈਟ ਸ਼ੋਅ ‘ਕੌਫ਼ੀ ਵਿੱਦ ਕਰਨ ਜੌਹਰ’ ਪਹਿਲੇ ਦਿਨ ਤੋਂ ਹੀ ਸੁਰਖੀਆਂ ‘ਚ ਬਣਿਆ ਹੋਇਆ ਹੈ। ਇਸ ਸ਼ੋਅ ‘ਚ ਹਾਲ ਹੀ ‘ਚ ਇੰਡੀਅਨ ਕ੍ਰਿਕਟ ਟੀਮ ਦੇ ਦੋ ਖਿਡਾਰੀ ਹਾਰਦਿਕ ਪਾਂਡਿਆ ਤੇ ਕੇਐਲ ਰਾਹੁਲ ਆਏ। ਦੋਨਾਂ ਨੇ ਬੇਬਾਕੀ ਨਾਲ ਕਰਨ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਪਰ ਹਾਰਦਿਕ ਦੇ

Read More

11 ਜਨਵਰੀ ਨੂੰ ਹੋ ਸਕਦੀ ਰਾਮ ਰਹੀਮ ਨੂੰ ਫਾਂਸੀ ਦੀ ਸਜ਼ਾ, ਪੰਜਾਬ ਤੇ ਹਰਿਆਣਾ ਚ ਪੂਰੀ ਚੌਕਸੀ

11 ਜਨਵਰੀ ਨੂੰ ਹੋਣ ਵਾਲੇ ਫੈਸਲੇ ਲਈ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ਅਦਾਲਤ `ਚ ਪੇਸ਼ ਕਰਨ ਦੇ ਹੁਕਮ ਹਨ।ਅਜਿਹੇ ਚ ਪੰਚਕੂਲਾਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਅਦਾਲਤ ਦੇ ਆਸਪਾਸ ਸੁਰੱਖਿਆ ਵਧਾ ਦਿੱਤੀ ਹੈ। ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ `ਚ ਹੋਣ ਵਾਲੀ ਸੁਣਵਾਈ ਲਈ ਹਰਿਆਣਾ ਪੁਲਿਸ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ

Read More

3 ਕਰੋੜ ਨਾਲ ਫੜਿਆ ਗਿਆ ਸਿਰਸੇ ਦਾ ਬੰਦਾ, ਸੰਬਧ ਹੋ ਸਕਦੇ ਨੇ ਡੇਰਾ ਸਿਰਸਾ ਨਾਲ ?

ਮਾਨਸਾ ਪੁਲਿਸ ਨੇ ਸਿਰਸਾ ਦੇ ਇੱਕ ਸ਼ਖ਼ਸ ਕੋਲੋਂ ਕਰੀਬ ਤਿੰਨ ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਹਰਿਆਣਾ ਦੇ ਕਸਬਾ ਰਾਣੀਆਂ ਦੇ ਨਿਰਮਲਜੀਤ ਸਿੰਘ ਕੋਲੋਂ ਨਾਕੇ ’ਤੇ ਤਲਾਸ਼ੀ ਦੌਰਾਨ 2 ਕਰੋੜ, 99 ਲੱਖ ਤੇ 53 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਨਿਰਮਲਜੀਤ ਸਿੰਘ ਖਿਲਾਫ਼ 102 ਸੀਆਰਪੀਸੀ ਦੇ ਤਹਿਤ

Read More

ਇਸਲਾਮ ਧਰਮ ਤਿਆਗ ਕੇ ਆਸਟ੍ਰੇਲੀਆ ਜਾਣ ਦੀ ਚਾਹਵਾਨ ਸਾਊਦੀ ਅਰਬ ਦੀ ਮੁਟਿਆਰ ਰਸਤੇ ‘ਚੋਂ ਗ੍ਰਿਫਤਾਰ…!

ਇਸਲਾਮ ਧਰਮ ਤਿਆਗ ਕੇ ਆਸਟ੍ਰੇਲੀਆ ਜਾਣ ਦੀ ਚਾਹਵਾਨ ਸਾਊਦੀ ਅਰਬ ਦੀ ਮੁਟਿਆਰ ਨੂੰ ਅੱਧਵਾਟੇ ਹੀ ਗ੍ਰਿਫ਼ਤਾਰ ਕਰਨ ਦੀ ਖ਼ਬਰ ਹੈ। ਸਾਊਦੀ ਅਰਬ ਦੀ 18 ਸਾਲਾ ਕੁੜੀ ਨੂੰ ਬੈਂਕਾਕ ਦੇ ਏਅਰਪੋਰਟ ‘ਤੇ ਫੜਿਆ ਗਿਆ ਹੈ। ਲੜਕੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਤੋਂ ਦੂਰ ਆਸਟ੍ਰੇਲੀਆ ਜਾਣ ਦੀ ਕੋਸ਼ਿਸ਼ ਕਰ ਰਹੀ ਸੀ। ਰਹਾਫ਼

Read More

ਅਪਾਹਜ ਨਾਬਾਲਗ਼ ਲੜਕੀ ਨਾਲ 6 ਮਹੀਨੇ ਕਰਦੇ ਰਹੇ ਬਲਾਤਕਾਰ, ਮੋਟਰ ‘ਤੇ ਬਣੇ ਕਮਰੇ ‘ਚ ਸੀ ਰੱਖਿਆ….!

ਫਿਲੌਰ ਦੇ ਇੱਕ ਪਿੰਡ ਦੇ ਵਿੱਚ ਇੱਕ ਅਪਾਹਿਜ ਲੜਕੀ ਨੂੰ ਕੁਝ ਨੌਜਵਾਨ ਬਹਿਲ ਕੇ ਉਸਨੂੰ ਪਿੰਡ ਤੋਂ ਲੈ ਗਏ ਸਨ। ਜਿੱਥੇ ਉਨ੍ਹਾਂ ਨੇ ਉਸਨੂੰ ਇੱਕ ਮੋਟਰ ਤੇ ਬੰਧੀ ਬਣਾ ਕੇ ਰੱਖਿਆ ਤੇ ਉਸ ਨਾਲ ਲਗਾਤਾਰ ਛੇ ਮਹੀਨਿਆਂ ਤੱਕ ਗੈਂਗ ਰੇਪ ਕੀਤਾ ਗਿਆ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਮੁਲਜ਼ਮ

Read More